Munda Ambarsariya

ਵੰਗ ਸਤਾਉਂਦੀ ਰਿਹੰਦੀ ਆ ਤੇਰੀ ਰਾਤਾਂ ਨੂੰ
ਚੁੰਮਦਾ ਪੈੜਾਂ ਤੇਰੀਆਂ ਪ੍ਰਭਾਤਾਂ ਨੂੰ
ਵੰਗ ਸਤਾਉਂਦੀ ਰਿਹੰਦੀ ਆ ਤੇਰੀ ਰਾਤਾਂ ਨੂੰ
ਚੁੰਮਦਾ ਪੈੜਾਂ ਤੇਰੀਆਂ ਪ੍ਰਭਾਤਾਂ ਨੂੰ
ਤੋੜ ਦੇਣਾ ਦਿਲ ਕਿਹੰਦਾ
ਇਸ਼ਕ ਦੀਆਂ ਜਾਤਾਂ ਨੂੰ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ

ਬਿਨ ਪੀਤੇ ਆਂ ਨਸ਼ਾ ਜਾ ਰਿਹੰਦਾ
ਸੋਹੰ ਲਗੇ ਮੈਨੂੰ ਰੱਬ ਦੀ
ਹੁਸਨ ਬਥੇਰਾ ਫਿਰਦਾ ਜੱਗ ਤੇ
ਤੇਰੇ ਜਿਹੀ ਨਈ ਲਭਦੀ
ਬਿਨ ਪੀਤੇ ਆਂ ਨਸ਼ਾ ਜਾ ਰਿਹੰਦਾ
ਸੋਹੰ ਲਗੇ ਮੈਨੂੰ ਰੱਬ ਦੀ
ਹੁਸਨ ਬਥੇਰਾ ਫਿਰਦਾ ਜੱਗ ਤੇ
ਤੇਰੇ ਜਿਹੀ ਨਈ ਲਭਦੀ
ਦਿਲ ਅੰਜਨਾ ਰਿਹੰਦਾ ਸ਼ੱਕੀ ਡਰਦਾ ਏ
ਹਦੋਂ ਵਧ ਕੇ ਪਿਆਰ ਜੋ ਤੈਨੂੰ ਕਰਦਾ ਏ
ਵੇਖਾ ਨਾ ਜਦ ਤੈਨੂੰ ਨੈਨਾ ਦਾ ਨਈ ਸਰਦਾ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ

ਕਾਤਿਲ ਤੇਰੇ ਨੈਣ ਸੋਹਣੀਏ
ਆਸ਼ਕ ਪਾਗਲ ਕਰ ਗਏ
ਥੋਕ ਪਿਆਰ ਲਈ ਜੱਗ ਨਾਲ ਲੱੜ ਦੇ
ਰੱਬ ਦੇ ਨਾਲ ਵੀ ਲੱੜ ਗਏ
ਕਾਤਿਲ ਤੇਰੇ ਨੈਣ ਸੋਹਣੀਏ
ਆਸ਼ਕ ਪਾਗਲ ਕਰ ਗਏ
ਥੋਕ ਪਿਆਰ ਲਈ ਜੱਗ ਨਾਲ ਲੱੜ ਦੇ
ਰੱਬ ਦੇ ਨਾਲ ਵੀ ਲੱੜ ਗਏ
ਛੂਡਾ ਪੌਣਾ ਤੇਰੇ ਨੀ ਮੇਰੇ ਨਾ ਵਾਲਾ
ਦੇਖੀ ਕਿਧਰੇ ਲਾ ਨਾ ਜਾਵੀਂ ਤੂੰ ਤਹਿਲਾ
ਤੈਨੂੰ ਪਾਉਣ ਲੀ ਅਡੀਏ ਮੇਰਾ ਦਿਲ ਏ ਕਾਹਲ਼ਾ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ

Happy Raikoti ਦੇ ਤੂੰ ਖੂਨ ਚ ਅੱਲੜੇ ਰੱਚ ਗਈ
ਕਦ ਦੇ ਅੱਲੜੇ ਮਰ ਮੁਕ ਜਾਂਦੇ ਤੇਰੇ ਲਈ ਰੂਹ ਬਚ ਗਈ
Happy Raikoti ਦੇ ਤੂੰ ਖੂਨ ਚ ਅੱਲੜੇ ਰੱਚ ਗਈ
ਕਦ ਦੇ ਅੱਲੜੇ ਮਰ ਮੁਕ ਜਾਂਦੇ ਤੇਰੇ ਲਈ ਰੂਹ ਬਚ ਗਈ
ਗਿਣਦਾ ਰਹਿੰਦਾ ਹੁਣ ਤਾਂ ਰਾਤੀ ਤਾਰੇ ਨੀ
ਤੇਰੇ ਨਾ ਲਿਖਵਾਂ ਤੇ ਚਾਅ ਮੈ ਸਾਰੇ ਨੀ
ਹੁਣ ਨਾ ਜਾਵਣ ਅੜੀਏ ਅੱਲੜ ਖ਼ਵਾਬ ਕੁਵਾਰੇ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
ਤੇਰੇ ਤੇ ਮਰਦਾ ਮੁੰਡਾ ਅਮ੍ਬਰਸਰੀਆਂ
Đăng nhập hoặc đăng ký để bình luận

ĐỌC TIẾP