ਆਥਣੇ ਜੇ ਸਾਡੇ ਸਤ ਚੱਲਣੀ ਆ party
ਦਾਰੂ ਦੀ ਲਿਆਂਦੀ ਪੇਟੀ ਭਰੀ ਹੋਯੀ ਆ ਬਾਲਟੀ
ਆਥਣੇ ਜੇ ਸਾਡੇ ਸਤ ਚੱਲਣੀ ਆ party
ਦਾਰੂ ਦੀ ਲਿਆਂਦੀ ਪੇਟੀ ਭਰੀ ਹੋਯੀ ਆ ਬਾਲਟੀ
ਤੀਜੋ ਹੋਯਾ ਚੁੱਲੇ ਉੱਤੇ ਧਰੇ ਆ
ਤੀਜੋ ਹੋਯਾ ਚੁੱਲੇ ਉੱਤੇ ਧਰੇ ਆ
ਓ ਵੇ ਚਲੌਂਣ ਬਿੱਲੋ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਮਨ ਮੇਰੀ ਗੱਲ ਬਿੱਲੋ ਤੰਗ ਜ਼ਯਾਦਾ ਕਰੀ ਨਾ
Doubt full case ਨਹੀ ਓ ਕਿਸੇ ਗੱਲਾਂ ਡਰੀ ਨਾ
ਮਨ ਮੇਰੀ ਗੱਲ ਬਿੱਲੋ ਤੰਗ ਜ਼ਯਾਦਾ ਕਰੀ ਨਾ
Doubt full case ਨਹੀ ਓ ਕਿਸੇ ਗੱਲਾਂ ਡਰੀ ਨਾ
ਹੋ ਏਕ ਦਿਲ ਦੀ ਕਲੀ ਦੀ ਹੈ ਕਰਨੀ
ਹੋ ਏਕ ਦਿਲ ਦੀ ਕਲੀ ਦੀ ਹੈ ਕਰਨੀ
ਰੂਹ ਚ ਲੱਗੇ ਹੋਏ ਝਾਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਦਾਰੂ ਪੀਕੇ ਨੱਚਣੇ ਦੇ ਬਿਨਾਂ ਨਈ ਓ ਸਰਦਾ
ਮਿੱਤਰਾਂ ਨੇ ਮੋਟਰ ਤੇ DJ ਵਿੱਚ ਧਰਤਾ
ਦਾਰੂ ਪੀਕੇ ਨੱਚਣੇ ਦੇ ਬਿਨਾਂ ਨਈ ਓ ਸਰਦਾ
ਮਿੱਤਰਾਂ ਨੇ ਮੋਟਰ ਤੇ DJ ਵਿੱਚ ਧਰਤਾ
ਹੋ ਇੱਕ ਛੱਡਗੀ ਸਹੇਲੀ ਮੇਰੇ ਯਾਰ ਨੂੰ
ਛੱਡਗੀ ਸਹੇਲੀ ਮੇਰੇ ਯਾਰ ਨੂੰ
ਓਦੀ ਯਾਦ ਵਿਚ ਲੌਣੇ ਪੱਕੇ ਧਾਰੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਸੱਤ ਦਿਨਾਂ ਵਿਚੋਂ ਬਿੱਲੋ goggle ਰਖੇ ਨੇ
ਯਾਰ ਮੇਰੇ ਤੇਰੇ ਨਿਰੇ ਹੁਕਮ ਦੇ ਇੱਕੇ ਨੇ
ਸੱਤ ਦਿਨਾਂ ਵਿਚੋਂ ਬਿੱਲੋ goggle ਰਖੇ ਨੇ
ਯਾਰ ਮੇਰੇ ਤੇਰੇ ਨਿਰੇ ਹੁਕਮ ਦੇ ਇੱਕੇ ਨੇ
Happy Raikoti ਬਿੱਲੋ ਯਾਰਾ ਲਯੀ
Happy Raikoti ਬਿੱਲੋ ਯਾਰਾ ਲਯੀ
ਰਖਦਾ ਕਦਮ ਸਦਾ ਕਾਹ੍ਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ
ਅੱਜ ਨਹੀ ਓ ਹੋਣਾ Facetime ਨੀ
ਯਾਰ ਟੱਕਰੇ ਗ੍ਲਾਸੀ ਬਾਹਲੇ ਨੇ