Dhokhe Baaz

Bhinda Aujla
Sultan Baby

ਤੇਰੀ ਬਦਲੀ ਆ ਅੰਖ ਤੇਰਾ ਜਿਸਾ ਦੱਸਦਾ
ਜਿਸਾ ਦੱਸਦਾ
ਸਾਨੂ ਪੈਂਦੀ ਆ ਨੀ ਸ਼ੱਕ ਤੇਰਾ ਕਿੱਸਾ ਦੱਸਦਾ
ਕਿੱਸਾ ਦੱਸਦਾ
ਤੇਰੀ ਬਦਲੀ ਆ ਅੰਖ ਤੇਰਾ ਜਿਸਾ ਦੱਸਦਾ
ਪੈਂਦੀ ਆ ਨੀ ਸ਼ੱਕ ਤੇਰਾ ਕਿੱਸਾ ਦੱਸਦਾ
ਕਿੱਸਾ ਦੱਸਦਾ
ਤੇਰੀ ਆਦਤ ਪੁਰਾਣੀ ਸੀਨੇਂਆਂ ਦੇ ਵਿੱਚੋ
ਦਿਲਾਂ ਨੂੰ ਏ ਖੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ

ਦੁਨੀਆਂ ਵਾਂਗੂ ਦਿਲਾਂ ਨਾਲ ਖੇਲਣਾ
ਸੋਹਣੀਆਂ ਨੂੰ ਪਿੱਤਲ ਨਾਲ ਮੇਲਣਾ
ਕਿਸੇ ਹੱਥੀਂ ਦੇ ਤੂੰ ਚੜ ਜਾਏ ਗੀ
ਦੁੱਧ ਵਾਂਗੂ ਕਾਹੜਨੀ ਚ ਰਾੜ੍ਹ ਜਾਏ ਗਈ
ਪੀਂਦੇ ਔਝਲੇ ਕੋਲ ਸ਼ਾਦੀ ਨਾ ਵਜਾ ਤੂੰ ਪਿੱਛੇ ਰੋਣ ਦੀ
ਪਿੱਛੇ ਰੋਣ ਦੀ ਪਿੱਛੇ ਰੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ

ਧੋਖੇ ਬਾਜ਼ ਸੀ ਤੂੰ ਧੋਖਾ ਤੇਰਾ ਸੀ ਪਿਆਰ
ਤੇਰੀ ਬੁੱਕਲ ਚ ਹੀਰਾ ਤੈਨੂ ਕੋਈ ਨੀ ਸੀ ਸਾਰ
ਹਰ ਵੇਹਲੇ ਕਾਲੀ ਤੂੰ ਨੀ ਕਿੱਤਾ ਇੰਤਜ਼ਾਰ
ਦਿਨ ਫੇਰ ਜਾਂਦੇ ਮੋੜਦਾ ਨਾਲ ਜੋੜਲੇ ਜਨਾਬ
ਹਰ ਘਰ ਦੀ ਕਹਾਣੀ ਗੱਲ ਲੱਗਦੀ ਅਜ਼ੀਬ
ਹੁਸਨ ਤੋਂ ਵਫ਼ਾ ਦੀ ਕੀ ਕਰਨੀ ਉੱਮੀਦ
ਤੇਰੇ ਉੱਤੇ ਐਵੇਂ ਲਾਉਂਦਾ ਰਿਹਾ ਮੈਂ ਦਿਮਾਗ
ਹੁਣ ਮੇਰੇ ਪਿੱਛੇ ਪਿੱਛੇ ਫਿਰਦੇ ਖਿਤਾਬ
ਗੀਤ ਤੇਰੇ ਉੱਤੇ ਐਵੇਂ ਲਿਖਤਾਂ ਮੈਂ ਬੇਵਜਾਹ
ਪਰ ਕਿਸੇ ਕੋਲ ਕਦੇ ਤੇਰਾ ਲੈਣਾ ਨਹੀਂ ਨਾਮ
ਖੱਡ ਗਏ ਸੀ ਨਾਲ ਵਾਰ ਹੋ ਗਿਆ ਸਹਾਰ
ਤੇਰੇ ਨਾਲੋਂ ਕਿੱਤੇ ਵੱਡੇ ਦਿਲ ਵਾਲੇ ਮੇਰੇ ਯਾਰ

ਹਿੰਡ ਅੰਖ ਤੇਰੀ ਦਿੱਤੇ ਕਿੰਨੀ ਬਾਰ ਜੱਟ ਨੂੰ
ਤੇਰਾ ਵੱਸ ਚਲਦਾ ਤਾਂ ਦਿੰਦੀ ਮਾਰ ਜੱਟ ਨੂੰ
ਸੰਪ ਆਪਣੀ ਹੀ ਬੁੱਕਲ ਚ ਪਾਲ ਰੱਖਿਆ
ਮਾਵੀ ਜਿਹੇ ਯਾਰਾ ਕਈ ਬਾਰ ਦੱਸਿਆ
ਹੋਵੇ ਦਿਲ ਕਾਲਾ ਫਾਇਦਾ ਨਹੀਓ
ਸਿਰ ਉੱਤੇ ਰੱਖੇ ਹੀਰਿਆਂ ਦੇ ਤਾਜ ਦੀ
ਹੀਰਿਆਂ ਦੇ ਤਾਜ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ
ਤੇਰੇ ਸਾਹਾਂ ਚੋਂ ਵਾਸ਼ਨਾ ਆਉਂਦੀ
ਨੀ ਤੇਰੇ ਧੋਖੇ ਬਾਜ਼ ਹੋਣ ਦੀ

Bhinda Aujla
Sultan Baby
Đăng nhập hoặc đăng ký để bình luận

ĐỌC TIẾP