ਵੈਲ ਵਾਂਗਰਾਂ ਸੁੱਕ ਦਾ ਜਾਵਾਂ
ਹੌਲੀ ਹੌਲੀ ਮੁਕਦਾ ਜਾਵਾਂ
ਵੈਲ ਵਾਂਗਰਾਂ ਸੁੱਕ ਦਾ ਜਾਵਾਂ
ਹੌਲੀ ਹੌਲੀ ਮੁਕਦਾ ਜਾਵਾਂ
ਤੇਰਾ ਬਣਕੇ ਪਿਆਰ ਮੇਰੇ
ਸਿੱਰ ਪਾਪ ਰਹਿ ਗਿਆ ਐ
ਤੇਰੇ ਜਾਣ ਬਾਅਦ ਅੜੀਏ
ਨੀ ਜੱਟ half ਰਹਿ ਗਿਆ ਐ
ਤੇਰਾ ਬਣਕੇ ਪਿਆਰ ਮੇਰੇ
ਸਿੱਰ ਪਾਪ ਰਹਿ ਗਿਆ ਐ
ਤੇਰੇ ਜਾਣ ਬਾਅਦ ਅੜੀਏ
ਨੀ ਜੱਟ Half ਰਹਿ ਗਿਆ ਐ
ਦੇਸੀ Crew Desi Crew!
ਹੋ ਤੇਰੇ ਪੀੜ ਤੋਹ ਜਾਂਦਾਂ ਨੀ
ਪਲ ਵੀ ਆਜ਼ਾਦ ਹੋਇਆ
ਹੋ ਮੈਨੂੰ ਇਸ ਤਰ੍ਹਾਂ ਲੱਗਦੇ
ਮੈਂ ਜਾਣੀ ਲਾ ਇਲਾਜ਼ ਹੋਇਆ
ਹੋ ਤੇਰੇ ਪੀੜ ਤੋਹ ਜਾਂਦਾਂ ਨੀ
ਪਲ ਵੀ ਆਜ਼ਾਦ ਹੋਇਆ
ਹੋ ਮੈਨੂੰ ਇਸ ਤਰ੍ਹਾਂ ਲੱਗਦੇ
ਜਾਣੀ ਲਾ ਇਲਾਜ਼ ਹੋਇਆ
ਸਾਡਾ ਮਿਲਣ ਮਹਿਜਾ ਬਣਕੇ
ਕੀਤਾਫਾਂਕ ਰਹਿ ਗਿਆ ਐ
ਤੇਰੇ ਜਾਣ ਬਾਅਦ ਅੱਡੀਏ
ਨੀ ਜੱਟ Half ਰਹਿ ਗਿਆ ਐ
ਤੇਰਾ ਬਣਕੇ ਪਿਆਰ ਮੇਰੇ
ਸਿੱਰ ਪਾਪ ਰਹਿ ਗਿਆ ਐ
ਤੇਰੇ ਜਾਣ ਬਾਦ ਅੜੀਏ
ਨੀ ਜੱਟ Half ਰਹਿ ਗਿਆ ਐ
ਹਰ ਵਕਤ ਮੇਰਾ ਦਿਲ ਤਾਂ
ਤੈਨੂੰ ਲਾਬਦਾ ਰਹਿੰਦਾ ਐ
ਤੂੰ ਜਾਣੀ ਵਾਪਸ ਆ ਜਾਣਾ
ਮੈਨੂੰ ਲੱਗਦਾ ਰਹਿੰਦਾ ਐ
ਹਰ ਵਕਤ ਮੇਰਾ ਦਿਲ ਤਾਂ
ਤੈਨੂੰ ਲਾਬਦਾ ਰਹਿੰਦਾ ਐ
ਤੂੰ ਜਾਣੀ ਵਾਪਸ ਆ ਜਾਣਾ
ਮੈਨੂੰ ਲੱਗਦਾ ਰਹਿੰਦਾ ਐ
ਤੇਰੀ ਬੁੱਕਲ ਦਾ ਚੇਤੇ
ਬੱਸ ਨਾਪ ਰਹਿ ਗਿਆ ਐ
ਤੇਰੇ ਜਾਣ ਬਾਦ ਅੜੀਏ
ਨੀ ਜੱਟ Half ਰਹਿ ਗਿਆ ਐ
ਤੇਰਾ ਬਣਕੇ ਪਿਆਰ ਮੇਰੇ
ਸਿੱਰ ਪਾਪ ਰਹਿ ਗਿਆ ਐ
ਤੇਰੇ ਜਾਣ ਬਾਦ ਅੜੀਏ
ਨੀ ਜੱਟ Half ਰਹਿ ਗਿਆ ਐ
ਚੰਨ ਕੋਇਆ ਵਾਲੇ ਨੂੰ
ਤੂੰ ਤੱਕਰੀ ਸੀ ਰੱਬ ਬਣਕੇ
ਪਰ ਤੂੰ ਤਾ ਸੁਪਨਿਆਂ ਨੂੰ ਹੀ
ਛੱਡ ਗਈ ਸੀ ਅੱਗ ਬਣਕੇ
ਚੰਨ ਕੋਇਆ ਵਾਲੇ ਨੂੰ
ਤੱਕਰੀ ਸੀ ਰੱਬ ਬਣਕੇ
ਪਰ ਤੂੰ ਤਾ ਸੁਪਨਿਆਂ ਨੂੰ ਹੀ
ਛੱਡ ਗਈ ਸੀ ਅੱਗ ਬਣਕੇ
Singh Jeet ਹੁਣੋ ਬਾਕੀ
ਬੱਸ ਰੱਖ ਰਹਿ ਗਿਆ ਐ
ਤੇਰੇ ਜਾਣ ਬਾਦ ਅੜੀਏ
ਨੀ ਜੱਟ Half ਰਹਿ ਗਿਆ ਐ
ਤੇਰਾ ਬਣਕੇ ਪਿਆਰ ਮੇਰੇ
ਸਿੱਰ ਪਾਪ ਰਹਿ ਗਿਆ ਐ
ਤੇਰੇ ਜਾਣ ਬਾਦ ਅੜੀਏ
ਨੀ ਜੱਟ Half ਰਹਿ ਗਿਆ ਐ