Bandook

ਓ ਸਾਰੇ area ਦੇ ਉਡ ਗਏਆ fuse ਵਈ
ਆਜਤਕ ਤੇ ਵੀ ਚਲ ਪਈ news ਵਈ
Area ਦੇ ਉਡ ਗਏਆ fuse ਵਈ
ਆਜਤਕ ਤੇ ਵੀ ਚਲ ਪਈ news ਵਈ
ਹੋ red ਚੁੰਨੀ ਕੇਹਰ ਕਰ ਗਯੀ

ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਅੱਖੀਆਂ ਚੋ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚੋਂ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚ

ਬਾਂਹ ਕੱਡ ਜੱਦੋਂ ਪਾਯੀ ਓਹਨੇ ਬੋਲੀ ਵਾਇ
ਜਦ ਗ਼ਸ਼ ਖਾਕੇ ਡਿਗ ਪੇਯਾ ਢੋਲੀ ਵਾਇ
ਕੱਡ ਜੱਦੋਂ ਪਾਯੀ ਓਹਨੇ ਬੋਲੀ ਵਾਇ
ਜਦ ਗ਼ਸ਼ ਖਾਕੇ ਡਿਗ ਪੇਯਾ ਢੋਲੀ ਵਾਇ
ਚੜਦੀ ਜਿਵੇ ਜਹਿਰ ਚੜ ਗਈ

ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਅੱਖੀਆਂ ਚੋ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚੋਂ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚ.. ਭਿੰਦਾ ਔਜਲਾ

ਓ ਮੇਨੂ ਲਗਦਾ ਆਏ ਮੁੱਦਾ ਓ ਜੇ ਵਧਣਾ
ਮੁੰਡਾ ਇੰਦਰ ਪੰਡੋਰੀ ਪੈਣਾ ਸੱਦਣਾ
ਓ ਮੇਨੂ ਲਗਦਾ ਆਏ ਮੁੱਦਾ ਓ ਜੇ ਵਧਣਾ
ਮੁੰਡਾ ਇੰਦਰ ਪੰਡੋਰੀ ਪੈਣਾ ਸੱਦਣਾ

ਵੇ ਅੱਜ ਕਲ ਚਿਰ ਤਾਂ ਡਰਦੀ

ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਅੱਖੀਆਂ ਚੋ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚੋਂ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚ

ਉਹਦੀ ਅੱਡੀ ਦਾ ਖੜਕਾ ਬੜਾ ਅੱਥਰਾ
ਹੋਇਆ ਅੰਬਰਾਂ ਨੂੰ ਤਾਰਿਆਂ ਦਾ ਖਤਰਾ
ਉਹਦੀ ਅੱਡੀ ਦਾ ਖੜਕਾ ਬੜਾ ਅੱਥਰਾ
ਹੋਇਆ ਅੰਬਰਾਂ ਨੂੰ ਤਾਰਿਆਂ ਦਾ ਖਤਰਾ
ਨਾ ਥੋੜਾ ਵੀ ਰਿਹਾਂ ਕਰਦੀ

ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਅੱਖੀਆਂ ਚੋ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚੋਂ ਫੈਰ ਕਰ ਗਯੀ
ਹੋ ਰੰਗ ਵੇਖ ਦੇ ਬੰਦੂਕ ‘ਆਂ ਵਾਲੇ
ਓ ਨੈਨਾ ਵਿਚ, ਭਿੰਦਾ ਔਜਲਾ
Đăng nhập hoặc đăng ký để bình luận

ĐỌC TIẾP