Kaante

Desi Crew, Desi Crew
Desi Crew, Desi Crew

ਬਲਿਏ ਤਸੀਲ ਚ ਭਰਾਉ ਹਾਜ਼ਰੀ
ਸਾਦਗੀ ਤੇ ਸੰਗ ਤੇਰੇ ਸੂਟ ਗਾਜਰੀ
ਬਲਿਏ ਤਸੀਲ ਚ ਭਰਾਉ ਹਾਜ਼ਰੀ
ਸਾਦਗੀ ਤੇ ਸੰਗ ਤੇਰੇ ਸੂਟ ਗਾਜਰੀ
ਦੱਸ ਅਡ੍ਰੇਸ ਜਿਥੇ ਕੱਲੀ ਟੱਕਰੇ
ਨੀ ਕੱਲੀ ਟੱਕਰੇ ਰਕਾਨੇ ਕੇਡੀ ਥਾਂ ਤੇ
ਓ ਤੁਰਦੀ ਏ ਜਦੋ ਝੂਮ ਝੂਮ ਨੱਚਦੇ
ਨੀ ਤੇਰੇ ਪੀਂਗ ਦੇ ਹੁਲਾਰੇਯਾ ਆਲੇ ਕਾਂਟੇ
ਪੂਰਾ ਜੋਬਣ ਸ਼ਰੀਰ ਜਾਵੇ ਲਾਲੀ ਫਡ ਦਾ
ਨੀ ਮੁੰਡਾ ਹੋ ਜਾਵੇ ਗੁਲਾਬੀ ਤੇਰੇ ਨਾ ਤੇ ਹਾਂ
ਬੇਬੇ ਮੁਰੇ ਸ਼ਿਫ੍ਟ ਆਂ ਦੀ ਗੱਲ ਤੋਰਕੇ
ਤੋਤੇ ਦੀ ਜ਼ਬਾਨ ਵਿਚ ਫਿਰੇ ਰੱਟ ਦਾ
ਬੇਬੇ ਮੁਰੇ ਸ਼ਿਫ੍ਟ ਆਂ ਦੀ ਗੱਲ ਤੋਰਕੇ
ਤੋਤੇ ਦੀ ਜ਼ਬਾਨ ਵਿਚ ਫਿਰੇ ਰੱਟ ਦਾ
ਚੋਬਰ ਦਾ ਵੈਲ ਦੁੱਜਾ ਤੇਰਾ ਕੇਹਰ ਨੀ
ਲਖ ਜੋਰ ਲਲਾ ਬਿੱਲੋ ਕਿਤੋ ਘਟ ਦਾ
ਨੀ ਰੱਬ ਕੋਲੋ ਜੱਟ ਬਸ ਆਹੀ ਮੰਗ੍ਦਾ
ਤੇਰਾ ਹੈਕ ਹੋਜੇ ਮੇਰੇ ਹਰ ਸਾਹ ਤੇ
ਓ ਤੁਰਦੀ ਏ ਜਦੋ ਝੂਮ ਝੂਮ ਨੱਚਦੇ
ਨੀ ਤੇਰੇ ਪੀਂਗ ਦੇ ਹੁਲਾਰੇਯਾ ਆਲੇ ਕਾਂਟੇ
ਪੂਰਾ ਜੋਬਣ ਸ਼ਰੀਰ ਜਾਵੇ ਲਾਲੀ ਫਡ ਦਾ
ਨੀ ਮੁੰਡਾ ਹੋ ਜਾਵੇ ਗੁਲਾਬੀ ਤੇਰੇ ਨਾ ਤੇ

ਪੱਟਗੀ ਮਜਜਾ ਨਾਲ fan ਹੋ ਗਯਾ
ਲੁੱਟਗੀ ਆ ਝਾਂਜੜਾ ਦੀ tone ਗੋਰੀਏ
ਪੱਟਗੀ ਮਜਜਾ ਨਾਲ fan ਹੋ ਗਯਾ
ਲੁੱਟਗੀ ਆ ਝਾਂਜੜਾ ਦੀ tone ਗੋਰੀਏ
ਹਵਾ ਚ ਚੇਨੇਲ ਮਾਰਦੀ ਏ ਟਾਲਿਆ
ਹਾਰ੍ਟਬੀਟ ਕਰਦੀ ਏ ਡਾਉਨ ਗੋਰੀਏ
ਹੋ ਲੌਂਦੇ ਨੇ ਸ੍ਕੀਮ ਨੀ ਡ੍ਰੀਮ ਬਲਿਏ
ਸਿਰ ਰਖ ਰੋਜ਼ ਸੋਵਾ ਤੇਰੀ ਬਾਂਹ ਤੇ
ਓ ਤੁਰਦੀ ਏ ਜਦੋ ਝੂਮ ਝੂਮ ਨੱਚਦੇ
ਨੀ ਤੇਰੇ ਪੀਂਗ ਦੇ ਹੁਲਾਰੇਯਾ ਆਲੇ ਕਾਂਟੇ
ਪੂਰਾ ਜੋਬਣ ਸ਼ਰੀਰ ਜਾਵੇ ਲਾਲੀ ਫਡ ਦਾ
ਨੀ ਮੁੰਡਾ ਹੋ ਜਾਵੇ ਗੁਲਾਬੀ ਤੇਰੇ ਨਾ ਤੇ ਹਾਂ
Rony ,Rony ਵਾਂਗ ਕਰੇ Ajnali ਨੂੰ
ਜਾਂ ਮਿਤਰਾਂ ਦੀ ਫਿਰਦੀ ਏ ਜਾਂ ਕੱਟ ਦੀ
Rony ,Rony ਵਾਂਗ ਕਰੇ Ajnali ਨੂੰ
ਜਾਂ ਮਿਤਰਾਂ ਦੀ ਫਿਰਦੀ ਏ ਜਾਂ ਕੱਟ ਦੀ
ਕ਼ਾਤਿਲਾਂ ਨਾ ਚਾਲ ਨਾਲ ਅੱਖਾਂ ਮੋਟੀਆਂ
ਲੂਟ ਸਰੇਆਮ ਪਿਛਹੇ ਆ ਡਾਕਤ ਸੱਤ ਦੀ
ਓ ਮਾਸ਼ੇਰੈਈ ਲਾਜੂ ਤੈਨੂ ਗਿੱਲ ਗੋਰੀਏ
ਸਾਰੀ ਖਾਡ਼ੀ ਏ ਨੀ ਗਲ ਤੇਰੀ ਹਨ ਤੇ
ਓ ਤੁਰਦੀ ਏ ਜਦੋ ਝੂਮ ਝੂਮ ਨੱਚਦੇ
ਨੀ ਤੇਰੇ ਪੀਂਗ ਦੇ ਹੁਲਾਰੇਯਾ ਆਲੇ ਕਾਂਟੇ
ਪੂਰਾ ਜੋਬਣ ਸ਼ਰੀਰ ਜਾਵੇ ਲਾਲੀ ਫਡ ਦਾ
ਨੀ ਮੁੰਡਾ ਹੋ ਜਾਵੇ ਗੁਲਾਬੀ ਤੇਰੇ ਨਾ ਤੇ
Log in or signup to leave a comment

NEXT ARTICLE