Bai Hood

At night I do crazy things in night,
I am not gonna lie.
You know what I mean?

ਹਾਂ

ਬਾਹਲੀ ਕੋਈ ਵੱਡੀ-ਵੱਡੀ ਕਾਰਾ ਵਾਲੇ ਨਾ
ਧਰਤੀ ਦੇ ਸੌਂਕੀ ਆ ਉਡਾਰਾਂ ਵਾਲੇ ਨਾ
ਅੱਗ ਲੌਣੇ ਰਖਦੇ ਖਿਆਲ ਗੱਬਰੂ
ਭਾਵੇਂ ਬਿੱਲੋ ਤੇਜ਼ ਹੱਥਿਆਰਾਂ ਵਾਲੇ ਨਾ
ਵੈਰੀਆਂ ਨੂੰ ਫੂਕ ਦਿੰਦੇ ਆ
ਗਰਮ ਵਿਚਾਰ ਜੱਟ ਦੇ
ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਓਏ, ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਬਾਹਲੀ ਕੋਈ ਵੱਡੀ-ਵੱਡੀ ਕਾਰਾ ਵਾਲੇ ਨਾ
ਧਰਤੀ ਦੇ ਸੌਂਕੀ ਆ ਉਡਾਰਾਂ ਵਾਲੇ ਨਾ

ਹੋਏ ਕੁੜੀਆਂ ਨੂੰ ਦੇਖ ਫੀਲਿੰਗਾ ਨੀ ਚਕਦੇ
ਬਾਦਸ਼ਾਹੀ ਵਾਲੇ ਸਾਰੇ ਸ਼ੌਂਕ ਰਖਦੇ
ਪੈਸਿਆਂ ਲਈ ਕਮ ਕਦੇ ਕੀਤੇ Wrong [Am]ਨਾ
ਮੋੜੇ ਹੋਏ ਆ cheque 25-25 ਲੱਖ ਦੇ
ਮੋੜੇ ਹੋਏ ਆ cheque 25-25 ਲੱਖ ਦੇ
ਦੋਗਲੇ ਜੇ ਬੰਦੇ ਜਚੇ ਨਾ
ਬੰਦੇ ਦੋਗਲੇ ਜੇ ਬੰਦੇ ਜਚੇ ਨਾ
ਸਾਲੇ ਵਿਚੋਂ ਦਿੱਤੇ ਪਾੜ ਜੱਟ ਨੇ
ਓਏ, ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਓਏ, ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਬਾਹਲੀ ਕੋਈ ਵੱਡੀ-ਵੱਡੀ ਕਾਰਾ ਵਾਲੇ ਨਾ
ਧਰਤੀ ਦੇ ਸੌਂਕੀ ਆ ਉਡਾਰਾਂ ਵਾਲੇ ਨਾ

ਪੜ੍ਹੇ ਆਂ primary ਤੋਂ high ਤੱਕ ਨੀ
ਓਏ ਉੱਤੋਂ ਪੌਂਚੇ ਅੱਜ ਬਈ ਤਕ ਨੀ
ਇਹਨਾਂ ਦੇ ਸਿਰਾਂ ਤੇ ਆਂ ਜਿਓਂਦੇ ਜ਼ਿੰਦਗੀ
ਇਹਨਾਂ ਨਾਲ ਰਹਿਣਾ ਮੌਤ ਆਈ ਤੱਕ ਨੀ
ਇਹਨਾਂ ਨਾਲ ਰਹਿਣਾ ਮੌਤ ਆਈ ਤੱਕ ਨੀ
ਨਾਮ ਹੈਪੀ ਰਾਏਕੋਟੀ ਬੋਲਦਾ
ਨਾਮ ਹੈਪੀ ਰਾਏਕੋਟੀ ਬੋਲਦਾ
ਪੈਦਾ ਕੀਤੇ ਆ ɾecord ਜੱਟ ਨੇ
ਓਏ, ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਓਏ, ਕਾਲੀਆਂ ਰਾਤਾਂ ਚ ਜਗਦੇ
ਚੰਨ ਵਾਂਗੂ ਯਾਰ ਜੱਟ ਦੇ
ਬਾਹਲੀ ਕੋਈ ਵੱਡੀ-ਵੱਡੀ ਕਾਰਾ ਵਾਲੇ ਨਾ
ਧਰਤੀ ਦੇ ਸੌਂਕੀ ਆ ਉਡਾਰਾਂ ਵਾਲੇ ਨਾ
Đăng nhập hoặc đăng ký để bình luận

ĐỌC TIẾP