ਰੇਂਦੀਆਂ ਸਾਲਾਬੀ ਜੀ ਕੈਨੇਰੀ
ਸਾਡਾ ਖੇਸੀ ਦੀ
ਪੰਛੀਆਨ ਨਾ ਲੜ ਦੀ ਐ
ਮਾਂ ਪ੍ਰਦੇਸ਼ੀ ਦੀ
ਰੇਂਦੀਆਂ ਸਾਲਾਬੀ ਜੀ ਕੈਨੇਰੀ
ਸਾਡਾ ਖੇਸੀ ਦੀ
ਪੰਛੀਆਨ ਨਾ ਲੜ ਦੀ ਐ
ਮਾਂ ਪ੍ਰਦੇਸ਼ੀ ਦੀ
ਵੇ ਚੋਰੀ ਕਹਿੰਦਾ ਦਾਰ ਡੈਡੀ ਸੀ
ਜੇ ਪੂਰਾ ਕੰਮ ਨਾ ਕਰੇ ਤੂੰ ਕਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਛੱਡ ਖੇੜਾ Gym ਦਾ
ਤੂੰ ਸੁਣ ਬਾਤਾਂ ਮੇਰੀਆਂ
ਸਾਨੂੰ ਸ਼ੇਰਰਾ ਚਾਹੀ ਦੀਆਂ
ਭਾਰੀ ਗੱਲਾਂ ਤੇਰੀਆਂ
ਛੱਡ ਖੇੜਾ Gym ਦਾ
ਤੂੰ ਸੁਣ ਬਾਤਾਂ ਮੇਰੀਆਂ
ਸਾਨੂੰ ਸ਼ੇਰਰਾ ਚਾਹੀ ਦੀਆਂ
ਭਾਰੀ ਗੱਲਾਂ ਤੇਰੀਆਂ
ਵੇ ਕਿੰਜ ਭੇਜਾਂ ਜੱਗ ਦੂਧ ਦਾ
ਘਰੇ ਕਾਠੀਆਂ ਸੁਪਿਆਨ ਗਾਵਨ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਹੋ ਹੋ ਓ ਓ
ਬਣਦਾ ਦਿਲੇਰ ਤਾਈਓਂ
ਸਾਮਣੇ ਨਾ ਡੋਲਦਾ ਆ
ਬਾਪੂ ਤੇਰਾ ਤੇਰੀ ਫੋਟੋ
ਨਾਲ ਦੁੱਖ ਫੋਲਦਾ
ਬਣਦਾ ਦਿਲੇਰ ਤਾਈਓਂ
ਸਾਮਣੇ ਨਾ ਡੋਲਦਾ ਆ
ਬਾਪੂ ਤੇਰਾ ਤੇਰੀ ਫੋਟੋ
ਨਾਲ ਦੁੱਖ ਫੋਲਦਾ
ਵੇ ਉਂਚੀ ਰਹੇ ਸ਼ਾਨ ਉਸ ਦੀ
ਜਿਸ ਦੇਸ਼ ਦਾ ਬਣੇ ਤੂੰ ਸਿੱਰ ਨਾਵਾ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਚਿੱਟਾ ਦਿਨ ਪੁੱਤਾਂ ਬਾਜੋ
ਨੇਹਦੇ ਜੇਹਾ ਲੱਗਦੇ
ਬੱਠਾ ਕਾਲਾ ਹਰ ਮੁੰਡਾ
ਤੇਰੇ ਜੇਹਾ ਲੱਗਦੇ
ਚਿੱਟਾ ਦਿਨ ਪੁੱਤਾਂ ਬਾਜੋ
ਨੇਹਦੇ ਜੇਹਾ ਲੱਗਦੇ
ਬੱਠਾ ਕਾਲਾ ਹਰ ਮੁੰਡਾ
ਤੇਰੇ ਜੇਹਾ ਲੱਗਦੇ
ਵੇ ਬੁਨਿ ਨਾ ਕੰਵਰੇ ਨਿੰਦਰਾ
ਸਾਨੂੰ ਜੀਆਉਂਦੇ ਜੀ ਦਿਖਾ ਜਾਈਂ ਲਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
ਵੇ ਬੁਰੇ ਨੇ ਵਿਛੋੜੇ ਪੁੱਤ ਦੇ
ਫੋਨ ਕੱਟਕੇ ਰੋਂਦੀਆਂ ਮਾਵਾਂ
R Guru