R Guru
ਓ ਛੱਡਣੀ ਨਹੀਂ ਮੈਂ ਮੱਜ ਦੀ ਧਾਰ ਕੱਢਣੀ
ਮੈਨੂੰ ਲੱਗਦਾ ਹੈ ਖੇਤੀ ਬਾਡੀ
ਪਊ ਛੱਡਣੀ
ਓ ਛੱਡਣੀ ਨਹੀਂ ਮੈਂ ਮੱਜ ਦੀ ਧਾਰ ਕੱਢਣੀ
ਮੈਨੂੰ ਲੱਗਦਾ ਹੈ ਖੇਤੀ ਬਾਡੀ
ਪਊ ਛੱਡਣੀ
ਓ ਲੀਡਰਾਂ ਦੇ ਵਾਂਗੂ ਕਾਹਤੋਂ ਰੱਖੇ ਸ਼ਰਤਾਂ
ਲੀਡਰਾਂ ਦੇ
ਓ ਲੀਡਰਾਂ ਦੇ ਵਾਂਗੂ ਕਾਹਤੋਂ ਰੱਖੇ ਸ਼ਰਤਾਂ
ਨੀ ਵੇ ਸ਼ਰਤਾਂ ਨਾਲ ਨਿਬਭਦਾ ਪਿਆਰ ਅੱਲਰੇਹ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਕੱਬੇ ਜਿਹੇ ਸੁਬਾਹ ਦਾ ਤੇਰਾ ਯਾਰ ਅੱਲਰੇਹ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਕੱਬੇ ਜਿਹੇ ਸੁਬਾਹ ਦਾ ਤੇਰਾ ਯਾਰ ਅੱਲਰੇਹ
ਓ ਛੱਡਣੀ ਨਹੀਂ ਮੈਂ ਮੱਜ ਦੀ ਧਾਰ ਕੱਢਣੀ
ਮੈਨੂੰ ਲੱਗਦਾ ਹੈ ਖੇਤੀ ਬਾਡੀ ਪਊ ਛੱਡਣੀ
ਓ ਤੇਰਾ MCA ਆ ਤਾਇਆ ਕਾਹਤੋਂ ਹਵਾਹ ਕਰਦੀ
ਸਾਡੀ MP ਨਾਲ ਸਿੱਧੀ ਗੱਲ ਬਾਤ ਘਰ ਦੀ
ਓ ਤੇਰਾ MCA ਆ ਤਾਇਆ ਕਾਹਤੋਂ ਹਵਾਹ ਕਰਦੀ
ਸਾਡੀ MP ਨਾਲ ਸਿੱਧੀ ਗੱਲ ਬਾਤ ਘਰ ਦੀ
ਓ ਜਿਹੜਾ ਕਰਦਾ ਪਿਆਰ ਓਹਦੇ ਅੱਗੇ ਝੂਕ ਦੇ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਕੱਬੇ ਜਿਹੇ ਸੁਬਾਹ ਦਾ ਤੇਰਾ ਯਾਰ ਗੋਰੀ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਅੱਠਰੇ ਜਿਹੇ ਸੁਬਾਹ ਦਾ ਤੇਰਾ ਯਾਰ ਗੋਰੀਏ
ਯਾਰ ਗੋਰੀਏ
ਓ ਨੱਖਰੇ ਜਿਹੇ ਕਰੇ ਕਿਤੇ ਹੋਰ ਲਾਰਾ ਨੀ
ਗੁੱਸਾ ਜੱਟਾਂ ਦੇ ਮੁੰਡੇ ਚ ਪਹਿਲਾਂ ਤੋਂ ਹੀ ਬੜਾ ਨੀ
ਓ ਨੱਖਰੇ ਜਿਹੇ ਕਰੇ ਕਿਤੇ ਹੋਰ ਲਾਰਾ ਨੀ
ਗੁੱਸਾ ਜੱਟਾਂ ਦੇ ਮੁੰਡੇ ਚ ਪਹਿਲਾਂ ਤੋਂ ਹੀ ਬੜਾ ਨੀ
ਪਿੱਠ ਪਿੱਛੇ ਵਾਰ ਬੇਈਮਾਨ ਕਰ ਦੇ
ਸਿੱਧਾ ਹਿੱਕ ਉੱਤੇ ਕਰੀ ਦਾ ਹੈ ਵਾਰ ਗੋਰੀਏ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਕੱਬੇ ਜਿਹੇ ਸੁਬਾਹ ਦਾ ਤੇਰਾ ਯਾਰ ਗੋਰੀ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਅੱਠਰੇ ਜਿਹੇ ਸੁਬਾਹ ਦਾ ਤੇਰਾ
ਪ੍ਰਕਖੇ ਤੂੰ ਬਾਰ ਬਾਰ ਗੱਲ ਠੀਕ ਨਹੀਂ
ਖੜਾ ਕਹਿਣਾ ਵੱਲ ਮੂਹਰੇ ਬਲਜੀਤ ਨੀ
ਪ੍ਰਕਖੇ ਤੂੰ ਬਾਰ ਬਾਰ ਗੱਲ ਠੀਕ ਨਹੀਂ
ਖਾਦਾਂ ਕਹਿਣਾ ਵੱਲ ਮੂਹਰੇ ਬਲਜੀਤ ਨੀ
ਸਲਾਣੀ ਜਿਹੇ ਯਾਰਾਂ ਦੀ ਸਪੋਰਟ ਪੂਰੀ ਆ
ਸ਼ੈਂਕੀ ਜਿਹੇ
ਹਾਂ ਦੀਪ ਜਿਹੇ ਯਾਰਾਂ ਦੀ ਸਪੋਰਟ ਪੂਰੀ ਆ
ਜੇ ਕੋਈ ਆਖਦੇਹ ਤਾ ਦੇਈ ਦਾ ਖਿਲਾਰ ਅੱਲਰੇਹ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਕੱਬੇ ਜਿਹੇ ਸੁਬਾਹ ਦਾ ਤੇਰਾ ਯਾਰ ਗੋਰੀ
ਓ ਪਿਆਰ ਨਾਲ ਭਾਵੇ ਕੋਈ ਜਾਣ ਕੱਢ ਲਈ
ਉਂਜ ਅੱਠਰੇ ਜਿਹੇ ਸੁਬਾਹ ਦਾ ਤੇਰਾ ਅੱਲਰੇਹ
ਓ ਛੱਡਣੀ ਨਹੀਂ ਮੈਂ ਮੱਜ ਦੀ ਧਾਰ ਕੱਢਣੀ
ਮੈਨੂੰ ਲੱਗਦਾ ਹੈ ਖੇਤੀ ਬਾਡੀ ਪਊ ਛੱਡਣੀ