ਹੁੰਦਾ ਜਾਂਦਾ ਏ frez ਮੇਰਾ ਸੋਹਿੰਯਾ blood ਵੇ
ਕਿਂਵੇ ਦੱਸਾਂ ਕਿਵੇਂ ਕੱਟਾ ਦਿਨ ਹੋਕੇ ਤੈਥੋ ਅੱਡ ਵੇ
ਹੁੰਦਾ ਜਾਂਦਾ ਏ frez ਮੇਰਾ ਸੋਹਿੰਯਾ blood ਵੇ
ਦੱਸਾਂ ਕਿਵੇਂ ਕੱਟਾ ਦਿਨ ਹੋਕੇ ਤੈਥੋ ਅੱਡ ਵੇ
ਆ ਦੁਨਿਯਾ ਵਾਲੀ ਲੀਕ ਪਵਾੜੇ ਪੌਂਦੀ ਏ
ਹਾਏ ਠਰਦਾ ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਹਾਏ ਠਰਦਾ ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਅੱਗ ਲੌਣਾ ਚੜਿਆ ਏ ਚੰਦਰਾ ਸਯਲ ਨੀ
ਮੇਰਾ ਵੀ ਤਾਂ ਸਚੀ ਜਮਾ ਤੇਰੇ ਆਲਾ ਹਾਲ ਨੀ
ਹਾਏ ਅੱਗ ਲੌਣਾ ਚੜਿਆ ਏ ਚੰਦਰਾ ਸਯਲ ਨੀ
ਮੇਰਾ ਵੀ ਤਾਂ ਸਚੀ ਜਮਾ ਤੇਰੇ ਆਲਾ ਹਾਲ ਨੀ
ਕਿ ਦੱਸਾ ਨੀ ਨਾਲ ਹਾਲਾਤਾਂ ਕਿਵੇਂ ਜੁਡ਼ੀ ਦਾ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ
ਚੰਨ ਵਰਗੇ ਯਾਰ ਤੇਰੇ ਨੂ ਦਿੰਦੇ ਨੇ ਤਾਰੇ ਤਾਣੇ
ਨੀਂਦਰਾ ਦੀਆ ਪਰਿਯਾ ਉੱਡਕੇ ਤੁਰ ਗਈਆਂ ਦੇਸ਼ ਬੇਗਾਨੇ
ਚੰਨ ਵਰਗੇ ਯਾਰ ਤੇਰੇ ਨੂ ਦਿੰਦੇ ਨੇ ਤਾਰੇ ਤਾਣੇ
ਨੀਂਦਰਾ ਦੀਆ ਪਰਿਯਾ ਉੱਡਕੇ ਤੁਰ ਗਈਆਂ ਦੇਸ਼ ਬੇਗਾਨੇ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ
ਓ ਵੀ ਤਾਂ ਲਗਨ ਬੇਗਾਨੇ ਮੈਨੂ ਨੇ ਜਿਹਦੇ ਆਪਣੇ
ਤੈਨੂ ਮਿਹਿਸੂਸ ਕਰਾ ਮੈਂ ਅੱਜ ਕਾਲ ਬਸ ਨੇੜੇ ਅਪਣੇ
ਓ ਵੀ ਤਾਂ ਲਗਨ ਬੇਗਾਨੇ ਮੈਨੂ ਨੇ ਜਿਹਦੇ ਆਪਣੇ
ਤੈਨੂ ਮਿਹਿਸੂਸ ਕਰਾ ਮੈਂ ਅੱਜ ਕਾਲ ਬਸ ਨੇੜੇ ਅਪਣੇ
ਰੂਹ ਤਾਂ ਅੱਡਡਯਾ ਗੀਤ ਇਸ਼੍ਕ਼ ਦੇ ਗੋਂਦੀ ਏ
ਹਾਏ ਠਰਦਾ ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ
ਹਾਏ ਠਰਦਾ ਦਿਲ ਮੁੰਡੇ ਦਾ ਤੇਰੀ ਯਾਦ ਸਤੋਂਡੀ ਏ
ਦਿਲ ਜੜ੍ਹ ਤੋਹ ਪਟਕੇ ਰਖਤਾ ਵੇ ਤੂ ਅੱਲਡ ਕੂੜੀ ਦਾ