Habbit

ਜੱਟਾ ਤੇਰੀ Habit ਕੀ ਆਂ
ਵੈਰੀ ਖੜਕਾਈ ਦਾ
ਇਹਦੇ ਬਿਨ ਹੋਰ ਕੋਈ ਚਸਕਾ
ਬੱਲੀਏ ਚੜ੍ਹਾਈ ਦਾ
ਜੱਟਾ ਤੇਰੀ Habit ਕੀ ਆਂ
ਵੈਰੀ ਖੜਕਾਈ ਦਾ
ਇਹਦੇ ਬਿਨ ਹੋਰ ਕੋਈ ਚਸਕਾ
ਬੱਲੀਏ ਚੜ੍ਹਾਈ ਦਾ
ਕਾਂ ਦੇ ਲਈ ਤੁਸੀ ਬਣਦੇ ਕੁੱਟਦੇ
ਕੁੱਟਦੇ ਆਂ ਬੱਸ ਨਾਮ ਨੂੰ ਬੱਲੀਏ
ਕਿਹੜੇ ਵੇਹਲੇ ਫੋਨ ਨਹੀਂ ਚੱਕਦੇ
ਚੱਕਦੇ ਨਹੀਓ ਸ਼ਾਮ ਨੂੰ ਬੱਲੀਏ
ਹਾਏ ਉਦੋਂ ਫਿਰ ਤੁਸੀ ਕੀ ਕਰਦੇ ਹੋ
ਪੇਗ ਪੁਗ ਜੱਟਾ ਲਾਈ ਦਾ
ਜੱਟਾ ਤੇਰੀ Habit ਕੀ ਆਂ
ਵੈਰੀ ਖੜਕਾਈ ਦਾ
ਇਹਦੇ ਬਿਨ ਹੋਰ ਕੋਈ ਚਸਕਾ
ਬੱਲੀਏ ਚੜ੍ਹਾਈ ਦਾ
ਹੋ ਬੱਲੀਏ ਚੜ੍ਹਾਈ ਦਾ

ਜੇ Dad ਮੇਰੇ ਨੇ ਪੁੱਛਿਆ
ਤੇਰਾ ਕੀ ਦੱਸੂ Profession [C7]ਵੇ
ਕਹਿੰਦੀਨ ਸ਼ੌਂਕੀ ਗੁੰਨਾ ਦਾ
ਤੇ ਗੋਲੀਬਾਰੀ Passion [C7]
ਰਹਿਣ ਦੇਯੋ ਤਾਂ ਮੈਨੂੰ ਵੈਲੀ
ਮੁੰਡਿਆਂ ਕੋਲੋਂ ਠੋਕਦਾ ਐ
ਕਹਿੰਦੀ ਉਹ ਨੀ ਵੈਲੀ
ਉਹ ਤਾਂ ਵੈਲੀ ਬੰਦੇ ਠੋਕਦਾ ਐ
ਛੱਡੋ ਇਹ ਕੁੱਟ ਮਾਰ ਜੀ
ਸਾਧਨ ਕਮਾਈ ਦਾ
ਜੱਟਾ ਤੇਰੀ Habit ਕੀ ਆਂ
ਵੈਰੀ ਖੜਕਾਈ ਦਾ
ਇਹਦੇ ਬਿਨ ਹੋਰ ਕੋਈ ਚਸਕਾ
ਬੱਲੀਏ ਚੜ੍ਹਾਈ ਦਾ
ਬੱਲੀਏ ਚੜ੍ਹਾਈ ਦਾ
ਹੋ ਬੱਲੀਏ ਚੜ੍ਹਾਈ ਦਾ

ਲੱਗਦਾ ਅੱਧ ਵਿਚਕਾਰ ਟੁੱਟਊਗੀ
ਤੇਰੀ ਮੇਰੀ ਜੋੜੀ ਵੇ
Wedding ਲਈ ਜੱਟ Ready ਕਰਕੇ
ਬੈਠਾ ਚਿੱਟੀ ਘੋੜੀ ਐ
Happy Raikoti ਪੰਗੇ
ਸਿੱਰੇ ਸਿੱਰੇ ਤੇ ਲੈਂਦਾ ਐ
ਰਾਜ ਕਰਨ ਲਈ ਜੰਗਲ ਦੇ ਵਿੱਚ
ਰਾਜਾ ਬਣਨਾ ਪੈਂਦਾ ਐ
ਕੰਮ ਇਕ ਤਾ ਗਿਣਾਦੇ ਚੰਗਾ
ਲਿਖੀਦਾ ਤੇ ਗਾਇਦਾ
ਜੱਟਾ ਤੇਰੀ Habbit ਕੀ ਆਂ
ਵੈਰੀ ਖੜਕਾਈ ਦਾ
ਇਹਦੇ ਬਿਨ ਹੋਰ ਕੋਈ ਚਸਕਾ
ਬੱਲੀਏ ਚੜ੍ਹਾਈ ਦਾ
ਬੱਲੀਏ ਚੜ੍ਹਾਈ ਦਾ
ਹੋ ਬੱਲੀਏ ਚੜ੍ਹਾਈ ਦਾ
Đăng nhập hoặc đăng ký để bình luận

ĐỌC TIẾP