Desi Crew Desi Crew
Desi Crew Desi Crew
ਜੱਟੀ ਜਿਹੜੇ ਤੋਂ ਪਿਆਰ ਭਾਲਦੀ
ਓਹੋ ਨਿੱਤ ਵਾਰਦਾਤ ਭਾਲਦਾ ਭਾਲਦੀ
ਤੇਰੇ ਰੂਪ ਦੀ ਤਾਰੀਫ ਕਰਨੀ
ਨੀ ਜੱਟ ਖੁਲੀ ਮੁਲਾਕਾਤ ਭਾਲਦੀ
ਹੋ ਜੱਟੀ ਜਿਹੜੇ ਤੋਂ ਪਿਆਰ ਭਾਲਦੀ
ਨੀ ਓਹੋ ਨਿੱਤ ਵਾਰਦਾਤ ਪਾਲਦੇ
ਨੀ ਤੇਰੇ ਰੂਪ ਦੀ ਤਾਰੀਫ ਕਰਨੀ
ਜੱਟ ਖੁਲੀ ਮੁਲਾਕਾਤ ਪਾਲਦੇ
ਲਾ ਲਾ
ਹਾਂ ਨੀ ਮੈਂ ਹੀਰੇ ਨਾਲ compare ਹੋਵੇ
ਬਿੱਲੀ ਅੰਖ ਨਾਰ ਦੀ
ਨੀ ਵਾਸ਼ਨਾਂ ਖੜਾਉਂਦੀ ਆ
Smile ਸਰਦਾਰ ਦੀ
ਹੋ ਸੁਣਿਆ ਐ ਬੈਠਣ ਵਾਲਾ
ਗਾਣੇ ਗੂਨੇ ਜਾਣਦਾ ਐ
ਨੀ ਆਜਾ definition
ਸਿਖਾਵਨ ਤੈਨੂੰ ਪਿਆਰ ਦੀ
ਨੀ ਬੈਠ ਘਰ ਕੇ ਲੈ ਆਉਂਦਾ coffee ਏ
ਨੀ ਬੈਠ ਘੇਰ ਕੇ ਲੈ ਆਉਂਦਾ coffee ਏ
ਜੇ ਜਪਹਿ ਕੌੜੀ ਕਾ ਹਾਲਾਤ ਪਾਲਦੇ
ਹੋ ਜੱਟੀ ਜਿਹੜੇ ਤੋਂ ਪਿਆਰ ਪਾਲਦੀ
ਨੀ ਓਹੋ ਨਿੱਤ ਵਾਰਦਾਤ ਪਾਲਦੇ
ਨੀ ਤੇਰੇ ਰੂਪ ਦੀ ਤਾਰੀਫ ਕਰਨੀ
ਜੱਟ ਖੁਲੀ ਮੁਲਾਕਾਤ ਪਾਲਦੇ
ਹਾਂ ਜੱਟੀ ਜਿਹੜੇ ਤੋਂ ਪਿਆਰ ਪਾਲਦੀ
ਨੀ ਉਹ ਨਿੱਤ ਵਾਰਦਾਤ ਪਾਲਦੇ
ਨੀ ਤੇਰੇ ਰੂਪ ਦੀ ਤਾਰੀਫ ਕਰਨੀ
ਜੱਟ ਖੁਲੀ ਮੁਲਾਕਾਤ ਪਾਲਦੇ
ਵੇ ਜ਼ੁਲਫ਼ਾਂ ਦੀ ਹੋਣੀ ਨਾ ਤਾਰੀਫ
ਲੰਮਾ ਸੋਚ ਕੇ
ਕੇ ਪੱਟੇ ਹੋਏ ਸਕੀਨੀਆਂ ਦੇ
ਜੱਟ ਨਾਮੇ ਪੁੱਛ ਦੇ
ਨੀ ਰੇਡ ਕਾਰਪੈਟ ਤੇ
ਗੁਲਾਬੀ ਫੁੱਲੋਂ ਹੋਣਗੇ
ਜਿਹੜੇ ਤੇ ਧਾਰੇਗੀ ਬਿੱਲੋ
ਪੱਬ ਬੋਚ ਬੋਚ ਕੇ
ਹੋ ਵੈਲੀ ਖੁੱਲ ਕੇ ਨਾ ਦੱਸੇ ਫੀਲਿੰਗ ਆਂ
ਹਾਂ ਵੈਲੀ ਖੁੱਲ ਕੇ ਨਾ ਦੱਸੇ ਫੀਲਿੰਗ ਆਂ
ਨੀ ਉਂਝ Lifetime ਸਾਥ ਭਾਲਦਾ
ਹਾਂ ਜੱਟੀ ਜਿਹੜੇ ਤੋਂ ਪਿਆਰ ਪਾਲਦੀ
ਨੀ ਓਹੋ ਨਿੱਤ ਵਾਰਦਾਤ ਪਾਲਦੇ
ਨੀ ਤੇਰੇ ਰੂਪ ਦੀ ਤਾਰੀਫ ਕਰਨੀ
ਨੀ ਜੱਟ ਖੁਲੀ ਮੁਲਾਕਾਤ ਪਾਲਦੇ
ਹਾਂ ਹਿੱਕ ਤੇ ਲਿਖਿਆ ਲਾਵੇ ਤੂੰ
M ਮੇਰੇ ਨਾਮ ਤੇ
ਨੀ ਆਸ਼ਿਕ਼ਆਨ ਨੇ ਕਿੱਤਾ ਨੀ
ਫਿਕਰ ਅਣਜਾਮ ਦਾ
ਵੇ ਰੱਬ ਵੱਲੋਂ ਲੱਗੇ ਹੋਏ ਨੇ
ਰੰਗ ਭਾਗ ਚੋਬਬਰਾਂ
ਨੀ ਕਿੱਤਾ ਨੀ ɾecord
ਕਥਾ ਜੱਟ ਨੇ ਹਰਾਮ ਦਾ
ਰੋਹਬ ਜੱਟ ਦਾ current ਛੱਡ ਦੇ
ਨੀ ਰੋਹਬ ਦੀਪ ਦਾ current ਛੱਡ ਦੇ
ਹੋ ਮੇਰਾ ਨਖਰਾ ਵੀ ਸ਼ੋਟ ਮਾਰਦੇ
ਹਾਂ ਜੱਟੀ ਜਿਹੜੇ ਤੋਂ ਪਿਆਰ ਪਾਲਦੀ
ਨੀ ਓਹੋ ਨਿੱਤ ਵਾਰਦਾਤ ਪਾਲਦੇ
ਤੇਰੇ ਰੂਪ ਦੀ ਤਾਰੀਫ ਕਰਨੀ
ਜੱਟ ਖੁਲੀ ਮੁਲਾਕਾਤ ਪਾਲਦੇ
ਹਾਂ ਜੱਟੀ ਜਿਹੜੇ ਤੋਂ ਪਿਆਰ ਪਾਲਦੀ
ਨੀ ਓਹੋ ਨਿੱਤ ਵਾਰਦਾਤ ਪਾਲਦੇ
ਨੀ ਤੇਰੇ ਰੂਪ ਦੀ ਤਾਰੀਫ ਕਰਨੀ
ਜੱਟ ਖੁਲੀ ਮੁਲਾਕਾਤ ਪਾਲਦੇ