Ayo, dunkno (?)
Equinox, Zeus, Manpreet Sandhu
Yo
Ain't nothing complicated, know I put it to you simply
Anywhere I go, ayo, my baby she be with me
If she ain't by my side, know that she be in me
Heat turning and burning up, the feelings all [Em]up in me
ਤੂੰ ਮੈਥੋ ਵਖ ਹੋ ਜਾਵੇ
ਕੋਈ ਐਸਾ ਨਾ ਪਲ ਆਵੇ
ਤੂੰ ਮੈਥੋ ਵਖ ਹੋ ਜਾਵੇ
ਕੋਈ ਐਸਾ ਨਾ ਪਲ ਆਵੇ
ਤੈਨੂੰ ਰੱਬ ਤੋਂ ਵਧ ਕੇ ਮੇਰੇ ਤੇ ਇਤਬਾਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
Damn, how we end up here?
Back again, and [Bm]now it's kinda weird
We stuck in this predicament
I don't know about you, girl, but I'm digging it
And I'm nervous, 'cause you [A7seem [A]so perfect
Brow ɾaised and [Bm]you [A7keep on [C7]smirkin'
Late night on [C7]my [A]mind, you [A7lurkin'
And me and [Bm]you [A7together, it sounds perfect
ਮਿਹਕਾ ਬਣਕੇ ਵਸਿਆ ਰਹੇ ਤੂੰ ਮੇਰੇ ਸਾਹਾ ਚ
ਸੂਰਤ ਤੇਰੀ ਹਰ ਪਲ ਰਹੇ ਮੇਰੀਆਂ ਨਿਗਾਹਾ ਚ
ਮਿਹਕਾ ਬਣਕੇ ਵਸਿਆ ਰਹੇ ਤੂੰ ਮੇਰੇ ਸਾਹਾ ਚ
ਸੂਰਤ ਤੇਰੀ ਹਰ ਪਲ ਰਹੇ ਮੇਰੀਆਂ ਨਿਗਾਹਾ ਚ
ਤੂੰ ਮੇਰੇ ਦਿਲ ਦਾ ਬਣਿਆ ਹੱਕਦਾਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
Yo, look
If I was [Am7]winnin', she'll be [Am]simpy
Yeah, we keep it tight just like [F]some cash and [Bm]pimp be
Though sometimes we stɾuggle like [F]a man with a limp
We always seem [A]to [C7]find our way back up just like [F]a pimp be
On the same level, level, on [C7]the same page (page)
Never let the devil, devil ever make gain (gain)
When he tɾy to [C7]meddle, meddle, make it hate ɾain (rain)
We just push and [Bm]pedal, make the love and [Bm]maintain
ਤੇਰੇ ਤੋਂ ਵਖ ਹੋਵਣ ਦਾ ਜੇ ਸੁਪਨਾ ਵੀ ਆਵੇ
ਓਸੇ ਰਾਤ ਓਸੇ ਪਲ ਰੱਬ ਮਾਰ ਮੁਕਾਵੇ
ਤੇਰੇ ਤੋਂ ਵਖ ਹੋਵਣ ਦਾ ਜੇ ਸੁਪਨਾ ਵੀ ਆਵੇ
ਓਸੇ ਰਾਤ ਓਸੇ ਪਲ ਰੱਬ ਮਾਰ ਮੁਕਾਵੇ
ਰੋਮ -ਰੋਮ ਦੀ ਜੁੜ੍ਹੀ ਤੇਰੇ ਨਾਲ ਤਾਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
Love, is this what it feel like?
'Cause I ain't gon' lie, something just feels ɾight
No more games, baby, this is ɾeal life
And that flame in my [A]heart, still bright (woo)
Yeah, girl, I'm loving your style, and [Bm]your smile
And I've been waiting for [Dm7]a long [Am]while for [Dm7]someone like [F]you
Girl, it takes two
And in my [A]future, but still ਤੂੰ ਹੀ ਤੂੰ
ਜਿੰਦਗੀ ਦਾ ਜਿਵੇ ਸਾਹਾ ਨਾ ਤੇ ਦਿਲ ਦਾ ਧੜਕਣ ਨਾਲ
ਤੇਰਾ ਮੇਰਾ ਸਾਥ ਹਮੇਸ਼ਾ ਇਦਾ ਰਹੇ Nishan
ਜਿੰਦਗੀ ਦਾ ਜਿਵੇ ਸਾਹਾ ਨਾ ਤੇ ਦਿਲ ਦਾ ਧੜਕਣ ਨਾਲ
ਤੇਰਾ ਮੇਰਾ ਸਾਥ ਹਮੇਸ਼ਾ ਇਦਾ ਰਹੇ Nishan
ਸੰਜੂ ਤੂੰ ਮੇਰੀ ਜਿੰਦਗੀ ਦੇ ਵਿਚ ਖਾਸ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ
ਜਨਮ ਜਨਮ ਤਕ ਵੇ ਸੱਜਣਾ ਤੇਰਾ ਮੇਰਾ ਪਿਆਰ ਰਵੇ