ਓ ਛੱਡਦਾ ਨੀ ਕਾਹਤੋਂ ਵੇ ਤੁਹ ਵੈਲਪੁਨਾ ਵੇ
ਟੋਡੀ ਜਾਂਦਾ ਜੱਟਾ ਮੇਰੇ ਖੂਆਬ ਬੁਣੇ ਵੇ
ਲੱਤਾ ਵੇਲ ਨ੍ਹਈਓ ਗੱਲਾਂ ਨਾਲ ਮੰਦੇ
ਲੰਡੂਆ ਦੀ ਰਿਹਿੰਦੇ ਆ ਅਕਡ ਭਾਂਡੇ
ਓ ਕਿਹਦਾ ਐਸਾ ਸ਼ਿਅਰ ਜਿਥੇ ਰੋਲਾ ਨ੍ਹਈਓ ਤੇਰਾ ਵੇ
ਹਥਿਯਾ ਜਹੀ ਚਾਲ ਉੱਤੋ ਸ਼ੇਰਾ ਜਿਹਾ ਜੇਰਾ ਵੇ
ਵੇ ਸੋਚ ਸੋਚ ਤੇਰੇ ਵੇਰ ਦਿਲ ਘਾਟੇ ਮੇਰਾ ਵੇ
ਨਾ ਕਿਹਦੀ ਗੈਲੋ ਤਲਦਾ
ਬੇਡ ਤੋਹ ਬਡਾ ਵੀ ਗੂਤੇ ਲਾਯੀ ਰਖਦਾ
ਦੂਜੇ ਦਿਨ ਮੁਦਾਹ ਭਦਕਾਯੀ ਰਖਦਾ
ਵੈਲਿਯਾ ਨਾਲ Tochan ਫਸਾਯੀ ਰਖਦਾ
ਕਿਓ ਜੱਟਾ ਤੱਤਾ ਚਲਦਾ
ਚਂਬਲੀ ਲਕੋਡ ਦਾ ਮੈਂ ਕੰਡਾ ਕਡਨਾ
ਸਿਖ ਲ ਵੇ ਜੱਟਾ ਤੁਹ ਸਬਰ ਰਖਣਾ
ਅਸਲੇ ਤੇ ਯਾਰਾ ਉੱਤੇ ਮਾਨ ਜੱਟ ਨੂ
ਓ ਆਏਨਾ ਡੋਨਾ ਨਈ ਏ ਤੇਰਾ ਘਰ ਪਟਨਾ
ਅਸਲੇ ਤੇ ਯਾਰਾ ਉੱਤੇ ਮਾਨ ਜੱਟ ਨੂ
ਵੇ ਐਨਾ ਡੋਨਾ ਨਈ ਏ ਤੇਰਾ ਘਰ ਪਟਨਾ
ਵੈਰੀ ਉਨੇ ਸਾਹ ਲੈਂਦੇ ਜਿੰਨੇ ਅਸੀ ਚਾਹੁੰਦੇ ਆ
ਹੋ ਜਾਵੇ ਮੈਦਾਨ ਖਾਲੀ ਜਿਥੇ ਜਾ ਖਿਲੋੰਡੇ ਆ
ਓ ਫੁੱਲਾ ਵਾਂਗੂ ਵੈਰੀ ਅਸੀ ਗੋਲੀ ਚ ਪਾਰੋਂਦੇ ਆ
ਦਿਮਾਗ ਜਦੋ ਹਿਲਦਾ
ਓ ਵੈਰਿਯਾ ਲਾਯੀ ਗੁੱਸਾ ਪ੍ਯਾਰ ਤੇਰੇ ਲਯੀ ਬਥੇਰਾ ਨੀ
ਨਾਮ ਮੇਰਾ ਸੁਣ ਕਂਬੱ ਚਾਰ ਚੁਫੇਰਾ ਨੀ
ਵੈਲਿਯਾ ਦਾ ਰਿਹਨਾ ਸ੍ਦਾ ਡੰਗ ਉੱਤੇ ਡੇਰਾ ਨੀ
ਜੱਟਾ ਦਾ ਐਡੇ ਚਲਦਾ
ਵੇ ਰਖਦਾ ਏ ਜਿਹਦੇ ਛਾਤੀ ਨਾਲ ਤੰਗ ਕੇ
ਮੈਂ ਕਿਹਾ ਬੀਬਾ ਏ ਤਾ Capsule ਖਂਗ ਦੇ
ਕਿਹਦੇ ਕਿਹਦੇ ਫਦਾ ਏ ਰੂਟ ਮੁੰਡੇਯਾ
ਓ ਜਿਥੇ ਜਿਥੇ ਹੁੰਦੇ ਨਈ ਹਿਸਾਰ ਜੰਗ ਦੇ
ਵੇ ਕਿਹਦੇ ਕਿਹਦੇ ਫਦਾ ਏ ਰੂਟ ਮੁੰਡੇਯਾ
ਓ ਜਿਥੇ ਜਿਥੇ ਹੁੰਦੇ ਨਈ ਹਿਸਾਰ ਜੰਗ ਦੇ
ਓ Gold ਨਾਲ ਮਦ ਕੇ Glock ਰਖਦਾ
ਓ ਅਸਲੇ ਦਾ ਡਿੱਗੀ ਚ Stock ਰਖਦਾ
ਪੁਠੇ ਸਿਦਿਹ ਵੈਲਿਯਾ ਤੁਹ ਸ਼ੋੰਕ ਰਖਦਾ
ਓ ਵੈਰਿਯਾ ਨੂ ਤਲਦਾ
ਬੇਡ ਤੋਹ ਬਾਡਾ ਵੀ ਗੂਤੇ ਲਾਯੀ ਰਖਦਾ
ਦੂਜੇ ਦਿਨ ਮੁਦਾਹ ਭਦਕਾਯੀ ਰਖਦਾ
ਵੈਲਿਯਾ ਨਾਲ ਟੋਚਨ ਫਸਾਯੀ ਰਖਦਾ
ਕਿਓ ਜੱਟਾ ਤੱਤਾ ਚਲਦਾ
ਪਿਛੋ ਸ਼ਾਂਤੀ ਦੇ ਆਯਾ ਨਾ ਤੂਫਾਨ ਰੁਕ੍ਦਾ
Hatera ਦੀ ਸੱਤਾ ਉੱਤੇ ਲੂਨ ਬੁਕਦਾ
ਆਟੇ ਵਾਂਗੂ ਗੂਣੁ ਗਿੱਡਹ ਦੇ ਤੋਲੇ ਨੂ
ਸੋਚ ਸੋਚ ਤੇਰੇ ਵੇਰ ਸਾਹ ਸੁਕਦਾ
ਆਟੇ ਵਾਂਗੂ ਗੂਣੁ ਗਿੱਡਹ ਦੇ ਤੋਲੇ ਨੂ
ਹਾਏ ਸੋਚ ਸੋਚ ਤੇਰੇ ਵੇਰ ਸਾਹ ਸੁਕਦਾ
ਰਗਾਹ ਵਿਚ ਖੂਨ ਦੀ ਤਾ ਡੋਡਦਿ ਦਲੇਰੀ ਆ
ਹਰ ਚੀਜ ਜੱਟ ਦੀ ਵਜੂਦ ਅੱਗੇ ਤੇਰੀ ਆ
ਹਾਜ਼ੀ & ਨਵੀ ਨਈ ਤਾ ਕੀਤੀ ਮਿਹਨਤ ਬਥੇਰੀ ਆ
ਹਿਸਾਬ ਪਾਲ ਪਾਲ ਦਾ
ਓ ਵੈਰਿਯਾ ਲਯੀ ਗੁੱਸਾ ਪ੍ਯਾਰ ਤੇਰੇ ਲਾਯੀ ਬਥੇਰਾ ਨੀ
ਨਾਮ ਮੇਰਾ ਸੁਣ ਕੈਂਬ ਚਾਰ ਚੁਫੇਰਾ ਨੀ
ਵੈਲਿਯਾ ਦਾ ਰਿਹਨਾ ਸ੍ਦਾ ਡੰਗ ਉੱਤੇ ਡੇਰਾ ਨੀ
ਜੱਟਾ ਦਾ ਐਡੇ ਚਲਦਾ
ਕਿਓ ਜੱਟਾ ਤੱਤਾ ਚਲਦਾ
ਜੱਟਾ ਦਾ ਐਡੇ ਚਲਦਾ
ਕਿਓ ਜੱਟਾ ਤੱਤਾ ਚਲਦਾ