ਕੋਲੋਂ ਲੰਘੀ ਕਾਹਦੀ ਕਕਛ ਦੀ ਬਾਟਲ ਵਰਗੀ
ਓ ਠੇਕੇ ਉੱਤੇ ਚੌਬ੍ਰਾਂ ਦਾ ਕੱਠ ਹੋ ਗਯਾ
ਹੋ ਗਬਰੂ LG ਦੇ ਰੌਂਦ ਵਰਗਾ
ਪਿਹਲੀ ਤੱਕਣੀ ਚ ਤੈਥੋਂ ਪੱਟ ਹੋ ਗਯਾ
ਵੇ ਔਖੇ ਧਾਲੀਵਾਲਾ ਨਖਰੇ ਗ੍ਰਗੇ ਚਲੇ ਨੀ
ਨੀ ਮੈਂ ਖੜੇ ਪੈਰ ਥੋਕ ਦੂ ਬਯਨੇ ਜਿੰਦ ਦੇ
ਲਾਡੀ ਗਿੱਲ ਦੀ beat ਤੇ!
ਓ ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਓ ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਓ ਛੱਡ ਵੇ ਸ਼ੌਕੀਨਾ ਗੱਲਾਂ ਕਰੇ ਕਿਹਡਿਆ
ਨਾ ਗੱਲਾਂ ਨਾਲ ਮੁੰਡੇਯਾ ਬਦਾਮ ਟੁੱਟ ਦੇ
ਓ ਭੋਰ ਡਾਂਗੇ ਮਡਕੇ ਨੀ ਫ਼ੀਮ ਵਰਗੀ
ਓ ਪਾਸੇ ਨੀ ਪਾਯੀ ਤੂ ਹਾਲੇ ਮੁਚਹ ਫੁਟ ਦੇ
ਓ ਚੌਬ੍ਰਾਂ ਤੇ ਚਰਚੇ ਨੇ ਮੁਤਿਯਾਰ ਦੇ
ਵੇ ਜੱਟ ਨੂ ਵੀ ਪਤਲੋ ਪਟੋਲੇ mind ਦੇ
ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਓ ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਵੇ ਤੇਰੇ ਨਾਲ ਕੱਟਣੀ ਲਾਇਫ ਜੱਟੀ ਨੇ
ਰਖੇਯਾ ਭਰੋਸਾ ਦਿਲੋਂ ਸਕਛੇ ਰੱਬ ਤੇ
ਓ ਕਰ ਡਾਂਗੇ ਜੱਟੀਏ demand [Bm]ਆਂ ਪੂਰਿਆ
ਓ ਲਖ ਭਾਂਵੇਂ ਗਬਰੂ ਦਾ ਵਧ ਲਗ ਜਾਏ
ਓ ਪੈਰਾਂ ਵਿਚ ਗੂੰਜਦੀ ਪੰਜੇਬ ਜੱਟੀ ਦੀ
ਸਾਡੇ ਫਿਰੇ ਤੇ ਗ੍ਰੂਪ ਵੈੱਲੀਆ ਦੇ ਖਿੰਡ ਦੇ
ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਓ ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਹਨ ਦੇਸੀ ਜਿਹਾ ਜੱਟ ਮੁਚਹਾ ਚਾਡੇ ਦੇਖ ਕੇ
Home town ਗੱਲ ਮੇਰੇ ਜਾਵੇ ਖਿੰਡ ਦੀ
ਓ ਫੀਲਿਂਗ'ਆਂ ਨਾ ਚੱਕੀ ਚੰਡੀਗੜ੍ਹ ਵਾਲ਼ੀਏ
ਓ ਸੌੜੇ ਤੇਰੇ ਹੋਣ'ਗੇ ਰਸੋਲੀ ਪਿੰਡ ਨੀ
ਵੇ ਦੇਖੀ ਨਾ ਸ੍ਟੈਂਡ ਮੈਂ ਤਾਂ ਦੇਕੇ ਮੁੱਕਰੀ
ਓ ਮੁੱਡ'ਦੇ ਨੀ ਜੱਟ ਪੱਕੇ ਹਿੰਦ ਦੇ
ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ
ਓ ਲੋਡ ਨਖਰੋ ਦੇ ਸੁਆਫੀ ਏ ਸ਼ਰਾਬ ਵਰਗੀ
ਓ ਪੀਣ ਨੂ ਮਸ਼ੂਰ ਵੈਲੀ ਸਾਡੇ ਪਿੰਡ ਦੇ