Fareb

ਦਿਨ ਕਿਸੇ ਹੋਰ ਨਾ ਤੇ ਰਾਤ ਕਿਸੇ ਹੋਰ ਨਾ,
ਹੁੰਗਾਰਾ ਕਿਸੇ ਹੋਰ ਨਾ ਤੇ ਬਾਤ ਕਿਸੇ ਹੋਰ ਨਾ,
ਬੱਲੇ ਸੱਜਣਾ ਵੇ, ਤੂ ਤਾਂ ਬੋਹੋਤਾ advance ਹੈਂ,
ਵਾਡਾ ਕਿੱਤੇ ਹੋਰ ਮੁਲਾਕਾਤ ਕਿਸੇ ਹੋਰ ਨਾ,
ਵੇ ਸਮਝ ਚ ਬਾਰ ਮੇਰੇ ਕੈਸਾ ਕਿਰਦਾਰ ਤੇਰਾ,
ਨਾ ਸਚੀ ਅੱਖਾਂ ਮੁੜੇ ਔਂਦਾ ਹਰ ਬਾਰ ਤੇਰਾ,
ਆਵਾ ਜੈ ਦਿਲ ਵਿਚ ਰਿਹੰਦੀ ਤੇਰੀ ਹੁਸਨਾ ਦੀ,
ਥਾਂ ਥਾਂ ਤੇ ਡੁੱਲ ਜਾਂਦਾ ਕਿਹੋ ਜਾ ਪ੍ਯਾਰ ਤੇਰਾ
ਕਰਦਾ ਹਵਸ ਪੂਰੀ ਨਾਮ ਦਿੰਦਾ chill ਦਾ,
ਚਕਦਾ ਨਜਾਇਜ ਫਾਯਡਾ ਸਾਡੀ ਦਿਤੀ ਢਿੱਲ ਦਾ,
ਹਰ ਸੋਨਾ ਚਿਹਰਾ ਤੇਰੇ ਦਿਲ ਵਿਚ ਮਿਲ ਦਾ,
ਦੱਸ ਸਜ੍ਣਾ ਵੇ ਕਿ ਏ ਸਾਇਜ਼ ਤੇਰੇ ਦਿਲ ਦਾ,
ਬੇਹੁਸ੍ਨਾ ਦੇ ਸ਼ਿੇਰ ਚ ਤੂ ਬਡਾ ਮਸ਼ਹੂਰ ਵੇ,
ਗਡੀ ਵਿਚ ਬੈਠੇ ਤੇਰੇ ਨਿਤ ਨਵੀ ਹੂਰ ਵੇ,
ਬਣ ਦਾ ਹੈਂ ਤੇਰਾ ਜੋ ਤੂ ਕਰਦੇ ਗੁਰੂਰ ਵੇ,
ਇਸੇ ਗਲੋ ਸਾਡੇ ਕੋਲੋ ਹੁੰਦਾ ਜਾਣਾ ਦੂਰ ਵੇ,
ਏਹੀ ਕਮਜ਼ੋਰਿਆ ਤੇਤੋ ਨਾ ਕੋਈ ਚੋਰਿਆ
ਨਾ ਤੇਰੇ ਬਿਨਾ ਖੋਲੇ ਜਜ਼ਬਾਤ ਕਿਸੇ ਹੋਰ ਨਾ,
ਦਿਨ ਕਿਸੇ ਹੋਰ ਨਾ ਤੇ ਰਾਤ ਕਿਸੇ ਹੋਰ ਨਾ,
ਹੁੰਗਾਰਾ ਕਿਸੇ ਹੋਰ ਨਾ ਤੇ ਬਾਤ ਕਿਸੇ ਹੋਰ ਨਾ,
ਬੱਲੇ ਸੱਜਣਾ ਵੇ, ਤੂ ਤਾਂ ਬੋਹੋਤਾ advance ਹੈਂ,
ਵਾਡਾ ਕਿੱਤੇ ਹੋਰ ਮੁਲਾਕਾਤ ਕਿਸੇ ਹੋਰ ਨਾ

Music Empire

ਤੂ ਕਿਨੇ ਫੱਟ ਦਿੱਤੇ ਕਿੱਟੀ ਤੱਸਦਾ ਮੈਂ ਮੱਸਣਾ,
ਹੂਰਾਂ ਨੂ ਰਵਾਕੇ ਕਿਤੋ ਸਿਖਿਆ ਤੂ ਹੱਸਣਾ,
ਕਿ ਏ target ਤੇਰਾ ਜਿਸ੍ਮਾ ਦੇ ਪੁਖੇਆ ਵੇ,
ਹੋਰ ਹਾਲੈ ਦੱਸ ਦੇ ਤੂ ਕੀਨਿਯਾ ਨੂ ਡੱਸਨਾ ,
ਹੇਰਾਨ ਮੈਂ ਦਿਨ ਵਿਚ ਕਿਨੇ ਝੂਠ ਮਾਰੇ
ਕੀਨਿਯਾ ਲੀ ਤਰੇ ਵੇ ਤੂ ਆਂਬ੍ਰਾ ਤੋਂ ਤਾਰ ਦੇ,
ਦੋਖੇ ਦੀ ਭੀ ਹੁੰਦੀ ਆ ਕੋਈ ਲਿਮਿਟ ਫਰੇਬਿਆ
ਪਸ਼ੂਤਾਨੀ ਮੈਂ ਗਲ ਗਲ ਉਥੇ ਚਾਰ ਦੇ,
ਬੇਹੁਸਨਾ ਦੀ ਜਲ ਵਿਚ ਬਿਨ ਖਾਦੇ ਗੁਮ ਦਾ,
ਸ਼ੇਰਿਯਾਨ ਮ ਬਾਹਾਂ ਵਿਚ ਬਾਹਾਂ ਪਾਕੇ ਘੁਮ ਦਾ,
ਤੇਰੇ ਉਥੇ ਮੈਨੂ ਕੋਈ ਸ਼ਕ ਨਈ ਯਕੀਨਾ ਵੇ,
ਕਿਦੇ ਕਿਦੇ ਹੱਥ ਦੱਸ ਕਿੱਤਤੇ ਕਿੱਤਤੇ ਚੂਂ ਦਾ,
ਰੱਬ ਅੱਗੇ ਸਾਡੀ ਬੱਸ ਇਹੋ ਹੈਂ ਰੱਜ ਵੇ,
ਮੇਰੇ ਜੇ ਹੀ ਹੋਰ ਨਾ ਹਾਲਤ ਕਿੱਸੇ ਹੋਰ ਨਾ,
ਦਿਨ ਕਿਸੇ ਹੋਰ ਨਾ ਤੇ ਰਾਤ ਕਿਸੇ ਹੋਰ ਨਾ,
ਹੁੰਗਾਰਾ ਕਿਸੇ ਹੋਰ ਨਾ ਤੇ ਬਾਤ ਕਿਸੇ ਹੋਰ ਨਾ,
ਬੱਲੇ ਸੱਜਣਾ ਵੇ, ਤੂ ਤਾਂ ਬੋਹੋਤਾ advance ਹੈਂ,
ਵਾਡਾ ਕਿੱਤੇ ਹੋਰ ਮੁਲਾਕਾਤ ਕਿਸੇ ਹੋਰ ਨਾ

ਤੂ ਆਖੀਰ ਨੂ ਮੇਰੇ ਮੋਟੇ ਸਿਰ ਰਖ ਰੋਣਾ ਵੇ,
ਕਿੱਤੀਯਾ ਤੇ ਤੈਨੂ ਪਛਤਾਵਾ ਬਡਾ ਹੋਣਾ ਵੇ,
ਪਲੇ ਤੇਰੇ ਕਖ ਵੀ ਨੀ ਰਿਹਨਾ ਮੱਤੇ ਆਲਿਯਾ ਵੇ,
ਤੂ ਜਦੋ ਹੋਣਾ ਉਦੋ ਮੈਂ ਭੀ ਨਈ ਹੋਣਾ ਵੇ,
ਫੋਟੋ ਮੇਰੀ ਅੱਗੇ ਬੈਠ ਤਰਲੇ ਜੇ ਪਾਏਂਗਾ,
ਮੇਰੇ ਪਿਛੋ ਗੀਤ ਬੜੇ ਲਿਖ ਲਿਖ ਗਾਏਂਗਾ,
ਜੋ ਜੋ ਤੂ ਕਿੱਤਾ ਸੱਬ ਅੱਖਾਂ ਮੁਰੇ ਘੁੰਮੂ ਗਾ,
ਇੰਜੀ ਨੀ ਕਰੀਦਾ ਦੁਨਿਯਾ ਨੂ ਸਮਝਾਏਂਗਾ,
ਹਨ ਪਰ ਸੱਜਣਾ ਵੇ ਔਧੋ ਸਮਾ ਕੁਛ ਹੋਰ ਹੋਓ
ਲੂਟ ਚ ਪਤੰਗ ਵੋ ਤੋ ਕੱਟ ਚੁਕੀ ਡੋਰ ਹੋ,
ਪੈਣਗੇ ਭੁਲੇਖੇ ਮੇਰੇ ਕਾਲੀ ਕਾਲੀ ਸ਼ੇ ਚ,
ਪੱਥਰ ਚ ਦਿਲ ਤੇਰਾ ਹੋਇਆ ਕਮਜੋਰ ਹੋ,
ਦਿਲ ਜੋਰ ਨਾਲ ਧੜਕੂ ਕਮੀ ਮੇਰੀ ਰੜਕੂ
ਲਗਨੀ ਨੀ ਚੰਗੀ ਪ੍ਰਭਾਤ ਕਿਸੇ ਹੋਰ ਨਾਲ
ਦਿਨ ਕਿਸੇ ਹੋਰ ਨਾ ਤੇ ਰਾਤ ਕਿਸੇ ਹੋਰ ਨਾ,
ਹੁੰਗਾਰਾ ਕਿਸੇ ਹੋਰ ਨਾ ਤੇ ਬਾਤ ਕਿਸੇ ਹੋਰ ਨਾ,
ਬੱਲੇ ਸੱਜਣਾ ਵੇ, ਤੂ ਤਾਂ ਬੋਹੋਤਾ advance ਹੈਂ,
ਵਾਡਾ ਕਿੱਤੇ ਹੋਰ ਮੁਲਾਕਾਤ ਕਿਸੇ ਹੋਰ ਨਾ ਆ ਹਮ ਆ ਹਮ
Đăng nhập hoặc đăng ký để bình luận

ĐỌC TIẾP