Desi Crew , Desi Crew
ਕਰਦੇ ਸੀ ਨਿੱਤ ਹੀ ਵਾਕੇ
ਲੌਂਦੇ ਸੀ ਰੋਜ਼ ਹੀ ਨਾਕੇ
ਕਰਦੇ ਸੀ ਨਿੱਤ ਹੀ ਵਾਕੇ
ਲੌਂਦੇ ਸੀ ਰੋਜ਼ ਹੀ ਨਾਕੇ
ਲੌਂਦੇ ਸੀ ਰੋਜ਼ ਹੀ ਨਾਕੇ
ਕੁੜੀਆਂ ਦੇਆਂ ਰਾਹਵਾਂ ਚ
ਸਾਡਾ ਵੀ ਨਾ ਹੁੰਦਾ ਸੀ
ਢੀਠਾਂ ਦੇਆਂ ਨਾਵਾਂ ਚ
ਸਾਨੂ ਸੀ ਦੁਨੀਆ ਕਿਹੰਦੀ
ਪੱਕੇ ਪੱਕੇ ਢੀਠ ਪੱਕੇ ਪੱਕੇ
ਪੱਕੇ ਪੱਕੇ ਢੀਠ ਪੱਕੇ ਪੱਕੇ
ਸਪਲੇੰਡਰ ਲੰਡਾ ਕਰਕੇ
ਬਾਪੂ ਤੋਂ ਗਾਲ਼ਾਂ ਖਾਣੀਆਂ
ਸਡ਼ਕਾਂ ਤੇ ਖੌਰੂ ਪੌਣਾ
ਜਾਂਦੇ ਸੀ ਬਣਕੇ ਢਾਣੀਆਂ
ਸਪਲੇੰਡਰ ਲੰਡਾ ਕਰਕੇ
ਬਾਪੂ ਤੋਂ ਗਾਲ਼ਾਂ ਖਾਣੀਆਂ'
ਸਡ਼ਕਾਂ ਤੇ ਖੌਰੂ ਪੌਣਾ
ਜਾਂਦੇ ਸੀ ਬਣਕੇ ਢਾਣੀਆਂ
ਮਿਹਫਿਲ ਸੀ ਨਿੱਤ ਸਜੋਂਦੇ
ਮਿਹਫਿਲ ਸੀ ਨਿੱਤ ਸਜੋਂਦੇ
ਰਿਹਿੰਦੇ ਹਵਾਵਾਂ ਚ
ਸਾਡਾ ਵੀ ਨਾ ਹੁੰਦਾ ਸੀ
ਢੀਠਾਂ ਦੇਆਂ ਨਾਵਾਂ ਚ
ਸਾਨੂ ਸੀ ਦੁਨੀਆ ਕਿਹੰਦੀ
ਪੱਕੇ ਪੱਕੇ ਢੀਠ ਪੱਕੇ ਪੱਕੇ
ਪੱਕੇ ਪੱਕੇ ਢੀਠ ਪੱਕੇ ਪੱਕੇ
College ਵਿਚ ਜੱਦ ਸੀ ਪੜਦੇ
ਟਿੱਕੇਟੋਂ ਬਿਨ bus ਤੇ ਚੜ੍ਹ ਦੇ
ਯਾਰੀ ਲਯੀ ਜਾਨ ਵਾਰਦੇ
ਕੁੜੀਆਂ ਤੋਂ ਕਦੇ ਨਾ ਲੜ ਦੇ
College ਵਿਚ ਜੱਦ ਸੀ ਪੜਦੇ
ਟਿੱਕੇਟੋਂ ਬਿਨ bus ਤੇ ਚੜ੍ਹ ਦੇ
ਯਾਰੀ ਲਯੀ ਜਾਨ ਵਾਰਦੇ
ਕੁੜੀਆਂ ਤੋਂ ਕਦੇ ਨਾ ਲੜ ਦੇ
ਯਾਰਾਂ ਵਿਚ ਪ੍ਯਾਰ ਸੀ ਐਨਾਂ
ਯਾਰਾਂ ਵਿਚ ਪ੍ਯਾਰ ਸੀ ਐਨਾਂ
ਜਯੋਂ ਸੱਕੇਯਾ ਪਰਾਵਾਂ ਚ
ਸਾਡਾ ਵੀ ਨਾ ਹੁੰਦਾ ਸੀ
ਢੀਠਾਂ ਦੇਆਂ ਨਾਵਾਂ ਚ
ਸਾਨੂ ਸੀ ਦੁਨੀਆ ਕਿਹੰਦੀ
ਪੱਕੇ ਪੱਕੇ ਢੀਠ ਪੱਕੇ ਪੱਕੇ
ਪੱਕੇ ਪੱਕੇ ਢੀਠ ਪੱਕੇ ਪੱਕੇ
ਧੀਰਾ ਗਿੱਲ ਕਹੇ ਸੋਹਣੇਯਾ
ਜ਼ਿੰਦਗੀ ਹੁੰਨ ਹੋ ਗਯੀ ਸੋਹਣੀ
ਆਪਾ ਹੁੰਨ ਸੁਧਰ ਗਏ ਆ
ਛੱਡਤੀ ਏ ਗੇੜੀ ਲੌਣੀ
ਧੀਰਾ ਗਿੱਲ ਕਹੇ ਸੋਹਣੇਯਾ
ਜ਼ਿੰਦਗੀ ਹੁੰਨ ਹੋ ਗਯੀ ਸੋਹਣੀ
ਆਪਾ ਹੁੰਨ ਸੁਧਰ ਗਏ ਆ
ਛੱਡਤੀ ਏ ਗੇੜੀ ਲੌਣੀ
ਯਾਰ ਤਾਂ ਹੁੰਨ ਵੀ ਵਸਦੇ
ਯਾਰ ਤਾਂ ਹੁੰਨ ਵੀ ਵਸਦੇ
ਸਾਡਿਆਂ ਸਾਹਵਾਂ ਚ
ਸਾਡਾ ਵੀ ਨਾ ਹੁੰਦਾ ਸੀ
ਢੀਠਾਂ ਦੇਆਂ ਨਾਵਾਂ ਚ
ਸਾਨੂ ਸੀ ਦੁਨੀਆ ਕਿਹੰਦੀ
ਪੱਕੇ ਪੱਕੇ ਢੀਠ ਪੱਕੇ ਪੱਕੇ
ਪੱਕੇ ਪੱਕੇ ਢੀਠ ਪੱਕੇ ਪੱਕੇ