Revolver

ਖੁਸ਼ ਦਿੱਲੀ ਦਾ swag ਬਿੱਲੋ
ਰਬ ਦੀ ਆ ਤਾਰ
ਯਾਰ ਸਾਰੇ ਟੋਪੇ ਯਾਰਾ ਦੇ ਲਈ
ਡੂੰਗੇ ਜਜ਼ਬਾਤ ਇਕ ਕੀਤੇ ਦਿਨ ਰਾਤ
ਨੀਟ ਰੱਖੀ ਬੱਸ ਸਾਫ
ਹੋ ਗਈ ਮਿਸਟਾਕੇ ਬਾਜ਼ ਮਿਸਟਾਕੇ ਬਾਜ਼
ਓਹ ਮੋਡੇ ਨਾਲ ਮੋਡੇ ਜੋੜ ਖੜ ਜਾਂਦੀ ਆ
ਮੇਰੇ ਪਿੱਛੇ ਕਈਆਂ ਨਾਲ ਲੜ ਜਾਂਦੀ ਆ
ਓਹ ਮੋਡੇ ਨਾਲ ਮੋੜਾ ਜੋੜ ਖੜ ਜਾਂਦੀ ਆ
ਮੇਰੇ ਪਿੱਛੇ ਕਈਆਂ ਨਾਲ ਲੜ ਜਾਂਦੀ ਆ
ਵੇ ਆਪਾ ਕਿਸੇ ਤੋਂ ਨੀ ਘੱਟ ਜੱਟਾ
ਮੂਚ ਖੜੀ ਰੱਖ ਜੱਟਾ
ਹਾਂ ਆਪਾ ਕਿਸੇ ਤੋਂ ਨੀ ਘੱਟ ਜੱਟਾ
ਮੂਚ ਖੜੀ ਰੱਖ ਜੱਟਾ
ਮੇਹਰ ਆਪਣੇ ਤੇ ਪੂਰੀ ਪੂਰੀ ਰਬ ਦੀ
ਓਹ ਮੇਰੀ ਗੈਰਹਾਜ਼ੀਰੀ ਚ ਰੱਖਦੀ ਰਿਵਾਲਵਰ
ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ

ਵੇ ਬੁਸ਼ਰੇ ਤੂੰ ਸਾਨ ਵਾਂਗੂ ਤੂਰੇ ਝੂਮ ਝੂਮ
ਤੇਰੇ ਚੋਂ ਭੂਲੇਖਾ ਪੈਂਦਾ ਸੰਜੇ ਦੱਤ ਦਾ
ਓਹ ਦੌੜ ਵਾਂਗੂ ਤੇਰਾ ਖੌਫ ਵੈਰੀਆਂ ਦੇ ਦਿਲਾਂ ਵਿਚ
ਵਧੀਆ ਜਾਵੇ ਦਿਨੋਂ ਦਿਨ ਨਹੀਓ ਘੱਟਦਾ
ਹਾਂ ਗੱਲ ਬਾਤ ਹਾਈ ਵੇ ਹਨੇਹਰੀ ਜਾਂਦਾ ਥਾਈ ਵੇ
Opposition [C7]ਦੇ ਲਈ ਤੂੰ ਬਣਿਆ ਤਬਾਹੀ ਵੇ
ਓਹ ਅੰਖ ਤੇਰੀ ਵੀ ਰਦਾਰ ਆ ਨੀ centɾe ਚ ਮਾਰ ਆ ਨੀ
ਤੈਨੂੰ ਪੁੱਛੇ ਬਿਨਾਂ ਤਾਂ ਹਵਾ ਨੀ ਬਗਦੀ
ਓਹ ਤੇਰੀ ਗੈਰਹਾਜ਼ੀਰੀ ਚ ਰੱਖਦੀ ɾevolver
ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਓਹ ਤੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ

ਆ ਮਾਝੇ ਆਲੇ ਭਾਊ ਬਹੁ ਅੱਖ ਕੇ ਬੁਲਾਉਂਦੇ
ਧਰਭੀਰ ਭੰਗੂ ਬਿਗਾਦੇ ਹੋਏ ਜੱਟ ਨੂੰ
ਹੋ cm house ਰਹਿੰਦਾ ਆਉਣਾ ਜਾਣਾ ਲਗਾ
ਮਿਲਨੇ ਆਉਂਦਾ ਆ ਘਰੇ dc ਜੱਟ ਨੂੰ
ਹੋ ਜੁਰਅਤ ਨਾਲ ਰਹਿਣਾ ਰੌਬ ਨਹੀਓ ਸਹਿਣਾ
ਜੱਟੀਏ ਨੀ ਐਸ਼ ਕਰ ਜੱਟ ਦਾ ਐ ਕਹਿਣਾ
ਤੇਰੀ ਰਫਲੇ ਦੀ ਨਾਰ ਐ ਬੰਦਾ ਦਿੰਦੀ ਮਾਰ ਐ
ਓਹ ਸ਼ਰੇਆਮ ਸੀਨੇਂ ਵਿਚ ਫਿਰੇ ਕਢ ਦੀ
ਓਹ ਮੇਰੀ ਗੈਰਹਾਜ਼ੀਰੀ ਚ ਰੱਖਦੀ ਰਿਵਾਲਵਰ
ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਓਹ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
ਹਾਂ ਮੇਰੇ ਆਲੀ ਜੱਟੀ ਤਾਂ ਜਮਾ ਨੀ ਦੱਬਦੀ
Đăng nhập hoặc đăng ký để bình luận

ĐỌC TIẾP