MixSingh
Vicky Dhaliwal
ਹੋ ਅਖਾਂ ਚੜਿਆਂ ਮੁਚਹਾ ਖਦਿਯਨ
ਗੌਤ ਲਿਖੇ ਨੇ ਕਰਨ ਤੇ
ਹੋ ਮਿਹਿੰਗੇ ਭਾ ਦੀਆਂ ਪੀਣ ਬੋਤਲਾਂ
ਜੱਤੀਏ ਪੁੱਤ ਸਰਦਾਰ’ਆਂ ਦੇ
ਵੇ ਲੈਕੇ ਗੱਡੀ ਲਾਂਗ ਗਯਾ ਕੋਲੋਂ
ਹੱਥ ਦਿੱਤਾ ਤੂ ਫਾਡੇਯਾ ਹੀ ਨਈ
ਹੋ ਯਾਰਾਂ ਦਾ ਸੀ ਰੌਲਾ ਜੱਤੀਏ
ਜੱਟ ਬਿਨਾ ਕੋਯੀ ਅਡੇਯਾ ਹੀ ਨੀ
ਹੋ 1.5 ਲੱਖ ਦਾ ਲੈ ਲੇਯਾ ਅਸਲਾ
ਟਿੱਕਾ ਤੇਤੋਂ ਸਰੇਯਾ ਹੀ ਨਈ
ਹੋ ਫਿਰਦਾ ਚੋਬਰ ਸ਼ੋੰਕ ਪੂਰਦਾ
ਹੱਲੇ ਕਿਹੰਦੀ ਕੇ ਮੇਰਾ ਕਰੇਯਾ ਹੀ ਨਈ
ਹਾਂ 1.5 ਲੱਖ ਦਾ ਲੈ ਲੇਯਾ ਅਸਲਾ
ਵੇ ਕੋਕਾ ਜੱਟਾ ਸਰੇਯਾ ਹੀ ਨਈ
ਹੋ ਅੱਲੜਾ ਵਿਚੋਂ ਜੱਟੀ top ਦੀ
ਤੈਨੂ ਚੋਬਰਾ ਸਾਰਾ ਨੀ
ਹੋ ਜੇਬਾਂ ਅਸਲੇ ਫੁੱਲ ਨੇ ਜੱਤੀਏ
ਦੱਸ ਕਿ ਸਿਰ ਤੋਂ ਵਾਰਾਂ ਨੀ
ਵੇ ਮੈਂ ਤੈਨੂ ਸਮਝੌਂਦੀ ਹਾਰ ਗਾਯੀ
ਪਰਹੇਜ਼ ਤੂ ਪੇਗ ਤੋਂ ਕਰੇਯਾ ਹੀ ਨਈ
ਹੋ ਜਿੱਦਾਂ ਦੀ ਤੂ ਮਿਲ ਗੀ ਜੱਟੀ ਏ
ਪੇਗ ਬੋਤਲ ਚੋਂ ਭਰੇਯਾ ਹੀ ਨਈ
ਹੋ 1.5 ਲੱਖ ਦਾ ਲੈ ਲੇਯਾ ਅਸਲਾ
ਵੇ ਕੋਕਾ ਜੱਟਾ ਸਰੇਯਾ ਹੀ ਨਈ
ਹੋ ਫਿਰਦਾ ਚੋਬਰ ਸ਼ੋੰਕ ਪੂਰਦਾ
ਹੱਲੇ ਕਿਹੰਦੀ ਕੇ ਮੇਰਾ ਕਰੇਯਾ ਹੀ ਨਈ
ਵੈ 1.5 ਲੱਖ ਦਾ ਲੈ ਲੇਯਾ ਅਸਲਾ
ਟਿੱਕਾ ਤੇਤੋਂ ਸਰੇਯਾ ਹੀ ਨਈ
ਵੇ ਕਰਨੇ ਪੈਨੇ change ਗੱਬਰੂ'ਆ
ਆ ਰੱਖਦਾ ਸ਼ੋੰਕ ਜੇ ਅਤਰੇ ਜਿਹੇ
ਹੋ ਖੱੜ ਕੇ ਤਾੜ ਕੇ ਵੈਲੀ ਕਰਦੇ
ਨਾਰਾਂ ਕਾਰਦੀਯਾਂ ਨਖਰੇ ਜੇ
ਵਿਕੀ ਧਾਲੀਵਾਲਾ ਤੇਰੀ ਆਕੜ ਚੱਲਦੀ
ਮੈਂ ਕਦੇ ਰੋਬ ਕਿਸੇ ਦਾ ਜਰੇਯਾ ਹੀ ਨਈ
ਹੋ ਜਾਣੇ ਜੱਤੀਏ ਪਿੰਡ ਰਸੌਲੀ (ਪਿੰਡ ਰਸੌਲੀ)
ਤੇਰੇ ਬਿਨਾ ਕਿਸੇ ਤੇ ਜੱਟ ਮਰੇਯਾ ਹੀ ਨਈ
ਹੋ 1.5 ਲੱਖ ਦਾ ਲੈ ਲੇਯਾ ਅਸਲਾ
ਵੇ ਕੋਕਾ ਜੱਟਾ ਸਰੇਯਾ ਹੀ ਨਈ
ਹੋ ਫਿਰਦਾ ਚੋਬਰ ਸ਼ੋੰਕ ਪੂਰਦਾ
ਹੱਲੇ ਕਿਹੰਦੀ ਕੇ ਮੇਰਾ ਕਰੇਯਾ ਹੀ ਨਈ
ਵੈ 1.5 ਲੱਖ ਦਾ ਲੈ ਲੇਯਾ ਅਸਲਾ
ਟਿੱਕਾ ਤੇਤੋਂ ਸਰੇਯਾ ਹੀ ਨਈ
Mixsing in the house