Sakhiye Saheliye

ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜਾ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਬੜੇ ਪਿੱਛੇ ਸੁੱਟ ਗਏ ਨੇ ਖ਼ਾਬਾਂ ਵਾਲੇ ਰਾਹ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜਾ

ਅੱਖਾਂ ਅਸਮਾਨ ਵੱਲ ਚੁੱਕ ਕੇ ਤਾਂ ਵੇਖੀਏ
ਕੰਧਨ ਕੌਲੇ ਸ਼ੱਟਾਂ ਕੋਲੋਂ ਸੁੱਟ ਕੇ ਤਾਂ ਵੇਖੀਏ
ਧੁੱਪ ਸ਼ਾਂ ਦੇ ਉੱਤੇ ਹਕ਼ ਰੱਖ ਕੇ ਤਾਂ ਵੇਖੀਏ
ਆਜਾ ਆਜਾ ਲਾਈਏ ਗੀਤ ਜ਼ਿੰਦਗੀ ਦੇ ਗਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜ਼ਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜ਼ਾ

ਕੰਧਾਂ ਕੌਲੇ , ਸ਼ੱਟਾਂ ਕੋਲੋਂ ਛੁੱਟ ਕਿੱਥੇ ਜਾਵਣਾ
ਮੁੜ ਕੇ ਤਾਂ ਪੰਛੀ ਨੇ ਆਹਲਾਣੇ ਚ ਆਵਾਣਾ
ਘੁੱਗੀਆਂ ਨੇ ਬਹੁਤਾ ਉੱਚੀ ਸਿੱਖਿਆ ਨਾ ਗਾਵਾਨਾ
ਬੁੱਕ ਕੇ ਬਥੇਰੇ ਸਾਨੂੰ ਜ਼ਿੰਦਗੀ ਦੇ ਚਾਅ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਬੜੇ ਪਿੱਛੇ ਛੁੱਟ ਗਏ ਨੇ ਖ਼ਾਬਾਂ ਵਾਲੇ ਰਾਹ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਬੜੇ ਪਿੱਛੇ ਛੁੱਟ ਗਏ ਨੇ ਖ਼ਾਬਾਂ ਵਾਲੇ ਰਾਹ

ਖੋਲੀਏ ਜੋ ਬੰਦ ਪਯੀ ਖ਼ਾਬਾਂ ਦੀ ਕਿਤਾਬ ਨੀ
ਹਾਸਿਆਂ ਦੀ ਰੁੱਤ ਵਾਲਾ ਮੰਗੀਏ ਹਿਸਾਬ ਨੀ
ਸੌਖੇ ਨੇ ਸਵਾਲ ਪਰ ਔਖੇ ਨੇ ਜਵਾਬ ਨੀ
ਨੇਹਰਿਆ ਨੂੰ ਦੇਈਏ ਜੱਗ ਚਾਨਣਾ ਦਾ ਲਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜ਼ਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਾਈਏ ਚਨ ਸੂਰਜ ਸਜ਼ਾ
ਸੁੱਕ ਗਏ ਬਾਘਾਨ ਵਿੱਚੋ ਲੱਭਣਾ ਕੋ ਝੱਲੀਏ
ਹੁਕਮਾਂ ਚ ਰਹੀਏ ਬੱਸ ਹੁਕਮਾਂ ਚ ਚੱਲੀਏ
ਛਾਪਾ ਕੇ ਜ਼ਮੀਨ ਪੈਰਾਂ ਹੇਠ ਜੋ ਸਵਾਲੀਏ
ਨਦੀਆਂ ਨੇ ਮੁਕ ਜਾਣਾ ਵਿਚ ਦਰਿਆ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਬੜੇ ਪਿੱਛੇ ਛੁੱਟ ਗਏ ਨੇ ਖ਼ਾਬਾਂ ਵਾਲੇ ਰਾਹ
ਨਵੀਏ ਨਵੇਲੀਏ
ਚੰਦਨ ਦੀ ਗੇਲੀਏ
ਬੜੇ ਪਿੱਛੇ ਛੁੱਟ ਗਏ ਨੇ ਖ਼ਾਬਾਂ ਵਾਲੇ ਰਾਹ

ਦੁਨੀਆਂ ਦੇ ਰੰਗਾਂ ਵਿਚ ਆਪਣਾ ਵੀ ਰੰਗ ਹੋਵੇ
ਅੱਜ ਹੋਇਐ ਕੱਠੇ ਫਿਰ ਆਪਣਾ ਇਹ ਕਲ ਹੋਵੇ
ਰੀਤਾਂ ਤੇ ਰਿਵਾਜ਼ ਨਵੇਂ ਘੜ ਲਵਾਂਗੇ
ਇਕ ਇਕ ਪੈਰ ਅੱਗੇ ਵੱਧ ਲਵਾਂਗੇ
ਢਾ ਕੇ ਪੁਰਾਣਾ ਰਾਗ ਨਵਾਂ ਲਇਏ ਗਾ
ਸਖੀਏ ਸਹੇਲੀਏ
ਗੁਜੀਏ ਪਹੇਲੀਏ
ਮੱਥੇ ਉੱਤੇ ਲਇਏ ਚਨ ਸੂਰਜ ਸਜ਼ਾ
ਸਖੀਏ ਸਹੇਲੀਏ
ਗੁਜੀਏ ਪਹੇਲੀਏ
ਮੱਥੇ ਉੱਤੇ ਲਇਏ ਚਨ ਸੂਰਜ ਸਜ਼ਾ
ਨਵੀਏ ਨਵੇਲੀਏ ਸਖੀਏ ਸਹੇਲੀਏ
ਹੱਥ ਫੜ੍ਹ ਮੇਰਾ ਲਇਏ ਕਾਫ਼ਿਲਾ ਬਣਾ
ਖੱਟ ਕੇ ਲਿਆ ਦੇ ਸਾਨੂੰ ਨਿੱਕੇ ਨਿਕੇ ਚਾਹ
ਗੁਜੀਏ ਪਹੇਲੀਏ
ਚੰਦਨ ਦੀ ਗਲੀਏ
ਫਿਕਰਾ ਨੂੰ ਦੇਈਏ ਫੂਕ ਮਾਰ ਕੇ ਉਡਾ
ਸਾਨੂੰ ਵੀ ਤਾਂ ਥੋਡੇ ਖਮਬ ਖੋਲਣੇ ਸਿਖਾ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਮੱਥੇ ਉੱਤੇ ਲਇਏ ਚਨ ਸੂਰਜ ਸਜ਼ਾ
ਹੱਥ ਫੜ੍ਹ ਮੇਰਾ ਲਇਏ ਕਾਫਿਲਾ ਬਣਾ
ਫਿਕਰਾ ਨੂੰ ਦੇਈਏ ਫੂਕ ਮਾਰ ਕੇ ਉਡਾ
ਨਵੀਏ ਨਵੇਲੀਏ
ਸਖੀਏ ਸਹੇਲੀਏ
ਗੁੱਝੀਏ ਪਹੇਲੀਏ
ਚੰਦਨ ਦੀ ਜਲੀਏ
ਇਕ ਹੱਥ ਰੀਝਾਂ ਸਾਡੇ ਇਕ ਹੱਥ ਚਾਅ
ਉਡ ਜਾਣਾ ਅਸੀਂ ਖਮਬ ਚੁੰਨੀ ਦੇ ਬਣਾ
ਧਰਤੀ ਤੇ ਪੈਰ ਅੱਜ ਨਹੀਓ ਲਗਦਾ
ਅੰਬਰ ਵੀ ਹੋਇਆ ਨੀਵਾਂ ਨੀਵਾਂ ਲਗਦਾ
ਅਸੀਂ ਦੁਨੀਆਂ ਗੁਲਾਬੀ ਰੰਗ ਲੈਣੀ ਈ ਰੰਗਾਂ
Log in or signup to leave a comment

NEXT ARTICLE