ਚਾਰ ਕੱਚ ਦੇ ਗਲਾਸ ਬਿੱਲੋ ਧਰ ਕੇ
ਰਖ ਦੇ ਆ ਕੰਮ ਪੂਰਾ ਭਰ ਕੇ
ਚਾਰ ਕੱਚ ਦੇ ਗਲਾਸ ਬਿੱਲੋ ਧਰ ਕੇ
ਰਖ ਦੇ ਆ ਕੰਮ ਪੂਰਾ ਭਰ ਕੇ
ਗਾਣਾ ਉਂਚੀ ਜੀ speaker'ਆਂ ਚ
ਕਰਕੇ ਨੀ ਜਸ਼ਨ ਮਨਾ ਲਈ ਦਾ…
ਹੋ ਤੇਰਾ ਨਾਮ ਤੇ
ਤੇਰਾ ਨਾ’ ਲੇਕੇ ਪੇਗ ਸ਼ੇਗ
ਹੋਏ ਨਾ’ ਲੇਕੇ ਪੇਗ ਸ਼ੇਗ ਲਾ ਲਇਦਾ ਨੀ ਹੋ ਕੇ ਕਮਲੇ
ਕਮਲੇ ਜੇ ਭੰਗੜਾ ਪਾ ਲਇਦਾ ਨੀ ਤੇਰਾ ਨਾ’ ਤੇ
ਨਾਮ ਲੇਕੇ ਪੇਗ ਪਗ ਲਾ ਲਇਦਾ ਨੀ ਹੋ ਕੇ ਕਮਲੇ
ਕਮਲੇ ਜੇ ਭੰਗੜਾ ਪਾ ਲਇਦਾ ਨੀ ਤੇਰੇ ਨਾ ਤੇ
ਜਦੋਂ ਯਾਦ ਤੇਰੀ ਬਾਹਲਾ ਤੰਗ ਕਰਦੀ
ਓਦੋਂ ਕੂਕਰ ਚ ਵੱਜਦੀਆਂ ਸੀਟੀਆਂ
ਸਾਥੋਂ ਨਹੀਓ I-ρhone ਟੁੱਟਦੇ
ਗੁੱਸਾ ਘਟ ਦੇ ਆਂ ਮਾਰ ਮਾਰ ਡੀਤਿਯਾਂ
Insta ਚ ਫੋਟੋ ਤੇਰੀ ਕਢ ਕੇ
ਕੰਮ ਗਾਲਾਂ ਵਾਲਾ ਰਖਦੇ ਆ ਗੱਡ ਕੇ
ਕਿਹਦੇ ਵਕਤ ਤੂੰ ਗਈ ਸੀ ਨੀ ਛੱਡ ਕੇ
ਆਸ ਵਕਤ ਨੂੰ ਨੇਡ ਜੇ ਬੁਲਾ ਲਾਈਦਾ
ਹੋ ਤੇਰਾ ਨਾਮ ਤੇ
ਤੇਰਾ ਨਾ’ ਲੇਕੇ ਪੇਗ ਸ਼ੇਗ
ਹੋਏ ਨਾ’ ਲੇਕੇ ਪੇਗ ਸ਼ੇਗ ਲਾ ਲਇਦਾ ਨੀ ਹੋ ਕੇ ਕਮਲੇ
ਕਮਲੇ ਜੇ ਭੰਗੜਾ ਪਾ ਲਇਦਾ ਨੀ ਤੇਰਾ ਨਾ’ ਤੇ
ਹੋ ਲਮੀ ਉਮਰ ਹੋਵੇ ਨੀ ਮੇਰੇ ਯਾਰਾਂ ਦੀ
ਜਿਹਨਾ ਦਿੱਤੀਆਂ ਨਾ ਤੰਗੀਆਂ ਹਾਏ ਔਣ ਨੀ
ਹੋ ਜਦੋਂ ਮਿੱਠੀ ਮਿੱਠੀ ਆਵਾਜ਼ ਯਾਦ ਔਂਦੀ ਆ
ਓਦੋਂ ਲਗ ਜਾਈਏ ਉਚੀ ਉਚੀ ਗੌਣ ਨੀ
ਅੱਸੀ ਨੀ ਓ sad song [Am]ਸੁਣਦੇ
ਪੀਣੇ ਆ ਨੀ ਦਾਰੂ ਪੁਨ ਪੁਨ ਕੇ
ਇਕ ਇਕ ਨੀ ਨਿਸ਼ਾਨੀ ਤੇਰੀ ਚੁਣ ਕੇ
ਝੱਟ ਫੋਟੋ ਤੇਰੀ ਦਾ ਜਹਾਜ਼ ਬਣਾ ਲੈਦਾ
ਹੋ ਤੇਰਾ ਨਾਮ ਤੇ
ਹੋਏ ਨਾ’ ਲੇਕੇ ਪੇਗ ਸ਼ੇਗ ਲਾ ਲਇਦਾ ਨੀ ਹੋ ਕੇ ਕਮਲੇ
ਕਮਲੇ ਜੇ ਭੰਗੜਾ ਪਾ ਲਇਦਾ ਨੀ ਤੇਰਾ ਨਾ’ ਤੇ
ਹੋ ਤੂੰ ਲਈ ਜਾ ਨਜ਼ਾਰੇ ਨੀ ਵਿਲਾਇਤ ਚ
ਦਿਲ ਫ਼ਕਰਾਂ ਦਾ ਟੁੱਟ ਗਿਆ ਕੋਈ ਨਾ
ਮੁੰਡਾ ਮਿੱਤਰ ਪਿਆਰਿਆਂ ਨੇ ਸਾਂਭ ਲਾ
ਤੇਰੇ ਤੋਂ ਰਕਾਨੇ ਚੰਗੀ ਹੋਈ ਨਾ
ਏ ਤਾਂ ਅੱਲੜਾਂ ਦੀ ਮੂਡ ਤੋਂ ਈ ਰੀਤ ਏ
ਅੱਤ ਵੱਟ ਟੁਟਦੀ ਪ੍ਰੀਤ ਏ
Happy Raikoti ਲਿਖੀ ਜਾਂਦਾ ਗੀਤ ਏ
ਓਹਦੇ ਗੀਤਾਂ ਨਾਲ ਮੰਨ ਪਰਚਾ ਲਈ ਦਾ
ਹੋ ਤੇਰਾ ਨਾਮ ਤੇ
ਨਾ’ ਲੇਕੇ ਪੇਗ ਸ਼ੇਗ ਲਾ ਲਇਦਾ ਨੀ ਹੋ ਕੇ ਕਮਲੇ
ਕਮਲੇ ਜੇ ਭੰਗੜਾ ਪਾ ਲਇਦਾ ਨੀ ਤੇਰਾ ਨਾ’ ਤੇ