ਆਜਾ ਬਈ ਅਬੋਹਰ ਵਾਲਿਆਂ
ਹੱਟ ਦੇ ਨੀ ਕੱਮ ਜੋ ਗਿੰਨਯੀ ਜਾਂਦਾ ਆਏ
ਓ ਕੀਤੇ ਉਸ੍ਤਾਦ’ਆਂ ਨੂ ਸਿਖਾਯੀ ਜਾਂਦਾ ਆਏ
ਪੁਛ੍ਹ ਲਿਯਨ ਅਬੋਹਰ ਵੇਲ ਕਿੱਡਾ ਝਾਨ੍ਕ ਦੇ
ਜਿੰਨਾ ਨੂ ਤੂ ਫੋਨ ਤੇ ਡਰਾਯੀ ਜਾਂਦਾ ਆਏ
ਹੋ ਦਿੱਤੀ ਤੈਨੂ ਵਾਰ੍ਨਿਂਗ ਨੋਟ ਕਰ ਲ
ਬੰਦਾ ਬੰਨਜਾ
ਹੋ ਦਿੱਤੀ ਤੈਨੂ ਵਾਰ੍ਨਿਂਗ ਨੋਟ ਕਰ ਲ
ਫਿਰ ਨਾ ਕਹਿ ਤੂ ਕਾਕਾ ਚੱਕੇਯਾ ਗਯਾ
ਓਹਡੋ ਦਾ ਤਾਂ ਕਚੇਰਿਯਾਨ ਦਾ ਨਾ ਬੋਲਦਾ
ਜਦੋਂ ਦਾ ਕ੍ਲਾਸ ਵਿਚ ਕੱਟੇਯਾ ਗਯਾ
ਓਹਡੋ ਦਾ ਤਾਂ ਹੀ ਥਾਣੇ ਵਿਚ ਨਾ ਬੋਲਦਾ
ਜਦੋਂ ਦਾ ਸ੍ਕੂਲ ਵਿਚ ਕੱਟੇਯਾ ਗਯਾ
ਨਿੱਤ ਤੇਰੇ ਚਲਦੇ ਨੇ ਤੌਰ ਸੋਹਣੇਯਾ
ਅਬੋਹਰ ਤੋਂ ਆਏ ਚੰਡੀਗੜ੍ਹ ਦੂਰ ਸੋਹਣੇਯੋ
ਜਿੰਨਾ ਸਾਲ ਵਿਚ ਪੇਟ੍ਰੋਲ ਫੂਕ ਦੇ
ਓਹਨੇ ਵਿਚ ਆਜੇ ਕੋਹਿਨੂਰ ਸੋਹਣੇਯੋ
ਉਠਦਾ ਪੰਜਾਬ ਵਿਚ ਧੁਵਨ ਦੇਕ ਲ
ਹਨ ਉਠਦਾ ਪੰਜਾਬ ਵਿਚ ਧੁਵਨ ਦੇਕ ਲ
ਦੇਖ ਹਰਯਨਾ ਕਿੱਤੇ ਆਗ ਲਗ ਰਹੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ High Court ਹਾਜਰੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ High Court ਹਾਜਰੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ High Court ਹਾਜਰੀ
ਹੋ ਅਰਜੁਨ ਢਿੱਲੋਂ ਆਲੇ ਗਾਨੇ ਸੁਣਕੇ
ਜ਼ਿੰਦਗੀ ਜੇਯੋਨ ਦਾ ਸਵਾਦ ਆ ਗਯਾ
ਭਲਾ ਹੋਵੇ ਓਹ੍ਨਾ ਦਾ ਜੋ ਛੱਡ ਕੇ ਗਏ
ਜਿਹਦਾ ਨਾਲ ਖਾਦੇ ਓ ਸਿਰ ਆਂ ਲਾ ਗਯਾ
ਓ ਪਿੱਤਲ ਦੇ ਕੈਪ੍ਸੁਲ ਰਖੇ ਸਾਂਭ ਕੇ
ਓਹਕਾ ਕਰੂਗਾ ਚ ਗੁਣ ਪੂਰੀ ਚੱਕੇਯਾ ਗਯਾ
ਓਹਡੋ ਦਾ ਤਾਂ ਕਚੇਰਿਯਾ ਦਾ ਨਾ ਬੋਲਦਾ
ਜਦੋਂ ਦਾ ਕ੍ਲਾਸ ਵਿਚ ਕੱਟੇਯਾ ਗਯਾ
ਓਹਡੋ ਦਾ ਤਾਂ ਹੀ ਥਾਣੇ ਵਿਚ ਨਾ ਬੋਲਦਾ
ਜਦੋਂ ਦਾ ਸ੍ਕੂਲ ਵਿਚ ਕੱਟੇਯਾ ਗਯਾ
Weapon [C7]ਤੇ ਪੇਨ ਸਾਡਾ ਪੈਂਦਾ ਭਾਰੀ ਵੇ
ਸਾਂਬ ਜਜ਼ਬਾਤ ਬੰਨ ਜਾਲੀ ਖਾੜੀ ਵੇ
ਵੈਲਪੁਨੇ ਵਾਲਾ ਕਿਤੋ ਸੌਕ ਪਾ ਲਿਯੋ
ਚੰਗਾ ਸੀ ਤੂ ਕਬੱਡੀ ਵਾਲਾ ਤੂ ਖਿਡਾਰੀ ਵੇ
ਹਨ ਅਮਨ ਅਬੋਹਰ ਦਿਨ ਚੰਗੇ ਔਣਗੇ
ਮਾੜੇ ਟਾਇਮ ਵਿਚ ਬੰਨ ਜਿੱਦ ਨਾ ਕਰੀਂ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ ਹਾਇ ਕੋਰ੍ਟ ਹਾਜ਼ਰੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ ਹਾਇ ਕੋਰ੍ਟ ਹਾਜ਼ਰੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯੋ
ਸਚ ਦੱਸ ਤੈਨੂ ਏ ਕਿਤੋ ਪੇਯਾ ਸ਼ੌਕ ਸੀ
ਦੇਖ ਕੇ ਸ਼ਰੀਫ ਤੰਗ ਕਰਦੇ ਸੇ ਲੋਕ ਸੀ
ਕਿਹਦੀ ਕਿਹਦੀ ਗੱਲੋਂ ਮੈਂ ਰਖਾਂ ਤੈਨੂ ਰੋਕ ਕੇ
ਜਿਹਦੇ ਜਿਹਦੇ ਅੱਡ’ਦੇ ਨੇ ਰਖਨੇ ਆਏ ਥੋਕ ਕੇ
ਮਿਹਬਨੀ ਤੇਰੀ ਨਸ਼ੇ ਪੱਤੇ ਤੋਂ ਪੜਹੀਜ਼ ਏ
ਗੁੱਡ ਵਾਲੀ ਚਾਹ ਦਾ ਨਸ਼ਾ ਮਿੱਤਤਾ ਪੱਟੀ ਤੇਜ਼ ਏ
ਤਰੀਕ’ਆਂ ਦੇ ਵਕੀਲ ਗੇਹਦੇ ਕਿੰਨਾ ਚਿਰ ਲੌਂਦਗੇ
ਜੁਂਗ ਤਾਂ ਆਏ ਫਿਰ ਵੀ ਕਚੇਰਿਯਾ ਹੋਣਗੇ
ਹੋ ਵਰੀ ਨਾ ਤੂ ਕਰੀਂ ਤੇਰੇ ਨਾਲ ਕਾਡੂੰਗੀ
ਹੱਲੇ ਕੀਤੇ ਦੇਖੀ ਤੂ ਕੁੜੀ ਦੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ High Court ਹਾਜਰੀ
ਓਹਡੋ ਦਾ ਤਾਂ ਹੀ ਥਾਣੇ ਵਿਚ ਨਾ ਬੋਲਦਾ
ਜਦੋਂ ਦਾ ਸ੍ਕੂਲ ਵਿਚ ਕੱਟੇਯਾ ਗਯਾ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯਾ
ਤੀਜੇ ਦਿਨ ਤੇਰੀ High Court ਹਾਜਰੀ
ਚੰਡੀਗੜ੍ਹ ਨੇਹਦੇ ਕੋਠੀ ਪਾ ਲ ਸੋਹਣੇਯੋ