Kudi Mardi Ae Tere Te

ਨਵੇ ਨਵੇ ਲੱਭਦੇ ਤਰੀਕੇ ਸੋਹਣਿਆਂ
ਚੰਗੇ ਨ੍ਹੀ ਜੋ ਕਰਦੇ ਸਲੀਕੇ ਸੋਹਣਿਆਂ
ਨਵੇ ਨਵੇ ਲੱਭਦੇ ਤਰੀਕੇ ਸੋਹਣਿਆਂ
ਚੰਗੇ ਨ੍ਹੀ ਜੋ ਕਰਦੇ ਸਲੀਕੇ ਸੋਹਣਿਆਂ
ਜੇ ਦਿਲ ਦਿੱਤਾ ਤੈਨੂੰ ਹਾਰ ਚੰਨ ਵੇ
ਤੂੰ ਮਿਠੇ ਬੋਲ ਤਾ ਹਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ
ਹਾਲੇ ਨਵਾ ਨਵਾ ਪਿਆਰ ਸੋਹਣਿਆਂ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ

24 carat ਦੇ ਛੱਲੇ ਨਾ ਹੀ ਹੀਰਿਆਂ ਦੇ ਹਾਰ ਵੇ
ਅਲੜ ਤਾ ਮੰਗੇ ਏਸ ਉਮਰ ਚ ਪਿਆਰ ਵੇ
24 carat ਦੇ ਛੱਲੇ ਨਾ ਹੀ ਹੀਰਿਆਂ ਦੇ ਹਾਰ ਵੇ
ਅਲੜ ਤਾ ਮੰਗੇ ਏਸ ਉਮਰ ਚ ਪਿਆਰ ਵੇ
ਜੇ ਤੂੰ ਕਰਨਾ ਨੇ ਪਿਆਰ ਸੋਹਣਿਆਂ
ਐਵੇ ਗੁੱਸਾ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ
ਹਾਲੇ ਨਵਾ ਨਵਾ ਪਿਆਰ ਸੋਹਣਿਆਂ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ

ਸੋਚਦੀ ਰਿਹਾ ਮੈ ਚੰਨਾ ਸਾਰੀ ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ ਮੀਠੀ ਮੀਠੀ ਬਾਤ ਵੇ
ਸੋਚਦੀ ਰਿਹਾ ਮੈ ਚੰਨਾ ਸਾਰੀ ਸਾਰੀ ਰਾਤ ਵੇ
ਪਾਵੇਗਾ ਤੂੰ ਕਦੋਂ ਕੋਈ ਪਿਆਰਾ ਵਾਲੀ ਬਾਤ ਵੇ
ਅਸੀ ਜਿੰਦ ਤੇਰੇ ਨਾਵੈ ਕਰਤੀ
ਵੇ ਤੂੰ ਅਕੜਾ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ
ਹਾਲੇ ਨਵਾ ਨਵਾ ਪਿਆਰ ਸੋਹਣਿਆਂ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ

ਕਰਦੀ ਆ ਯਾਦ ਤੈਨੂੰ ਸਾਹਾਂ ਨਾਲ ਸੋਹਣਿਆਂ
ਮੈਨੂੰ ਵੀ ਤੂੰ ਲੇ ਜਾ ਮੇਰੀ ਨੀਂਦ ਮੈਥੋ ਖੋਣਯਾ
ਕਰਦੀ ਆ ਯਾਦ ਤੈਨੂੰ ਸਾਹਾਂ ਨਾਲ ਸੋਹਣਿਆਂ
ਮੈਨੂੰ ਵੀ ਤੂੰ ਲੇ ਜਾ ਮੇਰੀ ਨੀਂਦ ਮੈਥੋ ਖੋਣਯਾ
ਹੈਪੀ ਰਾਏਕੋਟੀ ਲੇ ਜਾ ਚੰਨ ਵੇ
ਗਲ ਗਲ ਤੇ ਨਾ ਲੜਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ
ਹਾਲੇ ਨਵਾ ਨਵਾ ਪਿਆਰ ਸੋਹਣਿਆਂ
ਬਹੁਤੀ ਅੜੀ ਵੀ ਨਾ ਕਰਿਆ ਕਰ
ਕੁੜੀ ਮਰਦੀ ਆ ਤੇਰੇ ਤੇ
ਵੇ ਤੂੰ ਥੋੜਾ ਜਿਹਾ ਤਾ ਮਰਿਆ ਕਰ
Đăng nhập hoặc đăng ký để bình luận

ĐỌC TIẾP