Mr rubal in the house!
ਹੋ ਕਿ ਏ ਰੌਲਾ ਦਸਦੇ ਜੱਟਾ
ਜਿਹਦਾ ਬਰੇਦੇ ਸ਼ਿਅਰ ਪੇਯਾ
ਤੈਨੂ ਬਈ ਕਿਹੰਦੇ ਸੀ ਜੋ
ਕ੍ਯੂਂ ਓਹ੍ਨਾ ਨਾਲ ਵੈਰ ਪੇਯਾ
ਓ ਲਿਖਣ ਲੱਗਾ ਤਰਸੇਮ ਗੋਰੀਏ
ਜਿਹਦੀ ਸੀ ਓਹਦੀ ਹੱਡ ਬੀਤੀ
ਹੋ ਪਿੰਡ ਧਰਮਪੁਰਾ ਭਰੂ ਗਵਾਹੀ
ਕੀਹਨੇ ਕੀਤੇ ਮਾੜੀ ਕੀਤੀ
ਅੰਦਰੋਂ ਤਾਂ ਸਾਲੇ ਮਚੇ ਪਏ ਆ
ਉੱਤੋਂ ਦਿਖਦੇ ਸੌਖੇ ਨੀ
ਅੱਗੇ ਓਹ੍ਨਾ ਕਿ ਕਰਨਾ
ਜਿਹਨਾ ਪਿਹਲਾਂ ਦਿਤੇ ਧੋਖੇ ਨੀ
ਅੱਗੇ ਓਹ੍ਨਾ ਕਿ ਕਰਨਾ
ਜਿਹਨਾ ਪਿਹਲਾਂ ਦਿਤੇ ਧੋਖੇ ਨੀ
ਜਿਹਿਨੂ ਮੋਦਡੇਆ ਤੇ ਚਕ ਕੇ ਵਿਖਾਯੀ ਦੁਨਿਯਾ
ਓਹਦੇ ਕੋਲੋਂ ਬਸ ਕੱਲਾ ਧੋਖਾ ਸਰੇਯਾ
ਲੇਬਲ ਦਿਖੌਂਦੇ ਹੁਣ ਤੋਨੂ ਫਿਰਦੇ
ਜਿੰਨਾ ਨੂ ਏ ਤੁੱਸੀ ਐਂਨੇ ਜੋਗੇ ਕਰੇਯਾ
ਓ ਲੇਬਲ ਦਿਖੌਂਦੇ ਹੁਣ ਤੋਨੂ ਫਿਰਦੇ
ਜਿੰਨਾ ਨੂ ਏ ਤੁੱਸੀ ਐਂਨੇ ਜੋਗੇ ਕਰੇਯਾ
ਦੁਨਿਆ ਦਾਰੀ ਵੇ ਤੂ ਸਿਖਾਯੀ ਜਿੰਨਾ ਨੂ
ਬੈਠੇ ਤੇਰੀ ਓ ਇੱਜ਼ਤ ਹੁਣ ਰੋਲ੍ਦੇ
ਜਿੰਨਾ ਪਿਛਹੇ ਲੋਕਾਂ ਨਾਲ ਵਿਗਾੜੀ ਜੱਟਾ ਤੂ
ਹੁਣ ਤੇਰੇ ਬਾਰੇ ਮਾੜਾ ਚੰਗਾ ਬੋਲਦੇ
ਹਾਂ ਜਿੰਨਾ ਪਿਛਹੇ ਲੋਕਾਂ ਨਾਲ ਵਿਗਾੜੀ ਜੱਟਾ ਤੂ
ਹੁਣ ਤੇਰੇ ਬਾਰੇ ਮਾੜਾ ਚੰਗਾ ਬੋਲਦੇ
ਹੋ ਬਣ'ਦੇ ਆ ਜਿਹਦੇ ਸਵਰਾਜ ਨੀ
ਮੂਡੇ ਕਰ ਕਰਕੇ ਮੈਂ ਸੁੱਟਣੇ
ਪਿਹਲਾਂ ਫੋਰਟੁਨੇਰ ਚੋਂ ਤਾਰੇ ਸੀ
ਹੁਣ ਘਰੋਂ ਕੱਦ ਕੱਦ ਕੁੱਟਣੇ
ਪਿਹਲਾਂ ਫੋਰਟੁਨੇਰ ਚੋਂ ਤਾਰੇ ਸੀ
ਹੁਣ ਘਰੋਂ ਕੱਦ ਕੱਦ ਕੁੱਟਣੇ
ਓ ਕੁੱਟ ਕੁੱਟ ਕੱਡੇ ਦੱਲੇ ਹੋਮ੍ਲਾਂਡ ਚੋਂ
ਐਵੇਈਂ ਪੰਗੇ ਲੋਕਾਂ ਨਾਲ ਲੈਂਦੇ ਹੁੰਦੇ ਸੀ
ਓ ਕਰਦੇ ਆ ਹੁਣ ਬਦ੍ਨਾਮੀ ਜੱਟ ਦੀ
ਮਸ਼ੂਰ ਹੋਣ ਲਯੀ ਜੋ ਸਾਡੇ ਕੋਲ ਬੇਹੁੰਦੇ ਹੁੰਦੇ ਸੀ
ਕਰਦੇ ਆ ਹੁਣ ਬਦ੍ਨਾਮੀ ਜੱਟ ਦੀ
ਮਸ਼ੂਰ ਹੋਣ ਲਯੀ ਜੋ ਸਾਡੇ ਕੋਲ ਬੇਹੁੰਦੇ ਹੁੰਦੇ ਸੀ
ਹੋ ਬਾਰਾਂ ਸਾਲਾਂ ਦਾ ਬਿਹਾਇਆ ਏ ਪ੍ਯਾਰ ਜੱਟ ਨੇ
ਫਿਰਦੇ ਆ ਵੈਰੀ ਐਵੇਈਂ ਲੌਂਦੇ ਝੋਕੇ ਨੂ
ਹੋ ਨੀ ਪੁੱਗੀਆ ਨੀ ਕੁਦੇ ਜਿਹਦੇ ਕੋਲੋਂ ਯਾਰਿਆ
ਕਿ ਕਰਨ'ਗੇ ਕਿਸੇ ਨੂ ਜਨਨੀ ਜੋਗੇ ਨੀ
ਹੋ ਨੀ ਪੁੱਗੀਆ ਨੀ ਕੁਦੇ ਜਿਹਦੇ ਕੋਲੋਂ ਯਾਰਿਆ
ਕਿ ਕਰਨ'ਗੇ ਕਿਸੇ ਨੂ ਜਨਨੀ ਜੋਗੇ ਨੀ
ਵੇ ਤੂ ਕੇ ਭਖੇਯਾ ਫਿਰਦਾ ਏ
ਐਵੇਈਂ ਨੀ ਗੁੱਸੇ ਮੰਨੀ ਦੇ
ਓ ਸਾਨੂ ਮਾੜਾ ਕਿਹੰਦੇ ਆ
ਸਾਲੇ ਅੱਧੀ ਸਿਲ੍ਵਰ ਪੰਨੀ ਦੇ
ਓ ਸਾਨੂ ਮਾੜਾ ਕਿਹੰਦੇ ਆ
ਸਾਲੇ ਅੱਧੀ ਸਿਲ੍ਵਰ ਪੰਨੀ ਦੇ
ਵੇ ਤੋਡਦੇ ਸਿਰ ਤੇ ਚੱਲੇ ਆ
ਰੁਲਦੇ ਸੀ ਜਿਹਦੇ ਕੱਖਾਂ ਚ
ਓ ਪਿੱਤ ਤੇ ਖੰਜਰ ਮਾਰ ਗਏ
ਜਿਹਦੇ ਪਲੇ ਸੀ ਸਾਡੇ ਹੱਥਾਂ ਚ
ਓ ਪਿੱਤ ਤੇ ਖੰਜਰ ਮਾਰ ਗਏ
ਜਿਹਦੇ ਪਲੇ ਸੀ ਸਾਡੇ ਹੱਥਾਂ ਚ
ਵੇ ਕਿੰਨਾ ਦਾ ਸੀ ਖੂਨ ਜੱਟਾ
ਜੋ ਲਗੇਯਾ ਤੇਰੀ ਜੈਕੇਟ ਤੇ
ਹੋ ਲੰਡੂਆਂ ਦੀ ਮੈਂ ਰੇਲ ਬਨੌਣੀ
ਰੇਲ ਗੱਡੀ ਦੇ ਫਾਟਕ ਤੇ
ਲੰਡੂਆਂ ਦੀ ਮੈਂ ਰੇਲ ਬਨੌਣੀ
ਰੇਲ ਗੱਡੀ ਦੇ ਫਾਟਕ ਤੇ
ਕੇ ਸਿਰ ਤੋਂ ਦੁੱਕੀਆ ਟੱਪਦੀਆਂ ਫਿਰਡਿਆ
ਹੁਣ ਨਾ ਕੋਈ ਕੱਚ ਛੱਡਾਂਗੇ
ਹਾਲੇ ਤਕ ਤਾਂ ਗੀਤ ਕੱਡੇ ਸੀ
ਅੱਗੇ ਤੇਰੇ ਵਿਹਾਂ ਕੱਢਾਗੇ
ਅੱਗੇ ਤੇਰੇ ਵਿਹਾਂ ਕੱਢਾਗੇ