ਖਟਕਰ ਕਾਲਾਂ ਪਹਿਰ ਏ ਪਹਿਲਾਂ
ਬੰਗੇ ਤੋ ਦੌੜਾ ਆਇਆ ਕੈਲਾ
ਖਟਕਰ ਕਾਲਾਂ ਪਹਿਰ ਏ ਪਹਿਲਾਂ
ਬੰਗੇ ਤੋ ਦੌੜਾ ਆਇਆ ਕੈਲਾ
ਕਿਸ਼ਨ ਸਿੰਘ ਤੇਰੇ ਭਗਤ ਸਿੰਘ ਨੇ
ਕਿਸ਼ਨ ਸਿੰਘ ਤੇਰੇ ਭਗਤ ਸਿੰਘ ਨੇ
ਗੋਰੇ ਦਾ ਰਾਹ ਸੀ ਰੋਕ ਤਾ
ਫਿਰੰਗੀ
ਹੋ ਗੋਰਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਹੋ ਗੋਰਾ
ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਚਾਰ ਸੀ ਕਹਿੰਦੇ ਬੰਦੇ
ਗੋਲੀਆਂ ਚਾਰ ਮਾਰ ਗਏ ਨੇ
Scot ਮਾਰਨਾ ਸੀ ਪਰ ਓਹਦਾ
ਯਾਰ ਮਾਰ ਗਏ ਨੇ
ਚਾਰ ਸੀ ਕਹਿੰਦੇ ਬੰਦੇ
ਗੋਲੀਆਂ ਚਾਰ ਮਾਰ ਗਏ ਨੇ
Scot ਮਾਰਨਾ ਸੀ ਪਰ ਓਹਦਾ
ਯਾਰ ਮਾਰ ਗਏ ਨੇ
ਦਾਗ ਪਰਸੋਂ ਨੂੰ ਫਿਰੰਗੀ ਦੇ
ਦਾਗ ਪਰਸੋਂ ਨੂੰ ਫਿਰੰਗੀ ਦੇ
ਮੌਤ ਦੇ ਮੂੰਹ ਵਿਚ ਝੋਕ ਦਿੱਤਾ
ਫਿਰੰਗੀ
ਹੋ ਗੋਰਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਹੋ ਗੋਰਾ
ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਚਿਰਾਂ ਬਾਅਦ ਲੋਕਾਂ ਨੂੰ ਬਈ ਅਖਬਾਰ ਚੰਗੀ ਲੱਗੀ
ਰੋਂਗਟੇ ਭੰਗੜਾ ਪਾਉਂਦੇ ਦਿਲ ਦੀ ਤਾਰ ਚੰਗੀ ਲੱਗੀ ਏ
ਚਿਰਾਂ ਬਾਅਦ ਲੋਕਾਂ ਨੂੰ ਬਈ ਅਖਬਾਰ ਚੰਗੀ ਲੱਗੀ
ਰੋਂਗਟੇ ਭੰਗੜਾ ਪਾਉਂਦੇ ਦਿਲ ਦੀ ਤਾਰ ਚੰਗੀ ਲੱਗੀ ਏ
ਨੀ ਅੰਦਰੀ ਵੜ ਕੇ ਨੱਚਦੇ ਨੇ
ਨੀ ਅੰਦਰੀ ਵੜ ਕੇ ਨੱਚਦੇ ਨੇ
ਕਹਿੰਦੀ ਸਾਨ ਸੀ ਬੋਚ ਤਾ
ਫਿਰੰਗੀ
ਹੋ ਗੋਰਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਹੋ ਗੋਰਾ
ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਹੋ ਬਦਲੇ ਲੇ ਕੇ ਲਲਾ ਜੀ ਦੇ ਮਿੱਤਰ ਓ ਗਏ ਨੇ
Inder Pandori ਕਰਕੇ ਕਾਂਡ ਓ ਤਿੱਤਰ ਹੋ ਗਏ ਨੇ
ਹੋ ਬਦਲੇ ਲੇ ਕੇ ਲਲਾ ਜੀ ਦੇ ਮਿੱਤਰ ਓ ਗਏ ਨੇ
Inder Pandori ਕਰਕੇ ਕਾਂਡ ਓ ਤਿੱਤਰ ਹੋ ਗਏ ਨੇ
ਹੋ ਬੜੇ order ਝਾੜ ਦਾ ਸੀ
ਹੋ ਬੜੇ order ਝਾੜ ਦਾ ਸੀ
ਪੱਕੇ ਪੈਰੀ ਧੋ ਦਿੱਤਾ
ਫਿਰੰਗੀ
ਹੋ ਗੋਰਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ
ਹੋ ਗੋਰਾ
ਰਾਜਦੂਤ ਤੇ ਜਾਂਦਾ ਥਾਣੇ ਦੇ ਮੂਹਰੇ ਠੋਕ ਦਿੱਤਾ
ਫਿਰੰਗੀ ਰਾਜਦੂਤ ਤੋ ਲਾਹ ਕੇ ਥਾਣੇ ਦੇ ਮੂਹਰੇ ਠੋਕ ਤਾ