Gur Sidhu Music
ਹੋ ਆਸੇ ਪਾਸੇ ਆ ਮੰਡੀਰ ਤੇਰੇ ਖ਼ਾਸੀ ਵੇ
ਲੈਂਦਾ ਅੰਖਾਂ ਨਾਲ ਫਿਰਦਾ ਤਾਲਾਸ਼ੀ ਵੇ
ਤੂੰ ਗੱਡੀ ਪਿੱਛੇ ਲਿਖਵਾਇਆ ਸਰਦਾਰੀ ਆ
ਮੈਂ ਤਾਂ ਦੇਖਿਆ ਹੀ ਤੈਨੂੰ ਪਹਿਲੀ ਵਾਰੀ ਆ
ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ
ਹਾਏ ਵੇ ਕੌਣ ਐ ਤੂੰ ਜੱਟਾ ਕੌਣ ਐ ਤੂੰ
ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ
ਹਾਏ ਵੇ ਕੌਣ ਐ ਤੂੰ ਦੱਸ ਕੌਣ ਐ ਤੂੰ
ਜਿਹੜਾ ਤੜਕੇ ਸ਼ੋਕੀਨੀ ਲਾਕੇ ਨਿਕਲਦਾ ਐ
ਜਿਹੜਾ ਹਰ ਰੰਗ ਵਿਚ ਪੂਰਾ ਨਿਖਰਦਾ ਐ
ਜਿਹੜਾ Fan ਆ ਨੀਂ ਜੱਟੀਏ ਜਿਉਣੇ ਦਾ
ਜਿੱਦੇ ਗੁੱਟ ਵਿਚ ਕੜਾ ਚਿੱਟੇ ਸੋਨੇ ਦਾ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ
ਤੇਰੇ ਕਾਲਜੇ ਚ ਵੱਜੂ ਜੱਟਾ ਥਾ ਕਰਕੇ
ਪੰਝ ਫੁਟ ਪੰਜ ਇੰਚ ਦੀ ਮਜ਼ੇਲ ਵਰਗੀ
ਪਾਇਆ ਸੂਰਮੇ ਦਾ ਨੈਣਾ ਚ Truck ਜੱਟੀ ਨੇ
ਮੇਰੀ ਚੜ ਦੀ ਜਵਾਨੀ ਐ ਸ਼ਨਾਇਲ ਵਰਗੀ
ਸੋਂਹ ਤੇਰੇ ਉੱਤੇ ਢਾਈ ਵੇ ਮੈਂ ਮਰਦੀ ਨੀਂ
Like ਕਰਾ Reply ਜੱਟਾ ਕਰਦੀ ਨੀਂ
ਉਹ ਤੇਰੇ ਵਰਗੇ ਤੇ 40 ਨਿੱਤ ਚਾਰਾ ਵੇ
ਕਾਤੋਂ ਫਿਰੇ ਲਿਸ਼ਕਾਰੇ ਐਵੇਂ ਕਾਰਾ ਵੇ
ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ
ਹਾਏ ਵੇ ਕੌਣ ਐ ਤੂੰ ਜੱਟਾ ਕੌਣ ਐ ਤੂੰ
ਜੱਟਾ ਕੌਣ ਐ ਤੂੰ ਜੱਟਾ ਕੌਣ ਐ ਤੂੰ
ਹਾਏ ਵੇ ਕੌਣ ਐ ਤੂੰ ਦੱਸ ਕੌਣ ਐ ਤੂੰ
ਸਾਡੀ ਜਿੰਨ੍ਹਾਂ ਨਾਲ ਸਾਂਝ ਝੱਪੀ ਆਲੀ ਸਾਂਝ ਐ
ਕੋਈ Hello ਹਾਏ ਆਲਾ ਯਾਰ ਕੋਈ ਰੱਖਿਆ ਨੀਂ
Unknown Call [Em]ਕਰਦਾ ਨੀਂ Pick ਪਤਲੋ
Known ਬੰਦਿਆਂ ਦਾ ਫੋਨ ਅਕਦੇ ਕਟਿਆ ਨੀਂ
ਸਾਡੀ ਜਿੰਨ੍ਹਾਂ ਨਾਲ ਸਾਂਝ ਝੱਪੀ ਆਲੀ ਸਾਂਝ ਐ
ਕੋਈ Hello ਹਾਏ ਆਲਾ ਯਾਰ ਕੋਈ ਰੱਖਿਆ ਨੀਂ
Unknown Call [Em]ਕਰਦਾ ਨੀਂ Pick ਪਤਲੋ
Known ਬੰਦਿਆਂ ਦਾ ਫੋਨ ਅਕਦੇ ਕਟਿਆ ਨੀਂ
ਜਿਹੜੇ ਟੰਗਦੇ ਸੀ ਬਾਂਹ ਬੜੇ ਟੰਗੇ ਆ
ਨੀ Bathinda ਆ ਮਸ਼ਹੂਰ ਜਿਵੇੰ Bombay ਆ
ਸਾਡੀ ਲੰਘਦੀ ਨੀ ਸ਼ਾਮ ਬਿਨਾਂ ਜਾਮ ਮਿੱਠੀਏ
ਨੀਂ ਜਿੰਨੂ ਕਹਿੰਦੇ Kaptaan Kaptaan ਮਿੱਠੀਏ ਨੀਂ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ
ਜੱਟ ਓਹੀ ਐ ਜੱਟ ਓਹੀ ਐ