ਹੋ ਸੀਨੇ ਵਿਚ ਬੇਹਿਗੀ ਬਣ ਗੋਰੀ 12 ਬੋਰੇ ਦੀ
ਲੰਘਦੀ ਗਲੀ ਚੋਂ ਜਾਵੇ ਜਿੰਦ ਸਾਡੀ ਖੋਲ ਦੀ
ਦਿਲ ਤੇਰੇ ਉੱਤੇ ਆਇਆ ਜਾਂਦਾ ਨਹੀਓ ਸਮਝਾਇਆ
ਤੇਰੇ ਪਿੱਛੇ ਪਿੱਛੇ ਫਿਰਦੇ ਸੀ ਤਾਂ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਮਾਰਦਾ tɾy ਮੇਰੇ ਉੱਤੇ ਬੜੇ ਚਿਰ ਦਾ
ਲਾ ਲਿਆ ਸੀ ਸਾਬ ਵੇ ਤੂੰ ਪੱਟਣੇ ਨੂੰ ਫਿਰਦਾ
ਮਾਰਦਾ tɾy ਮੇਰੇ ਉੱਤੇ ਬੜੇ ਚਿਰ ਦਾ
ਲਾ ਲਿਆ ਸੀ ਸਾਬ ਵੇ ਤੂੰ ਪੱਟਣੇ ਨੂੰ ਫਿਰਦਾ
ਟਿੱਕੀ ਰਿਹੰਦੀ ਜਿਹਦੀ ਸਾਰਾ ਦਿਨ ਮੇਰੇ ਉੱਤੇ
ਥੋਡੀ ਦੇਖ ਲੀ ਸੀ ਨਿਗਾਹ ਮੈਂ ਜਨਾਬ
ਸਮਝੇ ਜੋ ਖੁਦ ਨੂੰ ਸ਼ਿਕਾਰੀ ਵੇ
ਆਕੇ ਅੱਖਾਂ ਵਿਚ ਪੜ੍ਹ ਲੀ ਜਵਾਬ
ਸਮਝੇ ਜੋ ਖੁਦ ਨੂੰ ਸ਼ਿਕਾਰੀ ਵੇ
ਆਕੇ ਅੱਖਾਂ ਵਿਚ ਪੜ੍ਹ ਲੀ ਜਵਾਬ
Desi Routz!
ਹੋ ਤੇਰਾ ਨੀ ਕਸੂਰ ਏ ਕਸੂਰ ਬਿੱਲੀ ਅੱਖ ਦਾ
ਜੱਟੀ ਤੋਂ ਬਗੈਰ ਜੱਟ ਜਮਾ ਵੀ ਨਾ ਕਖ ਦਾ
ਮੈਂ ਕਿਹਾ ਤੇਰਾ ਨੀ ਕਸੂਰ ਏ ਕਸੂਰ ਬਿੱਲੀ ਅੱਖ ਦਾ
ਜੱਟੀ ਤੋਂ ਬਗੈਰ ਜੱਟ ਜਮਾ ਵੀ ਨਾ ਕਖ ਦਾ
ਜਿੰਨੀ ਤਾਂ ਏ ਔਂਦੀ ਬਿੱਲੋ ਜੱਟ ਦੇ ਨੀ ਹਿੱਸੇ
ਸਾਰੀ ਕਰਦੂੰਗਾ ਹੁਣ ਤੇਰੇ ਨਾਮ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਝੁਟੀ ਮੁਠੀ ਐਂਵੇ ਫਿਰੇ ਕਰਦਾ ਤਾਰੀਫ
ਬੇਜੂ ਹੱਥ ਤੇ ਕਬੂਤਰੀ ਤੇ ਬਣਦਾ ਸ਼ਰੀਫ
ਐਂਵੇ ਬਣਦਾ ਸ਼ਰੀਫ ਵੇ
ਝੁਟੀ ਮੁਠੀ ਐਂਵੇ ਫਿਰੇ ਕਰਦਾ ਤਾਰੀਫ
ਬੇਹਜੂ ਹੱਥ ਤੇ ਕਬੂਤਰੀ ਤੇ ਬਣਦਾ ਸ਼ਰੀਫ ਵੇ
ਮਾਪਿਆਂ ਨੇ ਥੀ ਬੜੇ ਚਾਵਾਂ ਨਾਲ ਪਾਲੀ
ਜਿਵੇਂ ਪਾਲਦਾ ਏ ਮਾਲੀ ਕੋਈ ਗੁਲਾਬ
ਸਮਝੇ ਜੋ ਖੁਦ ਨੂੰ ਸ਼ਿਕਾਰੀ ਵੇ
ਆਕੇ ਅੱਖਾਂ ਵਿਚ ਪੜ੍ਹ ਲੀ ਜਵਾਬ
ਸਮਝੇ ਜੋ ਖੁਦ ਨੂੰ ਸ਼ਿਕਾਰੀ ਵੇ
ਆਕੇ ਅੱਖਾਂ ਵਿਚ ਪੜ੍ਹ ਲੀ ਜਵਾਬ
ਛੇਤੀ ਛੇਤੀ ਬੰਨ ਜਾ ਤੂੰ ਮਾਪਿਆਂ ਦੀ ਨੂੰਹ ਨੀ
ਬੇਬੇ ਬੜੀ ਦੁਖੀ ਆਕੇ ਕੰਮ ਸਾਂਭ ਤੂੰ ਨੀ
ਛੇਤੀ ਛੇਤੀ ਬੰਨ ਜਾ ਤੂੰ ਮਾਪਿਆਂ ਦੀ ਨੂੰਹ ਨੀ
ਬੇਬੇ ਬੜੀ ਦੁਖੀ ਆਕੇ ਕੰਮ ਸਾਂਭ ਤੂੰ ਨੀ
ਕੱਲੇ ਕੱਲੇ ਹਾਏ ਨੀ ਕੱਲੇ ਕੱਲੇ
ਕੱਲੇ ਕੱਲੇ ਰਿਹ ਕੱਦੀ ਜ਼ਿੰਦਗੀ ਬਥੇਰੀ
ਆਕੇ ਕਰ ਹੁਣ ਜ਼ੁਲਫ਼ਾਂ ਦੀ ਛਾਂ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ
ਨਾਮ ਤੇਰਾ ਜਾਂਦੀ ਆਂ Vadda Grewal ਵੇ
ਥੋਡਾ ਚਿਰ ਰੁਕ ਬੋਹਤੀ ਕਰਲਾਂ ਤੂੰ ਕਾਲ
ਬੋਹਤੀ ਕਰਨਾ ਨੂੰ ਕਾਲ ਵੇ
ਨਾਮ ਤੇਰਾ ਜਾਂਦੀ ਆਂ Vadda Grewal ਵੇ
ਥੋਡਾ ਚਿਰ ਰੁਕ ਬੋਹਤੀ ਕਰਲਾਂ ਤੂੰ ਕਾਲ
ਹੌਲੀ ਹੌਲੀ ਹੋ ਜਾਂ ਸਾਰੇ ਓਹੋ ਪੂਰੇ
ਜਿਹੜਾ ਵੇਖ ਤੂੰ ਖ੍ਵਾਬ
ਸਮਝੇ ਜੋ ਖੁਦ ਨੂੰ ਸ਼ਿਕਾਰੀ ਵੇ
ਆਕੇ ਅੱਖਾਂ ਵਿਚ ਪੜ੍ਹ ਲੀ ਜਵਾਬ
ਹੱਸ ਕੇ ਜੇ ਚੁੰਨੀ ਚੱਬ ਲੇਹੁਣੇ ਓ
ਇਹਨੂੰ ਹਾਂ ਸਮਝਾ ਕੇ ਦੱਸੋ ਨਾ