Chamba

ਹਾਂ ਦੁੱਧ ਮੱਖਣਾ ਨਾਲ ਪਲੀਆਂ ਨੇ
ਬਈ ਮਸਤ ਬਹਾਰਾਂ
ਓ ਗੇੜੀ route ਤੇ ਘੁੱਮਦੀਆਂ
ਕੁੜੀਆਂ ਬਣ ਡਾਰਾਂ
ਹਾਂ ਦੁੱਧ ਮੱਖਣਾ ਨਾਲ ਪਲੀਆਂ ਨੇ
ਬਈ ਮਸਤ ਬਹਾਰਾਂ
ਗੇੜੀ ɾoute ਤੇ ਘੁੱਮਦੀਆਂ
ਕੁੜੀਆਂ ਬਣ ਡਾਰਾਂ
ਰੌਣਕ ਮੇਲੇ ਐਥੋਂ ਦੇ
ਸੀਨੇ ਤੇ ਛਾਹ ਗਏ
ਚਿੜੀਆਂ ਦਾ ਚਿੜੀਆਂ ਦਾ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ

ਹਾਂ top top ਦੇ top ਪਾਏ ਨੇ
Top top ਦੀਆਂ ਜਿਨਾ ਆਂ
ਹੋ ਸਾਡੇ ਵੀ ਦਿਲ ਖੇਤਾਂ ਵਰਗੇ
ਖੁਲੀਆਂ ਬਹੋਤ ਜ਼ਮੀਨ ਆਂ
ਹੋ top top ਦੇ top ਪਾਏ ਨੇ
Top top ਦੀਆਂ ਜਿਨਾ ਆਂ
ਸਾਡੇ ਵੀ ਦਿਲ ਖੇਤਾਂ ਵਰਗੇ
ਖੁਲੀਆਂ ਬਹੋਤ ਜ਼ਮੀਨ ਆਂ
ਹੋ ਪੈਸੇ ਪੂਸੇ full ਨਾਲੇ
ਮੰਮੀ ਵੱਲੋਂ ਖੁੱਲ ਸਾਨੂ
ਐਸ਼ ਐ ਸਾਡੀ ਐਸ਼ ਐ
ਹਾਂ ਵੈਗਣ ਸ਼ਨੈਲ ਦੇ ਤੇ
ਸਤ ਸਤ ਕਾਰਡ ਕੋਲੇ
ਕੈਸ਼ ਐ , ਹੋ ਕੈਸ਼ ਐ
ਹੋ ਸੌਂਦੀ ਨਹੀ ਮੰਡੀਰ ਜਿਥੋਂ ਦੀ
ਗੇੜੀ ਲਾ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ

ਕੱਲਾ ਇੱਜ਼ਤ ਬਣਦਾ ਐ ਕਿਉਂ ਲੜ ਫੁਲਕਾਰੀ ਦਾ
ਅਸੀ ਦੱਸਾਂ ਗੇ ਦੁਨੀਆ ਨੂ ਮਤਲਬ ਕੀ ਯਾਰੀ ਦਾ
ਹਾਂ ਕੱਲਾ ਇੱਜ਼ਤ ਬਣਦਾ ਐ ਕਿਉਂ ਲੜ ਫੁਲਕਾਰੀ ਦਾ
ਅਸੀ ਦੱਸਾਂ ਗੇ ਦੁਨੀਆ ਨੂ ਮਤਲਬ ਕੀ ਯਾਰੀ ਦਾ
ਅਸੀ ਦੱਸਾਂ ਗੇ ਦੁਨੀਆ ਨੂ ਮਤਲਬ ਕੀ ਯਾਰੀ ਦਾ
ਹਾਂ ਬੀਨ ਮਤਲਬ ਦੀ ਯਾਰੀ ਹੈ ਜੀ
ਯਾਰੀ ਜਾਣੋ ਪਿਆਰੀ ਹੈ ਜੀ
ਯਾਰੀ ਲਈ ਭਾਵੈਂ ਕੋਈ ਸੂਲੀ ਲਟਕਾ ਦੇ
ਚਿੜੀਆਂ ਦਾ ਚਿੜੀਆਂ ਦਾ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
ਚਿੜੀਆਂ ਦਾ ਚੰਬਾ ਛੱਡ ਕੇ
ਚੰਡੀਗੜ੍ਹ ਆ ਗਏ
Đăng nhập hoặc đăng ký để bình luận

ĐỌC TIẾP