Your imperfections make you perfect
Your insecurities make you secure
But your flaw, they make you flawless
Sunny Boy
Bhinda Aujla
ਸਹੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
ਸਹੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
ਤੇਰੀ ਪਿਆਰੀ ਪਿਆਰੀ ਦੋ ਅੱਖੀਆਂ
ਤੜਫਾਏ ਮੁਝੇ ਸਾਰੀ ਰਤੀਆਂ
ਤੇਰੀ ਪਿਆਰੀ ਪਿਆਰੀ ਦੋ ਅੱਖੀਆਂ
ਤੜਫਾਏ ਮੁਝੇ ਸਾਰੀ ਰਤੀਆਂ
ਪੈਂਦਾ ਸਾਰੀ – ਸਾਰੀ ਰਾਤ ਜਾਗਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
ਸ਼ੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
ਮੇਰੀ ਨਜ਼ਰਾਂ ਦਾ ਨੂਰ
ਕਦੇ ਹੋਈ ਨਾ ਤੂੰ ਦੂਰ
ਮੌਲਾ ਸਾਈ ਨੂੰ ਦੁਆ ਮੈਂ ਕਰਾ
ਤੇਰੀ ਦੀਦ ਮੇਰੀ ਇੱਦ
ਤੇਰੀ ਹੋਈ ਮੈਂ ਮੁਰੀਦ
ਦੱਮ ਤੇਰੀਆਂ ਦਮਣ ਚ ਮੈਂ ਭਰਾ
ਇੱਕ ਪਾਸੇ ਮੇਰਾ ਰੱਬ ਸੱਜਣਾ
ਇੱਕ ਪਾਸੇ ਸਾਰਾ ਜੱਗ ਸੱਜਣਾ
ਇੱਕ ਪਾਸੇ ਮੇਰਾ ਰੱਬ ਸੱਜਣਾ
ਇੱਕ ਪਾਸੇ ਸਾਰਾ ਜੱਗ ਸੱਜਣਾ
ਸੌਖਾ ਮੇਰੇ ਲਯੀ ਨਾ ਤੈਨੂੰ ਛੱਡਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾਸ਼ੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
ਮੈਨੂੰ ਹੋਇਆ ਤੂੰ ਐ ਖਾਸ
ਤੇਰਾ ਹੋਇਆ ਇਹਸਾਸ
ਜਦੋਂ ਠੰਡੀ ਠੰਡੀ ਪਾਉਣ ਵਗਦੀ
ਤੇਰੇ ਇਸ਼ਕੇ ਦਾ ਸਾਥ
ਚੜੇ ਮਿੱਠਾ ਮਿੱਠਾ ਰਾਗ
ਤੇਰੀ ਹਰ ਅਦਾ ਜਾਵੇ ਠੱਗਦੀ
ਇਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਨ ਦਾ ਸਾਥ ਹੋਵੇ
ਇਕ ਤੂੰ ਹੀ ਮੇਰੇ ਪਾਸ ਹੋਵੇ
ਸਾਡਾ ਜਨਮਨ ਦਾ ਸਾਥ ਹੋਵੇ
ਹੋਰ ਰੱਬ ਤੋਂ ਮੈਂ ਕੀ ਮੰਗਨਾ
ਤੇਰੇ ਬਿਨਾ ਦਿਲ ਨਹੀਓ ਲੱਗਣਾ
ਸ਼ੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨਾਂ ਦਿਲ ਨਹੀਓ ਲੱਗਣਾ
Let's not break it, baby we will make it
A matter takes forever
Hold my [A]hand [Bm]we have our own dream and
Let's go there forever
ਨਹੀਂ ਝੱਲ ਹੁੰਦੀ ਮੇਰੇ ਕੋ ਜੁਦਾਈ
You changed my [A]world the day you [A7looked into [C7]my [A]eyes like [F]they
Say ɾeal eyes ɾealize ɾeal lies
But I wanna keep this girl ɾeal, no lie
ਧਾਰੀਵਾਲ ਦੇ ਗੀਤ ਵਿਚ ਮੇਰੀਆਂ ਪ੍ਰੀਤਾਂ ਵਿਚ
ਬੋਲਦਾ ਏ ਇਕ ਤੇਰਾ ਨਾ
ਏ ਦੀਵਾਨਗੀ ਦੀ ਹੱਦ
ਪੀਂਦੇ ਪਾਰ ਕਾਰਾ ਜਦ
ਫੇਰ ਦਿਸਦਾ ਏ ਤੁਹੀ ਹਰ ਥਾਂ
ਚੜ੍ਹਦੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿਚ ਨਾ ਕੋਈ ਹੋਰ ਹੋਵੇ
ਚੜ੍ਹਦੀ ਇਸ਼ਕੇ ਦੀ ਲੋਰ ਹੋਵੇ
ਸਾਡੇ ਵਿਚ ਨਾ ਕੋਈ ਹੋਰ ਹੋਵੇ
ਲਈਏ ਆਪਣੀ ਹੀ ਦੁਨੀਆਂ ਵਸਾ
ਤੇਰੇ ਬਿਨਾ ਦਿਲ ਨਹੀਓ ਲੱਗਣਾ
ਸਹੀ ਜਾਵੇ ਨਾ ਜੁਦਾਈ ਸੱਜਣਾ
ਤੇਰੇ ਬਿਨ ਦਿਲ ਨਹੀਓ ਲੱਗਣਾ