ਤੇਰੇ ਕਰਕੇ ਸੋਹਣੀਆਂ
Desi Crew Desi Crew
ਤੇਰੇ ਕਰਕੇ ਸੋਹਣੀਆਂ
ਤੇਰੀਆਂ ਤੇ ਮੇਰੀਆਂ ਜੇ ਗੱਲਾਂ ਹੁੰਦੀਆਂ
ਵੇ ਹੁਣ ਹੋ ਲੈਣ ਦੇ
ਥੋਡਿਆ ਦਰਾ ਚ ਕੇਰਾ ਸੱਸ ਮੇਰੀ ਨੂੰ ਵੇ ਤੇਲ ਚੋਂ ਲੈਣ ਦੇ
ਚੋਂ ਲੈਣ ਦੇ
ਤੇਰੀਆਂ ਤੇ ਮੇਰੀਆਂ ਜੇ ਗੱਲਾਂ ਹੁੰਦੀਆਂ
ਵੇ ਹੁਣ ਹੋ ਲੈਣ ਦੇ
ਥੋਡਿਆ ਦਰਾ ਚ ਕੇਰਾ ਸੱਸ ਮੇਰੀ ਨੂੰ ਵੇ ਤੇਲ ਚੋਂ ਲੈਣ ਦੇ
ਟੁੱਟ ਜੇ ਨਾ ਯਾਰੀ ਕਿਤੇ ਲੱਗੀ ਸੱਜਰੀ ਵੇ ਦਿਲ ਧੜਕੇ ਸੋਹਣਿਆਂ
ਗੁੱਟ ਉਤੇ ਬੰਨ੍ਹ ਕੇ ਰੁਮਾਲ ਨੱਚਦੀ ਮੈਂ ਤੇਰੇ ਕਰਕੇ ਸੋਹਣਿਆਂ
ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਸੁਪਨੇ ਚ ਆਇਆ ਕਲ ਤੂੰ ਮਿੱਤਰਾਂ
ਵੇ ਸਾਡੇ ਨੰਦ ਹੋ ਗਏ
ਨੇੜੇ ਹੋਕੇ ਸੁਣਦੇ ਸੀ ਗੱਲਾਂ ਜਿਹੜੇ
ਕੰਨ ਸਾਰੇ ਬੰਦ ਹੋ ਗਏ
ਸੁਪਨੇ ਚ ਆਇਆ ਕਲ ਤੂੰ ਮਿੱਤਰਾਂ
ਵੇ ਸਾਡੇ ਨੰਦ ਹੋ ਗਏ
ਨੇੜੇ ਹੋਕੇ ਸੁਣਦੇ ਸੀ ਗੱਲਾਂ ਜਿਹੜੇ
ਕੰਨ ਸਾਰੇ ਬੰਦ ਹੋ ਗਏ
ਮੰਜੇਆਂ ਨੂੰ ਜੋੜ ਲਾਇਆ
ਕੋਠੇ ਤੇ ਸਪੀਕਰ ਖੜਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਓਹੀ ਗੱਲ ਕਰ ਜੀ ਨਾ
ਪੈਰ ਪਿੱਛੇ ਧਰ ਜੀ ਨਾ ਹਿੰਡ ਛੱਡ ਕੇ
ਮੈਂ ਤਾਹੀ ਬਸ ਡਰਦੀ ਆਂ
ਮਾਸੀ ਕੋਲ ਪੜਦੀ ਆਂ ਪਿੰਡ ਛੱਡ ਕੇ
ਓਹੀ ਗੱਲ ਕਰ ਜੀ ਨਾ
ਪੈਰ ਪਿੱਛੇ ਧਰ ਜੀ ਨਾ ਹਿੰਡ ਛੱਡ ਕੇ
ਤਾਹੀ ਬਸ ਡਰਦੀ ਆਂ
ਮਾਸੀ ਕੋਲ ਪੜਦੀ ਆਂ ਪਿੰਡ ਛੱਡ ਕੇ
ਲੁਧਿਆਣੇ college ਚ ਲਿਆ ਦਾਖਲਾ
ਮੈਂ ਘਰੇ ਲੜ ਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਖਵਾਬ ਜਿਹੇ ਬੁਣਦੀ ਨੂੰ
ਬੈਂਸ ਬੈਂਸ ਸੁਣਦੀ ਨੂੰ ਚਿਰ ਹੋ ਗਿਆ
ਪੱਟਣੇ ਦਾ ਤੈਨੂੰ ਇਲਜ਼ਾਮ ਮੱਖਣਾ ਵੇ
ਮੇਰੇ ਸਿਰ ਹੋ ਗਿਆ
ਖਵਾਬ ਜਿਹੇ ਬੁਣਦੀ ਨੂੰ
ਬੈਂਸ ਬੈਂਸ ਸੁਣਦੀ ਨੂੰ ਚਿਰ ਹੋ ਗਿਆ
ਪੱਟਣੇ ਦਾ ਤੈਨੂੰ ਇਲਜ਼ਾਮ ਮੱਖਣਾ ਵੇ
ਮੇਰੇ ਸਿਰ ਹੋ ਗਿਆ
ਪਿੰਡ ਚ ਧਨੇਠੇ ਪੱਕਾ ਬਿਆਨ ਤੂੰ ਰੌਲਾ
ਗੱਲ ਤੜਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਕਰਕੇ ਸੋਹਣਿਆਂ
ਗੁੱਟ ਉੱਤੇ ਬੰਨ ਕੇ ਰੁਮਾਲ ਨੱਚਦੀ
ਮੈਂ ਤੇਰੇ ਕਰਕੇ ਸੋਹਣਿਆਂ
ਕਰਕੇ ਸੋਹਣਿਆਂ