ਹੋ ਕੋਯੀ ਸਾਨੂ ਘੈਂਟ ਕੋਯੀ wrong ਆਖਦਾ
ਕੋਯੀ ਸਾਨੂ ਉਪ ਕੋਯੀ down ਆਖਦਾ
ਹੋ ਕੋਯੀ ਸਾਨੂ ਘੈਂਟ ਕੋਯੀ wrong ਆਖਦਾ
ਕੋਯੀ ਸਾਨੂ ਉਪ ਕੋਯੀ down ਆਖਦਾ
ਜਦੋਂ ਦਾ ਜਵਾਨੀ ਚ step ਰਖੇਯਾ
ਦੇਖ ਬਮਬ ਜਿਹੇ ਬਲਾ ਕੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ
Bravo music
ਹੋ ਚਾਧਦੇ ਤੋ ਚਾਧਦਾ ਨੀ ਟੋਡੀਏ ɾecord
ਪਰ ਕਰੀਏ ਨਾ ਮਾਨ ਪਤਲੋ
ਹੋ ਵੈਲਪੁਨੇਯਾ ਦੇ ਓਹੋ ਹੋਣ'ਗੇ ਨੀ king
ਪਰ ਅੱਸੀ ਸੁਲਤਾਨ ਪਤਲੋ
ਹੋ area ਚ ਬਾਹਰ ਜਦੋਂ ਸ਼ੇਰ ਹੁੰਦੇ ਨੇ
ਵੀ ਓਹ੍ਡੋਂ ਨੀ ਡਿਲੇਰ ਹੁੰਦੇ ਨੇ
ਹੋ ਆਖਦੇ ਸੀ ਚਿਰਾਂ ਤੋਂ ਜੋ ਜੱਟ ਦੇਖਣੀ
ਦੇਖ ਪਿਹਲਿਆ ਜੱਟਾਂ ਦੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ
ਯਾਰ ਹੁਣ ਭਵੇਈਂ ਹੋਣ ਨੋਟ ਜੱਟੀਏ
ਪਯੀ ਲੋਡ ਜਾਤੇ ਕਦੇ ਨੀ ਚਹੋਡੇ
ਹੋ ਹੋਰਾਂ ਨਾਲ ਜੁਡ਼ੇ ਭਵੇਈਂ ਘੱਟ ਗੋਰੀਏ
ਪਰ ਜੁਡ਼ੇ ਜਿੰਨੇ ਹੈਕ ਦੇ ਜੁਡ਼ੇ
ਹੋ ਲੀਡੇਆ ਨੂ ਵੇਖ ਬੰਦੇ ਜਚ ਨੀ ਕਰੇ
ਗਬਰੂ ਸ੍ਟੈਂਡ ਬਿੱਲੋ ਆਂਖ ਚੋਂ ਪਰੇ
ਹੋ ਕਰਦੇ ਨੇ ਮਾਨ ਆਂਖ ਚੰਨ ਚਾਡ਼ ਕੇ
ਐਥੇ ਕੰਨੇ ਹੀ ਜਡਟੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ
ਹੋ ਜਿਹੜੇ ਸਾਡੇ ਮੂਹਰੇ ਅੱਡ'ਦੇ ਸੀ ਕੰਧ ਬਣਕੇ
ਦੇਖ ਕੰਧ ਨਾਲ ਲਾਤੇ ਜੱਟੀਏ