Reh Vi Ni Hunda

ਲਾਰੇਆ ਦੀ ਸੂਲੀ ਉੱਤੇ ਰਖਦਾ ਏ ਟੰਗ ਕੇ
ਮੇਰੀ ਕੀ ਮ੍ਜ਼ਾਲ ਵੇਖਾ ਤੇਰੇ ਮੂਰੇ ਖਂਗ ਕੇ
ਲਾਰੇਆ ਦੀ ਸੂਲੀ ਉੱਤੇ ਰਖਦਾ ਏ ਟੰਗ ਕੇ
ਮੇਰੀ ਕੀ ਮ੍ਜ਼ਾਲ ਵੇਖਾ ਤੇਰੇ ਮੂਰੇ ਖਂਗ ਕੇ
ਕੱਟ ਦੀ ਆ ਦਿਨ ਤਾਹੀਂ ਮਰ ਮਰ ਕੇ
ਤੇਰੇ ਏ ਵਿਛੋਡਾ ਸਾਤੋ ਸੇ ਵੀ ਨਈ ਓ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ

ਅੱਖੀਆਂ ਨੂ ਏ ਆਦਤ ਤੇਰੀ ਬੁੱਲਾਂ ਤੇ ਨਾ ਰਿਹੰਦਾ ਏ
ਚੌਨੇ ਆ ਤੈਨੂ ਸਾਹੋ ਵਧ ਕੇ ਤਾਹੀਂ ਦਿਲ ਦੁਖ ਸਿਹੰਦਾ ਏ
ਅੱਖੀਆਂ ਨੂ ਏ ਆਦਤ ਤੇਰੀ ਬੁੱਲਾਂ ਤੇ ਨਾ ਰਿਹੰਦਾ ਏ
ਚੌਨੇ ਆ ਤੈਨੂ ਸਾਹੋ ਵਧ ਕੇ ਤਾਹੀਂ ਦਿਲ ਦੁਖ ਸਿਹੰਦਾ ਏ
ਜਾਂ ਚਲੀ ਜਾਣੀ ਜੇ ਤੂ ਦੂਰ ਹੋ ਗਯਾ
ਕਮਲੇ ਜਿਹੇ ਦਿਲ ਤੋਂ ਏ ਕਿਹ ਵੀ ਨਈ ਹੁੰਦਾ,
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ

ਨੈਨਾ ਦੇ ਵਿਚ ਸੁਪਨੇ ਰਿਹ ਗਏ ਹੋਕੇ ਬੇਰੰਗ ਵੇ ਸਜ੍ਣਾ
ਕਿਥੋਂ ਤੂ ਸਿਖ ਕੇ ਆਯਾ ਦੇਦੇ ਜਿਹੇ ਢਂਗ ਵੇ ਸਜ੍ਣਾ
ਨੈਨਾ ਦੇ ਵਿਚ ਸੁਪਨੇ ਰਿਹ ਗਏ ਹੋਕੇ ਬੇਰੰਗ ਵੇ ਸਜ੍ਣਾ
ਕਿਥੋਂ ਤੂ ਸਿਖ ਕੇ ਆਯਾ ਦੇਦੇ ਜਿਹੇ ਢਂਗ ਵੇ ਸਜ੍ਣਾ
ਕਰ ਲ ਪ੍ਯਾਰ ਕ੍ਦੇ ਜ਼ੁਲਮਾ ਨੂ ਸ਼ਡ ਕੇ
ਝੂਠੇ ਮੂਹੋਂ ਸਾਤੋ ਕੁਝ ਕਿਹ ਵੀ ਨਈ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ

ਜਿਥੇ ਦਿਲ ਲੱਗ ਜਾਂਦਾ ਆ ਓਹੀ ਕਿਯੂ ਕਰਦਾ ਏ ਇੱਦਾਂ
ਸਾਡਾ ਹੀ ਔਖਾ ਆ ਸੱਜਣਾ ਤੇਰਾ ਤਾ ਆ ਸਰ੍ਦਾ ਰਿਹੰਦਾ
ਜਿਥੇ ਦਿਲ ਲੱਗ ਜਾਂਦਾ ਆ ਓਹੀ ਕਿਉ ਕਰਦਾ ਏ ਇੱਦਾਂ
ਸਾਡਾ ਹੀ ਔਖਾ ਆ ਸੱਜਣਾ ਤੇਰਾ ਤਾ ਆ ਸਰ੍ਦਾ ਰਿਹੰਦਾ
ਹੈਪੀ ਰਾਇਕੋਟੀ ਹੋਰ ਪਰਖ਼ ਨਾ ਮੈਨੂ
ਹੀਜ਼ਰ ਹਨੇਰੇਆ ਨਾਲ ਖੇਹ ਵੀ ਨੀ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ
ਤੋੜ ਦਾ ਏ ਦਿਲ ਤੂ ਵੀ ਜਾਣ ਜਾਣ ਕੇ
ਤੈਨੂ ਪ੍ਤਾ ਤੇਰੇ ਬਿਨਾ ਰਿਹ ਵੀ ਨਈ ਹੁੰਦਾ
Log in or signup to leave a comment

NEXT ARTICLE