Harry-Sharan
ਥਾਂ ਥਾਂ ਤੇ ਬੋਲਦੇ ਰਿਕਾਰਡ ਮੁੰਡਿਆਂ
ਵੇ ਜੱਟੀ ਦੇ trend ਦੇ
ਪਾਕੇ ਸਿਰੇ ਦੇ brand
ਮਿਹੰਗੀ ਗੱਡੀਆਂ ਚ ਘੁੱਮਾ
ਸ਼ੌਂਕ ਸਾਰੇ end ਨੇ
ਥਾਂ ਥਾਂ ਤੇ ਬੋਲਦੇ ਰਿਕਾਰਡ ਮੁੰਡਿਆਂ
ਵੇ ਜੱਟੀ ਦੇ tɾend ਦੇ
ਪਾਕੇ ਸਿਰੇ ਦੇ brand
ਮਿਹੰਗੀ ਗੱਡੀਆਂ ਚ ਘੁੱਮਾ
ਸ਼ੌਂਕ ਸਾਰੇ end ਨੇ
ਓ ਪਟਨੇ ਦੇ ਲਈ ਜੱਟੀ ਨੂੰ
ਬੜੇ ਖੜ ਦੇ ਨੇ ਰਵਾ ਚੁਣ ਕੇ
ਵੇ ਤੇਰੇ ਵਰਗੇ ਤਾਂ
ਓ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਵੇ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਦੋ ਗੋਡਿਆਂ ਤੋ ਜੀਨ ਦੀ
ਘੀਸਾ ਕੇ ਬਲਿਏ ਤੂੰ ਬ੍ਰਾਂਡ ਬਣਦੀ
ਚਾਰ ਕਾ cream ਆ face ਉੱਤੇ ਮਲਕੇ
ਤੂੰ ਫਿਰੇ ਘੈਂਟ ਬਣਦੀ
ਗੋਡਿਆਂ ਤੋ ਜੀਨ ਦੀ
ਘੀਸਾ ਕੇ ਬਲਿਏ ਤੂੰ ਬ੍ਰਾਂਡ ਬਣਦੀ
ਚਾਰ ਕਾ cream ਆ face ਉੱਤੇ ਮਲਕੇ
ਤੂੰ ਫਿਰੇ ਘੈਂਟ ਬਣਦੀ
ਓ ਖੁਦ ਨੂ ਤੂੰ Katɾina Kaif ਸਮਝੇ
ਨੀ ਐਡਾ ਵੱਡਾ ਵਹਿਮ ਰਖ ਨਾ
ਨੀ ਤੂੰ ਲੇਜ਼ ਦੇ packet ਵਰਗੀ
ਹਵਾ ਵਾਧੂ ਪਰ ਪੱਲੇ ਖਖ ਨਾ
ਨੀ ਤੂੰ ਲੇਜ਼ ਦੇ packet ਵਰਗੀ
ਹਵਾ ਵਾਧੂ ਪਰ ਪੱਲੇ ਖਖ ਨਾ
All ɾound ਮਸਲੇ create ਕਰਦੀ
ਮੈਂ ਜਿਥੇ ਪਰ ਧਰਦੀ
ਓ top ਦਿਆਂ ਵੇਲਿਆਂ ਨੂੰ kill ਕਰੇ
ਅੱਖ ਆ ਗਲੋਕ ਵਰਗੀ
All ɾound ਮਸਲੇ create ਕਰਦੀ
ਮੈਂ ਜਿਥੇ ਪਰ ਧਰਦੀ
ਓ top ਦਿਆਂ ਵੇਲਿਆਂ ਨੂੰ kill ਕਰੇ
ਅੱਖ ਆ ਗਲੋਕ ਵਰਗੀ
ਓ ਨਖਰੇ ਤਾ ਬਿਜਲੀ ਦੀ ਤਾਰ ਵਰਗੇ
ਵੇ ਸੂਟ ਦਿੰਦੇ ਭੰਨ ਕੇ
ਓ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਵੇ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਬੈਠ ਕੇ black ਕਾਰ ਵਿਚ ਬਲਿਏ
ਮੈਂ ਤੇਰੇ ਸ਼ਹਿਰੋ ਲੰਗਦਾ
Top ਦਿਆਂ ਯੰਗਨਾ ਦੇ
ਦਿਲ ਪਟੇ ਕੁੜਤਾ black ਰੰਗ ਦਾ
ਓ ਬੈਠ ਕੇ black ਕਾਰ ਵਿਚ ਬਲਿਏ
ਮੈਂ ਜਿਹੜੇ ਸ਼ਹਿਰੋ ਲੰਗਦਾ
Top ਦਿਆਂ ਯੰਗਨਾ ਦੇ
ਦਿਲ ਪਟੇ ਕੁੜਤਾ black ਰੰਗ ਦਾ
ਓ ਤੇਰੇ ਜਾਈਆਂ ਅੱਗੇ ਪਿੱਛੇ
ਬਹੁਤ ਔਣ ਕਰਕੇ makeup ਚਕਵਾਂ
ਨੀ ਤੂ ਲੇਜ਼ ਦੇ ਪਾਕੇਟ ਵਰਗੀ
ਹਵਾ ਵਾਡੂ ਪਰ ਪੱਲੇ ਖਖ ਨਾ
ਨੀ ਤੂ ਲੇਜ਼ ਦੇ ਪਾਕੇਟ ਵਰਗੀ
ਹਵਾ ਵਾਡੂ ਪਰ ਪੱਲੇ ਖਖ ਨਾ
ਉਚੇ ਖਾਨਦਾਨ ਨੂੰ belong [Am]ਕਰਾ
ਸ਼ਹਿਰ ਚੰਡੀਗੜ੍ਹ ਜੱਟੀ ਦਾ
ਹਾਂ ਨਖਰਾ ਖਰੀਦਣਾ ਵੀ ਸੌਂਖਾ ਨਾਇਓ
ਮੁੰਡਿਆਂ ਮਜਜਾ ਪੱਟੀ ਦਾ
ਉਚੇ ਖਾਨਦਾਨ ਨੂੰ belong [Am]ਕਰਾ
ਸ਼ਹਿਰ ਚੰਡੀਗੜ੍ਹ ਜੱਟੀ ਦਾ
ਹਾਂ ਨਖਰਾ ਖਰੀਦਣਾ ਵੀ ਸੌਂਖਾ ਨਾਇਓ
ਮੁੰਡਿਆਂ ਮਜਜਾ ਪੱਟੀ ਦਾ
ਸੁਣ ਚੋਬਰਾ ਵੇ ਵੇਡ ਫਿਰਦੇ
ਗੁੱਟ ਉੱਤੇ ਮੇਰੇ ਨਾ ਖੂਨ ਕੇ
ਓ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਵੇ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਾਕ ਸੁਣਕੇ
ਓ ਕੱਬੇ attitude ਦਾ ਏ ਗਬਰੂ ਤੇ
ਅੱਥਰੀ ਜੀ ਹਿੰਡ ਬਲਿਏ
ਨਾਮ ਆ Nishan Hans ਮੁੰਡੇ ਦਾ ਤੇ
ਮੰਡਿਆਲਾ ਪਿੰਡ ਬਲਿਏ
ਓ ਕੱਬੇ attitude ਦਾ ਏ ਗਬਰੂ ਤੇ
ਅੱਥਰੀ ਜੀ ਹਿੰਡ ਬਲਿਏ
ਨਾਮ ਆ Nishan Hans ਮੁੰਡੇ ਦਾ ਤੇ
ਮੰਡਿਆਲਾ ਪਿੰਡ ਬਲਿਏ
ਓ ਤੇਰੇ ਵਰਗੀ ਨੀ ਹਾਵਬਾਜ
ਕੋਲੋ ਧੀਰਾ ਗਿੱਲ gap ਰਖਦਾ
ਨੀ ਤੂੰ ਲੇਜ਼ ਦੇ ਪਾਕੇਟ ਵਰਗੀ
ਹਵਾ ਵਾਧੂ ਪਰ ਪੱਲੇ ਖਖ ਨਾ
ਵੇ ਤੇਰੇ ਵਰਗੇ ਤਾ ਡਿਗ ਜਾਂਦੇ ਨੇ
ਮੇਰੀ ਹੀਲ ਦੀ ਖੜਕ ਸੁਣਕੇ
ਨੀ ਤੂੰ ਲੇਜ਼ ਦੇ ਪਾਕੇਟ ਵਰਗੀ
ਹਵਾ ਵਾਧੂ ਪਰ ਪੱਲੇ ਖਖ