Life Set

Harry Sharan

ਚੰਡੀਗੜ੍ਹ ਬਾਪੂ ਨੇ ਪੜਨ ਭੇਜਿਆ
ਕਾਕਾ ਚੰਡੀਗੜ੍ਹ ਸ਼ਿਹਰ ਚ ਘੁਮਾਵੇ ਗੱਡੀਆਂ
ਚੰਡੀਗੜ੍ਹ ਬਾਪੂ ਨੇ ਪੜਨ ਭੇਜਿਆ
ਕਾਕਾ ਚੰਡੀਗੜ੍ਹ ਸ਼ਿਹਰ ਚ ਘੁਮਾਵੇ ਗੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰਦਾ ਏ set top ਦੀਆਂ ਨੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰੀ ਬੈਠਾ set top ਦੀਆਂ ਨੱਡੀਆਂ

ਬਾਪੂ ਸੋਚਦਾ ਏ ਮੁੰਡੇ ਬਾਹਰ ਬੈਠਾ ਵੱਟ ਤੇ
ਮੁੰਡਾ ਕੁੜੀਆਂ ਨੂ ਲੈਕੇ ਜਾਵੇ Pizza Hut ਤੇ
ਬਾਪੂ ਸੋਚਦਾ ਏ ਮੁੰਡੇ ਬਾਹਰ ਬੈਠਾ ਵੱਟ ਤੇ
ਮੁੰਡਾ ਕੁੜੀਆਂ ਨੂ ਲੈਕੇ ਜਾਵੇ Pizza Hut ਤੇ
ਮੁੰਡਾ ਕਿਹੰਦਾ ਬਡਾ ਖਰ੍ਚਾ ਪੜ੍ਹਾਈ ਦਾ
Limit ਆਂ ਕਰਾ ਲੈ ਬਾਪੂ ਹੋਰ ਵੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰਦਾ ਏ set top ਦੀਆਂ ਨੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰੀ ਬੈਠਾ set top ਦੀਆਂ ਨੱਡੀਆਂ

ਬੇਬੇ ਕਰੇ ਅਰਦਾਸਾਂ ਮੇਰਾ ਮੁੰਡਾ ਪੜ ਜੇ
ਮੁੰਡਾ ਸੋਚ ਦਾ ਕੀ ਇੱਕ ਅਧੀ ਹੋਰ ਅੜ ਜੇ
ਬੇਬੇ ਕਰੇ ਅਰਦਾਸਾਂ ਮੇਰਾ ਮੁੰਡਾ ਪੜ ਜੇ
ਮੁੰਡਾ ਸੋਚ ਦਾ ਕੀ ਇੱਕ ਅਧੀ ਹੋਰ ਅੜ ਜੇ
ਮਾਪੇ ਕਿਹੰਦੇ ਕਸਰ ਪੜ੍ਹਾਈ ਚ ਨਾ ਛੱਡੀ
ਮੁੰਡੇ ਆਸ਼ਿਕੀ ਦੇ ਵਿਚ ਕਸਰਾਂ ਨੀ ਛੱਡੀ ਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰਦਾ ਏ set top ਦੀਆਂ ਨੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰੀ ਬੈਠਾ set top ਦੀਆਂ ਨੱਡੀਆਂ

ਮਾਪੇ ਆਖਦੇ ਕਢੀ ਸੀ ਬਾਂ ਪੁੱਤ ਏ ਸਿਆਣਾ
ਲੋਕੀ ਆਖਦੇ ਵਖਾਉ ਐਦਾ ਬਾਪੂ ਤਾਂ ਹੀ ਥਾਂਣਾ
ਮਾਪੇ ਆਖਦੇ ਕਢੀ ਸੀ ਬਾਂ ਪੁੱਤ ਏ ਸਿਆਣਾ
ਲੋਕੀ ਆਖਦੇ ਵਖਾਉ ਐਦਾ ਬਾਪੂ ਤਾਂ ਹੀ ਥਾਂਣਾ
Deep Mohanpur ਲੈਕੇ ਆਉ degree
ਬੇਬੇ ਤੱਕ ਦੀ ਏ ਰਾਹ ਚੁੱਕ ਚੁੱਕ ਅੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰਦਾ ਏ set top ਦੀਆਂ ਨੱਡੀਆਂ
ਬਾਪੂ ਕਿਹੰਦਾ ਕਾਕਾ life set ਕਰ ਲੈ
ਕਾਕਾ ਕਰੀ ਬੈਠਾ set top ਦੀਆਂ ਨੱਡੀਆਂ
Log in or signup to leave a comment

NEXT ARTICLE