Desi crew! Desi crew!
ਨਸ਼ਾ ਪਤਾ ਕਰਦੇ ਨਈ ਯਾਰਿਆ ਦੀ ਲੋੜ ਆ
ਜੱਟਾ ਦੇ ਆ ਮੁੰਡੀਆ ਦੀ ਗਲਬਾਤ ਹੋਰ ਆ
ਨਸ਼ਾ ਪਤਾ ਕਰਦੇ ਨਈ ਯਾਰਿਆ ਦੀ ਲੋੜ ਆ
ਜੱਟਾ ਦੇ ਆ ਮੁੰਡੀਆ ਦੀ ਗਲਬਾਤ ਹੋਰ ਆ
ਦਿਲ ਦੇ ਨਹੀ ਮਾੜੇ ਦੇ ਜਿਥੇ ਚਾਹੇ ਆਜਮਲੀ
ਦਿਲ ਦੇ ਨਹੀ ਮਾੜੇ ਦੇ ਜਿਥੇ ਚਾਹੇ ਆਜਮਲੀ
ਰੰਗ ਮੰਨੇਯਾ ਥੋਡੇ ਜਿਹੇ ਕਾਲੇ
ਵੇ ਕਾਰੋਬਾਰ ਦੱਸ ਚੋਬਰਾਂ
ਓ ਅੱਸੀ ਚੰਗਿਆ ਕ਼ਿਸਮਤਾ ਵਾਲੇ
ਵੇ ਤੇਰੇ ਉੱਤੇ ਮੈਂ ਮਰਦੀ
ਹੋ ਮੇਰੇ ਮਗਰ ਬੰਦੂਖਾ ਆਲੇ
ਵੇ ਕਾਰੋਬਾਰ ਦੱਸ ਚੋਬਰਾਂ
ਵੇ 24/7 ਰਿਹਣੇ ਓ ਸਵਾਦ ਤੁੱਸੀ ਕੁੱਟ ਦੇ
ਮਿਰਜ਼ਾ ਸੁਣਦੇ ਪਿਸਤੋਲ ਫੁਟ ਫੁਟ ਦੇ
ਪਿਸਤੋਲ ਫੁਟ ਫੁਟ ਦੇ
ਓ ਮੁਛਾ ਨੂ ਮਰੋਡੇ ਦਿੰਦੇ ਚਾਡ਼ ਕੇ ਪੰਜਰਿਯਾ
ਜੱਟਾ ਦੇ ਜਾਵਕ ਪੱਤੇ ਨਾਗ ਰੰਗੀ ਗੁੱਟ ਦੇ
ਵੇ ਨਾਗ ਰੰਗੀ ਗੁੱਟ ਦੇ
ਓ ਦੇਖ੍ਣੇ ਨੂ ਤੈਨੂ ਬਿੱਲੋ ਮੋਟੇਰਾਂ ਤੋ ਆ ਗਏ ਜੱਟ
ਓ ਦੇਖ੍ਣੇ ਨੂ ਤੈਨੂ ਬਿੱਲੋ ਮੋਟੇਰਾਂ ਤੋ ਆ ਗਏ
ਖੇਤ ਉਡੀਕ ਦੇ ਰਹਿ ਗਏ ਫਾਲੇ
ਵੇ ਕਾਰੋਬਾਰ ਦੱਸ ਚੋਬਰਾਂ
ਓ ਅੱਸੀ ਚੰਗਿਆ ਕ਼ਿਸਮਤਾ ਵਾਲੇ
ਵੇ ਤੇਰੇ ਉੱਤੇ ਮੈਂ ਮਰਦੀ
ਹੋ ਮੇਰੇ ਮਗਰ ਬੰਦੂਖਾ ਆਲੇ
ਵੇ ਕਾਰੋਬਾਰ ਦੱਸ ਚੋਬਰਾਂ
ਵੇ ਡੰਡਾ ਸੋਤਾ ਜਾਂ ਦੇਓ ਆਸ਼ਿਕ਼ੁਇ ਹਿਸਾਬ ਨੀ
ਤੇਰੇ ਬਿਨਾ ਕਿਸੇ ਵਾਲ ਸੁੱਟੀਯਾ ਗੁਲਾਬ ਨੀ
ਮੈਂ ਕਿਹਾ ਸੁੱਟੀਯਾ ਗੁਲਾਬ ਨੀ
ਭੱਤਾ ਵੇਲ ਭੱਟ ਤੋਹ ਪੁਛਹਾ ਦੂ ਤੈਨੂ ਗੋਰੀਏ
ਓ ਚਰਚਾ ਰਿਹੰਦਾ ਜੱਟ ਦਿਲ ਦਾ ਖਰਾਬ ਨੀ
ਨੀ ਓ ਦਿਲ ਦਾ ਖਰਾਬ ਨੀ
ਓ ਯਾਰਾ ਪਿਛੇ ਲਡ਼ਨਾ ਨੇ ਵਖਰਾ ਸਵਾਦ ਹੁੰਦੇ
ਓ ਯਾਰਾ ਪਿਛੇ ਲਡ਼ਨਾ ਨੇ ਵਖਰਾ ਸਵਾਦ ਹੁੰਦੇ
ਕੀਤੇ ਟਾਲਦੇ ਪਟਨਦਰ ਤਾਲੇ
ਵੇ ਕਾਰੋਬਾਰ ਦੱਸ ਚੋਬਰਾਂ
ਓ ਅੱਸੀ ਚੰਗਿਆ ਕ਼ਿਸਮਤਾ ਵਾਲੇ
ਵੇ ਤੇਰੇ ਉੱਤੇ ਮੈਂ ਮਰਦੀ
ਹੋ ਮੇਰੇ ਮਗਰ ਬੰਦੂਖਾ ਆਲੇ
ਵੇ ਕਾਰੋਬਾਰ ਦੱਸ ਚੋਬਰਾਂ
ਓ ਫੂਲਾਂ ਜਿਹੀ ਜੱਟੀ ਕੇਰ ਮੰਗਦੀ ਆ ਹਾਨਿਯਾ
ਓਹਵੇ ਜੱਟ ਸਮਹੁ ਜਿਵੇਈਂ ਸਾਂਭੇ ਬੰਦੇ ਖਾਨਿਯਾ
ਨੀ ਸਾਂਭੇ ਬੰਦੇ ਖਾਨਿਯਾ
ਵੇ ਨਵੀ ਮਸਟੈਂਗ ਜਿੰਨਾ ਖਰ੍ਚਾ ਹੈ ਨਾਰ ਦਾ
ਓ ਨੋਟ'ਆਂ ਦਿਆ ਗੱਦਿਯਾ ਕੀਤੇ ਲੇ ਕੇ ਜਾਣਿਯਾ
ਨੀ ਕੀਤੇ ਲੇ ਕੇ ਜਾਣਿਯਾ
ਓ ਗੋਰੇ ਧੋਣ ਉੱਤੇ ਨਚੁ ਜੱਟ ਦੀ ਜ਼ੰਜ਼ੀਰੀ
ਓ ਗੋਰੇ ਧੋਣ ਉੱਤੇਨਚੁ ਜੱਟ ਦੀ ਜ਼ੰਜ਼ੀਰੀ
ਜਿਵੇਈਂ ਨੱਚਦੇ ਕੰਨਾ ਵਾਲੇ
ਵੇ ਕਾਰੋਬਾਰ ਦੱਸ ਚੋਬਰਾਂ
ਓ ਅੱਸੀ ਚੰਗਿਆ ਕ਼ਿਸਮਤਾ ਵਾਲੇ
ਵੇ ਤੇਰੇ ਉੱਤੇ ਮੈਂ ਮਰਦੀ
ਹੋ ਮੇਰੇ ਮਗਰ ਬੰਦੂਖਾ ਆਲੇ
ਵੇ ਕਾਰੋਬਾਰ ਦੱਸ ਚੋਬਰਾਂ