Paune 7

ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਓ ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਯਾਰਾ ਨਾਲ ਪੱਕਿਆ ਤੂ ਲ ਫਿਰਦੇ
ਸਾਡੀ ਵਾਰੀ ਪੈਂਦੇ ਕਿਯੂ ਕਰਾਰ ਜੂਤੇ ਆ
ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਓ ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਹੋ ਪਿਹਲਾ ਸ਼ੋਂਕ ਗੱਬਰੂ ਦਾ ਖੇਤੀ ਬਾਡੀ ਆ
ਚਿੱਟੀ ਕੁਰਤੇ ਪੈਇਜਮੇ ਦੂਜਾ ਸਰਦਾਰੀ ਆ
ਓ ਚਾਂਦੀ ਦੀ ਡੱਬੀ ਦੇ ਵਿਚ ਰਿਹੰਦੀ ਕਾਲੀ ਆ
LG ਦੇ ਫਿਰੇ ਜੱਟਾ ਨਾਲ ਯਾਰੀ ਆ
ਓ ਕਰੇ ਕੇਡੀ ਗਲੋ ਕੇਡੀ ਗਲੋ daught ਜੱਟੀਏ
ਹਾ ਸੋਨੇ ਵਿਚ ਸੋਨੇ ਵਿਚ ਕਮੀ ਮਿਲਜੂ
ਮਿਤਰਾਂ ਚ ਲਬਣਾ ਖੋਟ ਜੱਟੀਏ
ਸੋਨੇ ਵਿਚ ਸੋਨੇ ਕਮੀ ਮਿਲਜੂ
ਮਿਤਰਾਂ ਚ ਲਬਣਾ ਨੀ ਖੋਟ ਜੱਟੀਏ

ਹੋ ਜਿੰਨਾ ਨਾਲ ਜਿੰਨਾ ਨਾਲ
ਲਿੰਕ ਜੱਟ ਦੇ
ਬਲੀਏ ਨੀ ਕੱਮ
ਫੋਨ ਤੇ ਕਰੋਂਦੇ ਆ
ਨੀ ਤੂ ਜੇਡਿਯਾ ਦੀ
ਜੇਡਿਯਾ ਦੀ ਗਲ ਕਰਦਾ
ਅੰਦਰੋ ਛੁੱਟੀ ਤੇ
ਹਫਤਾ ਹੀ ਔਂਦੇ ਆ
ਹੋ ਲਾਕੇ ਯਾਰੀ ਲਾਈਏ
ਨਾ ਸ੍ਕੀਮ ਗੋਰੀਏ
ਚਵਲਾ ਵਾਂਗੂ ਵੱਡੀ ਦੀ
ਅਫੀਮ ਗੋਰੀਏ
ਹਾ ਤੇਰੇ ਆਲੇ ਜੱਟਾ
ਸ੍ਵਰਗਾ ਦੇ ਝੂਠੇ ਆ
ਆ ਫਾਇਟਰ ਬ੍ਰੇਡ ਦੇ ਨੀ
ਰਖੇ ਕੁੱਤੇ ਆ
ਓ ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਓ ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ

ਵੈਸੇ ਤੋ ਤੂ ਪਿਹਲਾ ਨਾਲੋ
ਸਾਹੂ ਹੋ ਗੇਯਾ
ਜਿੱਦਾਂ ਦਾ ਸਾਡੇ ਨਾਲ
ਪ੍ਯਾਰ ਜਾ ਪੇਯਾ
ਓ ਦਿਲੋ ਲਵ ਯੂ ਆ
ਤੇਰੇ ਨਾਲ ਜੱਟੀਏ
ਵੇ ਦੱਸ ਕਿੰਨੀਯਾ ਤੂ
ਪਿਹਲਾ ਕਿੰਨੀ ਵਾਰ ਤੂ ਕਿਹਾ
ਓ ਚੋਬਰਾ ਚ ਗਬਰੂ ਦੀ
ਮਸ਼ੂਰੀ ਆ
ਆ ਜੱਟੀ ਵੀ ਨੀ ਮੱਡ਼ੀ ਵੇ
ਰਾਕਾਂ ਪੂਰੀ ਆ
ਹੋ ਪੇਕਯਨ ਤੋ ਵਧ ਤੈਨੂੰ ਰਖੂ ਲਾਡਲੀ
ਸ਼ੂਆਕ ਨਾ ਪੂਗੌਣੇ ਆ ਨੀ ਸ਼ੂਆਕ ਜੱਟੀਏ
ਹਾ ਸੋਨੇ ਵਿਚ ਸੋਨੇ
ਕਮੀ ਮਿਲਜੂ
ਮਿਤਰਾਂ ਚ ਲਬਣਾ ਨੀ
ਖੋਟ ਜੱਟੀਏ
ਸੋਨੇ ਵਿਚ ਸੋਨੇ
ਕਮੀ ਮਿਲਜੂ
ਮਿਤਰਾਂ ਚ ਲਬਣਾ ਨੀ
ਖੋਟ ਜੱਟੀਏ

Jassi Oye!

ਸੀ ਪੈਂਦੇ ਲਲਕਾਰੇ
ਪੌਣੇ 7 ਕਾ ਵੱਜੇ
ਓ ਪੱਦ ਦੇ ਸੀ ਬਾਸ
2 ਕਾ ਵੈਲੀ ਕੁੱਤੇਯਾ
ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
ਓ ਜੱਟਾ ਵੇ ਜੱਟਾ ਵੇ ਤੇਰੇ ਕਮ ਪੁਠੇ ਆ
ਓ ਵੈਲੀ ਜੁੱਤੀ ਹੇਠ ਮੁੱਛ ਰਿਹੰਦੀ ਉੱਤੇ ਆ
Log in or signup to leave a comment

NEXT ARTICLE