Desi Crew…
ਉਚੀਆਂ ਘਰਾਂ ਦੀਆਂ ਉਚੀਆਂ ਹਵੇਲੀਆਂ
ਓ ਮੈਨੂ ਲਗਦੈ ਡਰ ਵੇ
ਹਾਏ ਉਚੀਆਂ ਘਰਾਂ ਦੀਆਂ ਉਚੀਆਂ ਹਵੇਲੀਆਂ
ਮੈਨੂ ਲਗਦੇ ਦਰ ਵੇ
ਏਕ ਤੇ ਵੈਲੀ ਅੜਬ ਸੁਬਹ ਦਾ
ਕਾਰਾਂ ਨਾ ਡਯੀ ਕਰ ਵੇ
ਅਫ਼ਗ਼ਾਨਨ ਤੇਰੀ ਲਗੀ ਆਂਖ ਤੇ
ਬੈਠਾ magnum ਭਰਦਾ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਉਚੀਆਂ ਘਰਾਂ ਦੀਆਂ ਉਚੀਆਂ ਹਵੇਲੀਆਂ
ਦਸ ਕਾਹਤੋਂ ਤੂ ਡਰਦੀ
ਉਚੀਆਂ ਘਰਾਂ ਦੀਆਂ ਉਚੀਆਂ ਹਵੇਲੀਆਂ
ਦਸ ਕਾਹਤੋਂ ਤੂ ਡਰਦੀ
ਕੇਸ ਕੂਸ ਸਾਲੇ ਚਲਦੇ ਰਿਹਿੰਦੇ
Government ਆ ਘਰਦੀ
ਬਿੱਲੋ ਹੇਠ ਤੇਰੇ ਗਿਣਕੇ ਰਖੇ
LV ਦੇ ਆ ਚਾਲੀ
ਸੌਂਜਾ ਸ਼ੇਰਨੀ ਏ ਲਾ
ਸੀਨੇ ਰਫਲ ਦੁਣਾਲੀ
ਸੌਂਜਾ ਹਾਣ ਦੀਏ ਲਾ
ਸੀਨੇ ਰਫਲ ਦੁਣਾਲੀ
ਨੀ ਸੌਂਜਾ ਹਾਣ ਦੀਏ
ਏਕ ਤਾ ਤੇਰਾ ਸਿਹਰ ਬਠਿੰਡਾ
ਚੁਣ ਚੁਣ ਰਖਦੇ ਰਫਲਾਂ
ਚੁਣ ਚੁਣ ਰਖਦੇ ਰਫਲਾਂ
Import ਕਰਾਲੇ ਬਾਹਰ ਦੇ ਪਿਕ
ਵਧ PUBG ਤੋ ਅਸਲਾ
ਐਡਾ ਕਿ ਮਸਲਾ ਦੋ ਦੋ ਰਖੇ ਰਫਲਾਂ
ਸ਼੍ਰੀ ਬ੍ਰਾੜ ਮੈਂ ਕਰਦੀ ਰਿਹੰਦੀ
ਤੂ ਨਾ ਜੱਟਾ ਮੇਰਾ ਕਰਦਾ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਬੰਦੂਕ’ਆ ਵਾਲਾ ਸਰ੍ਕਲ ਬਲੀਏ
Allowed ਬੰਦੇ ਨੀ ਹੌਲੇ
Allowed ਬੰਦੇ ਨੀ ਹੌਲੇ
ਓਥੇ ਪੈਰ ਪੋਲੀਸ ਨਾ ਧਰਦੀ
ਜਿਥੇ ਸਾਡੇ ਰੌਲੇ
ਬੰਦੇ ਨੀ ਹੌਲੇ ਜੱਟ ਦੇ ਤੌਲੇ
ਐਂਨਾ ਨਾ ਦਿਲ ਲਾ ਤੂ ਜੱਟ ਨਾਲ
ਉਮਰ ਸਾਡੀ ਨਇ ਓ ਭਾਰੀ
ਸੌਂਜਾ ਸ਼ੇਰਨੀ ਏ ਲਾ
ਸੀਨੇ ਰਫਲ ਦੁਣਾਲੀ
ਸੌਂਜਾ ਹਾਣ ਦੀਏ ਲਾ
ਸੀਨੇ ਰਫਲ ਦੁਣਾਲੀ
ਨੀ ਸੌਂਜਾ ਹਾਣ ਦੀਏ
ਉਚੀਆਂ ਘਰਾਂ ਦੀਆਂ ਉਚੀਆਂ ਹਵੇਲੀਆਂ
ਉੱਤੇ ਉੱਡ-ਦੇ ਚੀਨੇ
ਸ਼ੌਂਕ ਨਾਲ ਮੁੰਡਾ ਲਾ ਲਾ ਰਖਦਾ
ਪੱਕੀਆਂ ਪੱਕੀਆਂ ਸੀਨੇ
ਸ਼ੌਂਕ ਨਾਲ ਮੁੰਡਾ ਲਾ ਲਾ ਰਖਦਾ
ਪੱਕੀਆਂ ਪੱਕੀਆਂ ਸੀਨੇ
ਹਾਂ ਮਲਵੇ ਦਾ ਰਾਜਾ ਲੋਕੀ ਕਿਹਣਗੇ
ਮੂਰੇ ਕੋਯੀ ਨੀ ਖੜ ਦਾ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਸੌਂਜਾ ਸ਼ੇਰਨੀ ਏ ਲਾ
ਸੀਨੇ ਰਫਲ ਦੁਣਾਲੀ
ਨੀ ਸੌਂਜਾ ਹਾਣ ਦੀਏ ਲਾ
ਜਾਨ ਮੇਰੀ ਅੜੀ ਰਿਹੰਦੀ
ਵੇ ਜਿੰਨਾ ਚਿੱਰ ਨਾ ਘਰੇ ਤੂ ਵੜ ਦੈ
ਜਾਨ ਮੇਰੀ ਅੜੀ ਰਿਹੰਦੀ
ਸੌਂਜਾ ਸ਼ੇਰਨੀ ਏ ਲਾ
ਸੀਨੇ ਰਫਲ ਦੁਣਾਲੀ
ਨੀ ਸੌਂਜਾ ਹਾਣ ਦੀਏ