Tumba

ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ

ਫਾਂਸੀ ਚਾੜਤਾ ਸਦਾਮ ਕਿਹੜਾ ਲੇ ਲਯਾ ਈਨਾਮ
ਸਾਰੀ ਦੁਨਿਯਾ ਹੀ ਚੋਂਦੇ ਗੋਰੇ ਕਰ ਨੀ ਗੁਲਾਮ
ਫਾਂਸੀ ਚਾੜਤਾ ਸਦਾਮ ਕਿਹੜਾ ਲੇ ਲਯਾ ਈਨਾਮ
ਸਾਰੀ ਦੁਨਿਯਾ ਹੀ ਚੋਂਦੇ ਗੋਰੇ ਕਰ ਨੀ ਗੁਲਾਮ
ਏ ਨਈ ਚਲਨਾ ਤਰੀਕਾ ਕਮ ਜਾਉ America
ਵੀਰਾ ਮੇਰੇਯਾ ਲਾਦੇਨ ਹਾਲੇ ਜਮਣੇ ਬੜੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ

ਪਾਲ੍ਣਾ ਕਦੇ ਨਾ ਝੂਠੇ ਬਾਬੇਯਾ ਦਾ ਟਾਣਾ
ਯਾਰੋ ਵੋਟਾ ਨਲ ਡੇਰੇਯਾ ਦਾ ਰਿਸ਼ਤਾ ਪੁਰਾਣਾ
ਆ ਗਈ ਨਵੀ ਸਰਕਾਰ ਭਾਵੇ ਚਲਦੀ ਪੁਰਾਣੀ
ਐਥੇ ਪੂਛਣ ਕਿਸੇ ਦਾ ਨਾਮ ਜੱਟ ਦੀ ਕਹਾਣੀ
ਲਗੀ ਪੁਖ ਦੀ ਨੂਮੇਸ਼ ਕਿਸ ਕਰਨੀ ਏ ਐਸ਼
ਵੀਰਾ ਮੇਰੇਯਾ ਵੇ ਰੋਟੀ ਇਕ ਡੰਗ ਦੀ ਸਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ

ਅੱਜ ਵੀ 84 ਵਾਲੇ ਜਖਮ ਪਰੇ ਨਾ
ਪੁੱਤ ਖੇਡਣ ਗਯਾ ਵੀ ਰੱਬਾ ਕਿਸੇ ਦਾ ਮਰੇ ਨਾ
ਮਸਲਾ ਨਈ ਹੋਣਾ ਕਸ਼ਮੀਰ ਵਾਲਾ ਹਲ
ਪਿਛੇ ਹਟਨ ਦੀ ਕਦੀ ਕਿਸੇ ਕਰਨੀ ਨਾ ਗੱਲ
ਜਿਹੜਾ ਮੰਗ ਦਾ ਆਜ਼ਾਦੀ ਓਨੂ ਆਖ ਦਿੰਦੇ ਬਾਗੀ
ਵੀਰਾ ਮੇਰੇਯਾ ਵੇ ਕੋਣ ਐਥੇ ਹੱਕ ਲਈ ਲੜੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ

ਪਿੱਛਲੇ 5 ਸਾਲਾਂ ਵਿੱਚ ਸਬ ਤੋਂ ਵੱਧ
Business ਸਾਡੀ movie ਨੇ ਕੀਤਾ ਹੈ
ਔਰ ਇਸੇ ਗੱਲ ਨੂੰ ਧਿਆਨ ਚ ਰੱਖ ਕੇ
ਮੈਂ ਅਪਣੀ next movie ਸ਼ੁਰੂ ਕਰਣ ਜਾ ਰਿਆ
ਔਰ ਉੱਸ ਵਿਚ 50 percent investment ਜੇੜੀ ਹੈ ਮੈਂ ਖੁਦ ਕਰਣ ਜਾ ਰਿਆ

Sir ਜਿਵੇਂ ਕ ਮੈਂ ਸੁਣਿਆ ਹਰ ਕੋਈ ਅੱਜ ਕੱਲ
50 percent invest ਕਰਣ ਲਈ ਤਿਆਰ ਹੋ ਜਾਂਦਾ
ਪਰ ਉਸ 50 percent ਨੂੰ ਸਿਰਫ paper ਆਂ ਚ ਹੀ show ਕੀਤਾ ਜਾਂਦਾ ਹੈ
ਤੇ ਦੂਸਰੇ investor ਦੀ 50 percent ਨਾਲ film ਬਣਾ ਦਿੱਤੀ ਜਾਂਦੀ ਹੈ
ਇੱਸ ਵਿੱਚ ਕਿੰਨੀ ਕੁ ਸਚਾਈ ਐ

ਕਲਾਕਾਰ ਸਾਰੇ ਫਿਲਮਾ ਨੂ ਨੱਸੀ ਜਾਂਦੇ
ਚੱਲੇ ਜਾ ਨਾ ਚੱਲੇ ਪਰ ਹਿਟ ਦਸੀ ਜਾਂਦੇ
ਗੀਤ ਜਿਨਾ ਦੇ ਗਾਏ ਨੇ ਬਣ ਗਏ ਸ੍ਟਾਰ
ਗੁਮਨਾਮ ਫਿਰਦੇ ਵਿਚਰੇ ਗੀਤਕਾਰ
ਕਿਨੇ ਕਰਨੀ ਵਫਾ ਏ ਵੇ ਬਿੱਟੂ ਚੀਮੇ ਨੂ ਪਤਾ ਏ
ਵੀਰਾ ਮੇਰੇਯਾ ਵੇ ਰੰਗ ਮੈਂ ਵੀ ਦੇਖੇ ਨੇ ਬੜੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
ਤੂੰਬਾ ਗੱਲਾਂ ਸੱਚੀਆਂ ਕਰੇ ਤੂੰਬਾ ਮੇਰਾ ਰੱਬ ਤੋਂ ਡਰੇ
Log in or signup to leave a comment

NEXT ARTICLE