Pyar Ni Karna

Snappy
ਝੂਠਾ ਪਿਆਰ ਜਤਾ ਕੇ
ਦਿਲ ਵਿਚ ਉਤਰ ਜਾਂਦੇ ਨੇ
ਫੇਰ ਪਤਾ ਨੀ ਲੱਗਦਾ
ਕੇਦੀ ਨੁਕਰ ਜਾਂਦੇ ਨੇ
ਤੇਰੇ ਵਰਗੇ ਕਸਮਾਂ ਪਾਕੇ
ਮੁਕਰ ਜਾਂਦੇ ਨੇ
ਹਾਂ ਹਾਂ ਹਾਂ ਹਾਂ ਹਾਂ ਹਾਂ
ਹੁਣ ਐਤਬਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਹੋ ਓ, ਹੋ ਓ, ਹੋ ਓ,ਹੋ ਓ
ਤੇਰਾ ਸਾਡੜੇ ਬਿਨਾ ਸਰਦੈ
ਤੇਰਾ ਸਾਡੜੇ ਬਿਨਾ ਸਰਦੈ
ਯਾਰੀ ਕਿੱਥੇ ਪੱਕੀ ਲਏਂਗਾ
ਗੱਲਾਂ ਕੱਚੀਆਂ ਤੂੰ ਕਰਦੇ
ਯਾਰੀ ਕਿੱਥੋਂ ਪੱਕੀ ਲਏਂਗਾ
ਗੱਲਾਂ ਕੱਚੀਆਂ ਤੂੰ ਕਰਦਾ ਏ
ਗੱਲਾਂ ਕੱਚੀਆਂ ਤੂੰ ਕਰਦੇ
ਮੇਰੀ ਇਕ friend ਸੀ ਮੁੰਡਿਆਂ
ਓਹਦਾ boyfriend ਸੀ ਮੁੰਡਿਆਂ
ਉਹਵੀ ਸੀ ਤੇਰੇ ਵਰਗਾ
ਪੁੱਛਦਾ ਕਦੇ ਹਾਲ ਨਾ
ਮੈਂ ਨੀ ਓਹਦੇ ਵਾਂਗੂ ਰੋਣਾ
ਮੈਂ ਨੀ ਕਦੇ ਪਾਗਲ ਹੋਣਾ
ਨਾ ਹੀ ਤੇਰੀ ਗੱਲ ਚ ਓਨਾ
ਹੋਣੀ ਕੋਇ ਚਾਲ ਵੇ
ਜਾ ਜਾ ਜਾ ਜਾ ਜਾ
ਜਾ ਇਕਰਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਹੋ ਹੋ ਹੋ ਹੋ ਹੋ ਹੋ ਹੋ ਹੋ
ਸਾਨੂੰ ਪਯਾਰ ਬੜਾ ਕਰਦੇ
ਤੂੰ ਕੁਫ਼ਰ ਤੌਲਦਾ ਐ
ਤੇਰੇ ਮੱਥੇ ਤੇ ਲਿਖੇਆ
ਤੂੰ ਝੂਠ ਬੋਲਦਾ ਏ
Happy ਪੇਹ੍ਲਾਂ ਜਾਲ ਪਯਾਰ ਦਾ
ਪਾਕੇ ਰੱਖ ਦੇ ਨੇ
ਇੱਕ ਵੱਲ ਤੋਂ ਪੇਹ੍ਲਾਂ
Phone ਵੀ ਛਕਦੇ ਨੇ
ਤੇਰੇ ਵਰਗੇ ਪਿੱਛੋਂ
ਘਰੇ ਬਿਠਾ ਕੇ ਰੱਖ ਦੇ ਨੇ
ਰਾਤਾਂ ਜਾਗ-ਜਾਗ
ਇੰਟੇਜ਼ਰ ਅਸੀਂ ਨਯੀ ਕਰਨਾ..
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਨਾ ਨਾ ਪਯਾਰ ਅਸੀਂ ਨੀ ਕਰਨਾ
ਨਾ ਨਾ ਨਾ ਨਾ ਨਾ
ਅਸੀਂ ਪਯਾਰ ਨੀ ਕਰਨਾ
ਅਸੀਂ ਪਯਾਰ ਨੀ ਕਰਨਾ
ਅਸੀਂ ਪਯਾਰ ਨੀ ਕਰਨਾ
ਅਸੀਂ ਪਯਾਰ ਨੀ ਕਰਨਾ
ਅਸੀਂ ਪਯਾਰ ਨੀ ਕਰਨਾ
Đăng nhập hoặc đăng ký để bình luận

ĐỌC TIẾP