Chithiyan

ਲਿਖਦੀ ਹੁੰਦੀ ਸੀ ਖੂਨ ਨਾਲ ਚਿੱਠੀਆਂ
ਲਿਖਦੀ ਹੁੰਦੀ ਸੀ ਖੂਨ ਨਾਲ ਚਿੱਠੀਆਂ
ਊ ਮਰਦੀ ਹੁੰਦੀ ਸੀ ਕਦੇ ਸਾਡੀ look ਤੇ
ਮਰਦੀ ਹੁੰਦੀ ਸੀ ਕਦੇ ਸਾਡੀ look ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ

ਨਾ ਤੂ ਸਾਡੀ ਗਲ ਦਾ ਹੁਨਕਾਰਾ ਭਰਦੀ
ਨਿੱਤ ਰਿਹੰਦੀ ਨਵੇਆਂ ਨਾਲ chat ਕਰਦੀ
ਨਿੱਤ ਰਿਹੰਦੀ , ਨਿੱਤ ਰਿਹੰਦੀ ਨਵੇਆਂ ਨਾਲ
ਨਾ ਤੂ ਸਾਡੀ ਗਲ ਦਾ ਹੁਨਕਾਰਾ ਭਰਦੀ
ਨਿੱਤ ਰਿਹੰਦੀ ਨਵੇਆਂ ਨਾਲ chat ਕਰਦੀ
ID ਵਿਚੋਂ ਯਾਰਾਂ ਨੂ block ਕਰਤਾ
ਦਸ ਬਲਿਏ ਨੀ ਹੁਣ ਕਿਹਦੀ ਚੁਕ ਤੇ
ਦਸ ਬਲਿਏ ਨੀ ਹੁਣ ਕਿਹਦੀ ਚੁਕ ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ

ਖੋਰੇ ਕਿਸ ਵੈਰੀ ਤੈਨੂੰ ਸਾਥੋਂ ਖੋ ਲਿਆ
ਯਾ ਕਿਸੇ Dollar ਆਂ ਵਾਲੇ ਨੇ ਮੋਹ ਲਿਆ
ਯਾ ਕਿਸੇ Dollar ਆਂ ਵਾਲੇ ਨੇ ਮੋਹ ਲਿਆ
ਖੋਰੇ ਕਿਸ ਵੈਰੀ ਤੈਨੂੰ ਸਾਥੋਂ ਖੋ ਲਿਆ
ਯਾ ਕਿਸੇ Dollar ਆਂ ਵਾਲੇ ਨੇ ਮੋਹ ਲਿਆ
ਇਕ ਵਾਰੀ ਕਿਹੰਦੀ ਤੈਨੂੰ ਜੋ ਸੀ ਚਾਹੀਦਾ
ਅੱਗ ਲਯਾ ਜੱਟ ਕੋਲ ਨੀ ਨੋਟ ਮੁਕਦੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ

ਨਿੱਤ ਨਵੇ tag ਤੈਨੂੰ ਔਣ ਲਗ ਪਏ
ਆਪਣੇ ਚ ਦੂਰੀਆਂ ਬਨਾਉਣ ਲਗ ਪਏ
ਨਿੱਤ ਨਵੇ tag ਤੈਨੂੰ ਔਣ ਲਗ ਪਏ
ਆਪਣੇ ਚ ਦੂਰੀਆਂ ਬਨਾਉਣ ਲਗ ਪਏ
ਆਪਣੇ ਚ ਦੂਰੀਆਂ ਬਨਾਉਣ ਲਗ ਪਏ
ਚਟ ਗਿੱਲ ਦਾ ਜੋ ਮੁੰਡਾ ਚਮਕੌਰ ਨੀ
ਸ਼ਕ ਵਾਲੀ ਸੂਯੀ ਮੇਰੀ ਜਾਂਦੀ ਓਸਤੇ…
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ
ਕਾਵਾਂ ਹੱਥ ਹੁੰਦੀ ਸੀ ਸੁਨੇਹੇ ਭੇਜਦੀ
ਪੱਟ ਲਿਆ ਕਿੰਨੇ ਤੈਨੂੰ Facebook ਤੇ
ਪੱਟ ਲਿਆ ਕਿੰਨੇ ਤੈਨੂੰ Facebook ਤੇ
Log in or signup to leave a comment

NEXT ARTICLE