ਓਏ ਓਏ ਓਏ ਓਏ ਓਏ
Bhinda Aujla
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿਨ ਮੇਰੇ ਤੇ ਹਸੀਨ ਚਲਦੇ
ਸਿਰ ਕੱਡਵੀਂ ਜਵਾਨੀ ਆਯੀ ਜੱਟ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਓਏ ਓਏ ਓਏ ਓਏ ਓਏ
ਓਦੀ ਚਾਦਰੇ ਚ ਤੋਰ ਹਿਕ ਧਰਤੀ ਦੀ ਪਾੜ ਦੀ
ਮੈਂ ਭੀ ਉਚੀ ਲਮੀ ਕੁੜੀ ਪਾਣੀ ਬਦਲਾਂ ਤੋਂ ਜਾੜ ਦੀ
ਓਦੀ ਚਾਦਰੇ ਚ ਤੋਰ ਹਿਕ ਧਰਤੀ ਦੀ ਪਾੜ ਦੀ
ਮੈਂ ਭੀ ਉਚੀ ਲਮੀ ਕੁੜੀ ਪਾਣੀ ਬਦਲਾਂ ਤੋਂ ਜਾੜ ਦੀ
ਜੱਟ ਗੋਲਿਯਨ ਚਲਅੰਦਾ ਫਿਰਦਾ
ਰਫਲਾਂ ਦੇ ਘੋਡੇ ਨਪ ਨਪ ਕੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਹੋ ਪਰਦਾ ਪਰਦਾ ਪਰਦਾ
ਪਰਦਾ ਪਰਦਾ ਪਰਦਾ
ਨੀ ਪਰਦਾ ਪਰਦਾ ਪਰਦਾ
ਪਰਦਾ ਪਰਦਾ ਪਰਦਾ
ਡਾਕੂਆਂ ਜਿਹਾ ਰੋਬ ਬਲੀਏ
ਓ ਡਾਕੂਆਂ ਜਿਹਾ ਰੋਬ ਬਲੀਏ
ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ
ਡਾਕੂਆਂ ਜਿਹਾ ਰੋਬ ਬਲੀਏ
ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ
ਡਾਕੂਆਂ ਜਿਹਾ ਰੋਬ ਬਲੀਏ
ਵਾਂਗੂ ਪੋਲੀਸ ਦੇ ਵਿਰੇ ਕੋਲੋ ਡਰਦਾ
ਪ੍ਰੀਤੀ ਸਪਰੂ ਜੀ ਮੇਰੀ ਕੁੜੀਆਂ ਚ ਠੂਕ ਆ
ਓ ਭੀ ਗੁੱਗੂ ਗਿੱਲ ਪੂਰੀ ਫਿਲਮੀ ਜੀ ਲੁਕ ਆ
ਪ੍ਰੀਤੀ ਸਪਰੂ ਜੀ ਮੇਰੀ ਕੁੜੀਆਂ ਚ ਠੂਕ ਆ
ਓ ਭੀ ਗੁੱਗੂ ਗਿੱਲ ਪੂਰੀ ਫਿਲਮੀ ਜੀ ਲੁਕ ਆ
ਓ ਵੈਲੀ ਵੇਲੀ ਜੀਪ ਚ ਘੁੱਮਦਾ
ਲੰਗੇ ਮੇਰਾ ਦਮ ਘਟ ਚੱਕ ਕੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਓਏ ਓਏ ਓਏ ਓਏ ਓਏ
ਉਤੋਂ ਬੋਲਿਆ ਨੀ ਗਯਾ ਮੈਤੋਂ ਝਕ ਦਾ ਨੀ ਬੋਲਦਾ
ਪਹਿਲਾਂ ਵਰਕਾ ਪਿਆਰ ਦਾ ਮੈਂ ਓਦੇ ਮੂਰੇ ਖੋਲਤਾ
ਉਤੋਂ ਬੋਲਿਆ ਨੀ ਗਯਾ ਮੈਤੋਂ ਝਕ ਦਾ ਨੀ ਬੋਲਦਾ
ਪਹਿਲਾਂ ਵਰਕਾ ਪਿਆਰ ਦਾ ਮੈਂ ਓਦੇ ਮੂਰੇ ਖੋਲਤਾ
ਹੌਂਕੇ Dhariwal ਭਰਦਾ ਫਿਰੇ
ਕਾਲਜੇ ਚ ਹੱਥ ਰੱਖ ਰੱਖ ਕੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਦਿੱਲ ਗੱਬਰੂ ਦਾ ਲੁੱਟੇਆ ਗਯਾ
ਔਂਦਾ ਏ blame ਮੇਰੀ ਅੱਖ ਤੇ
ਓਏ ਓਏ ਓਏ ਓਏ ਓਏ