This is a DJP
ਹੋ ਯਾਰੀਆਂ ਚ ਦਰਜ ਕਰਾਂਵਾਂ ਪਰਚਾ
ਵੇ ਮੱਲੀ ਜਗਦੀਸ਼ ਥੋਡਾ ਚੱਕੇ ਖਰਚਾ
ਨੀ ਵਾਰਦਾਤ ਕਰ ਅਸੀਂ ਹੁੰਨੇ ਆਂ ਫਰਾਰ
ਤਾਈਓਂ 25 ਆਂ ਪਿੰਡਾਂ ਚ ਥੋਡੀ ਚਰਚਾ
ਹੋ attitude ਤੇਰਾ ਸੰਜੇ ਦੱਤ ਵਰਗਾ
ਹੋ attitude ਤੇਰਾ ਸੰਜੇ ਦੱਤ ਵਰਗਾ
ਜਿਹੜਾ ਕਰ ਦਿੰਦਾ ਜਮਾ ਮੈਨੂੰ chill ਚੋਬਰਾਂ
ਹੋ 80 ਕਿੱਲਿਆਂ ਦਾ ਟੱਕ On ɾoad ਮੋਹਾਲੀ
ਜਿਹੜੀ ਤੇਰੇ ਉੱਤੋਂ ਹਾਰ ਗਈ ਆ ਦਿਲ ਚੋਬਰਾਂ
ਕਿੱਲਿਆਂ ਦਾ ਟੱਕ On ɾoad ਮੋਹਾਲੀ
ਜਿਹੜੀ ਤੇਰੇ ਉੱਤੋਂ ਹਾਰ ਗਈ ਆ ਦਿਲ ਚੋਬਰਾਂ
ਹੋ ਸੂਮੀ ਥਾਰ ਚ ਬਿਠਾਉਂਦਾ ਤੇਰੇ ਜਈਆਂ ਜਿਹੜੀਆਂ
ਵੇ ਲਾਕੇ ਚਮਕੀਲਾ ਤੁਸੀਂ ਲਾਉਂਦੇ ਗੇੜੀਆਂ
ਨੀ ਗੁੱਗੂ ਗਿੱਲ ਵਰਗਾ ਐ ਰੋਹਬ ਜੱਟ ਦਾ
ਤਾਈਓਂ ਤੇਰੀਆਂ ਹੀ fan ਨੇ friend ਆ ਮੇਰੀਆਂ
ਹੋ target ਹੁੰਦਾ ਕੈਟਰੀਨਾ ਕੈਫ ਦਾ
ਤੇ ਪੂਰਾ ਓਸ ਨੂੰ ਵੀ ਕਰ ਦਿੰਦਾ ਜੱਟ ਅੱਲੜੇ
ਹੋ ਕਿੱਲੇ ਕੁੱਲਿਆ ਦੀ ਦੱਸ ਗੱਲ ਕਰਦੀ ਐ ਕੀ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ
ਹੋ ਕਿੱਲੇ ਕੁੱਲਿਆ ਦੀ ਦੱਸ ਗੱਲ ਕਰਦੀ ਐ ਕੀ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ
ਵੇ ਹੱਟ ਜਾ ਤੂੰ ਪਿੱਛੇ ਤੇਰੀ ਇਸੇ ਚ ਭਲਾਈ
ਨੈਣਾ ਚੋਂ ਸ਼ਰਾਬ ਮੈਂ ਵੀ ਕਰਾਂ supply
ਹੋ dent ਜਾ ਬ੍ਰੈਡ ਨਾ ਤੂੰ ਸਮਝੀ ਰਕਾਨੇ
ਮੁੰਡਾ ਅੜਬ ਸਿਰੇ ਦਾ ਤਾਂ ਹੀ ਗੱਲ ਮੈਂ ਚਲਾਈ
ਹੋ ਧੀ ਸਰਦਾਰਾਂ ਦੀ ਮੈਂ land [Bm]lord ਚੰਨਾ
ਵੱਜਾਂ ਪੂਰੇ ਚੰਡੀਗੜ੍ਹ ਦੀ ਮੈਂ queen ਚੋਬਰਾਂ
ਹੋ 80 ਕਿੱਲਿਆਂ ਦਾ ਟੱਕ on [C7]ɾoad ਮੋਹਾਲੀ
ਜਿਹੜੀ ਤੇਰੇ ਉੱਤੋਂ ਹਾਰ ਗਈ ਆ ਦਿਲ ਚੋਬਰਾਂ
ਕਿੱਲਿਆਂ ਦਾ ਟੱਕ on [C7]ɾoad ਮੋਹਾਲੀ
ਜਿਹੜੀ ਤੇਰੇ ਉੱਤੋਂ ਹਾਰ ਗਈ ਆ ਦਿਲ ਚੋਬਰਾਂ
ਨੀ ਬਣਦੀ front line ਬਿੱਲੋ ਅਖਬਾਰ ਦੀ
ਹੋ ਕਰੀ ਹੁੰਦੀ ਜਿੱਥੇ ਵਾਰਦਾਤ ਮੇਰੇ ਯਾਰ ਦੀ
ਹੋ ਠਾਣੇ ਤੇ ਕਚਹਿਰੀ ਬਿੱਲੋ ਨਿੱਤ ਸਾਡਾ ਗੇੜਾ
ਮੈਂ ਤੇਰੇ ਲਈ ਵਕੀਲ ਬਣੂ ਗੱਲ ਏਹ ਮਾਣ ਦੀ
ਹੋ ਸ਼ਹਿਰ ਨੀ ਸਮਾਣੇ ਬੜੇ ਖੁੰਡ ਆ ਪੁਰਾਣੇ
ਲੈਂਦੇ ਅੱਖ ਦੀ ਘੂਰ ਨਾਲ ਜਾਂਮ ਅੱਲੜੇ
ਹੋ ਕਿੱਲੇ ਕੁੱਲਿਆ ਦੀ ਦੱਸ ਗੱਲ ਕਰਦੀ ਐ ਕੀ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ
ਹੋ ਕਿੱਲੇ ਕੁੱਲਿਆ ਦੀ ਦੱਸ ਗੱਲ ਕਰਦੀ ਐ ਕੀ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ
ਜੀਹਤੇ ਅੱਖ ਰੱਖਾ ਲਵਾਂ ਓਹਨੂੰ ਪੱਟ ਅੱਲੜੇ