ਓਏ ਓਏ ਹੋ ਹੋਏ
ਓਏ ਓਏ ਹੋ ਹੋਏ
ਓ ਮਾੜਾ ਨਹੀ ਕਿਸੇ ਨੂੰ ਕਹਿੰਦੇ
ਰੱਬ ਦੀ ਸਦਾ ਰਜਾ ਵਿਚ ਰਹਿੰਦੇ
ਓ ਮਾੜਾ ਨਹੀ ਕਿਸੇ ਨੂੰ ਕਹਿੰਦੇ
ਰੱਬ ਦੀ ਸਦਾ ਰਜਾ ਵਿਚ ਰਹਿੰਦੇ
ਜਿੱਥੇ ਪੈਰ ਟਿਕਾਉਂਦੇ ਜਗਾਹ ਆਪਣੀ ਬਣਾਉਂਦੇ
ਪਹਾੜਾ ਨਾਲ ਮੱਥਾ ਲਾਉਂਦੇ ਪਿੱਛੇ ਹਟਦੇ ਕਦੇ ਵੀ ਨਾ (ਬਰੂਆਆਆ )
ਪਹਿਲਾ ਤੋਰ ਦੇ ਗੱਡੇ ਤੇ ਹੁਣ ਜਹਾਜ ਚਲਾਉਂਦੇ ਨੇ
ਓਏ ਓਏ ਹੋ ਹੋਏ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਲਿਆ ਬਦਲਾ ਡਾਇਰ ਤੋਂ ਸੀ ਅਣਖ਼ ਜਗਾ ਕੇ
ਲੰਡਨ ਵਿਚ ਜਾ ਕੇ ਤੇ ਮਾਰ ਮੁੱਕਾ ਕੇ
ਮਾਰ ਮੁੱਕਾ ਕੇ
ਲਿਆ ਬਦਲਾ ਡਾਇਰ ਤੋਂ ਸੀ ਅਣਖ਼ ਜਗਾ ਕੇ
ਲੰਡਨ ਵਿਚ ਜਾ ਕੇ ਤੇ ਮਾਰ ਮੁੱਕਾ ਕੇ
ਮਾਰ ਮੁੱਕਾ ਕੇ
ਜਦੋ ਜੰਗ ਵਿਚ ਜਾਣ ਗੋਲੀ ਪਿਠ ਤੇ ਨਾ ਖਾਣ
ਖੜ ਜਾਂਦੇ ਹਿੱਕ ਤਾਣ ਕਦੇ ਡਰਦੇ ਮੌਤ ਤੋਂ ਨਾ
ਬੁਰਾਆਆਆ
ਫਤਿਹ ਮੋਰਚਾ ਕਰਕੇ ਜਿੱਤ ਦੇ ਜਸ਼ਨ ਮਨਾਉਦੇ ਨੇ
ਓਏ ਓਏ ਹੋ ਹੋਏ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਪੰਜਾਬੀ ਕਰਨ ਤਰੱਕੀਆਂ ਬਈ ਵਿਦੇਸ਼ਾਂ ਵਿਚ ਜਾ ਕੇ
ਟਰੱਕ ਚਲਾ ਕੇ ਤੇ ਫਾਰਮ ਬਣਾ ਕੇ
ਫਾਰਮ ਬਣਾ ਕੇ
ਪੰਜਾਬੀ ਕਰਨ ਤਰੱਕੀਆਂ ਬਈ ਵਿਦੇਸ਼ਾਂ ਵਿਚ ਜਾ ਕੇ
ਟਰੱਕ ਚਲਾ ਕੇ ਤੇ ਫਾਰਮ ਬਣਾ ਕੇ
ਫਾਰਮ ਬਣਾ ਕੇ
Radio station [C7]ਚਲਾਉਂਦੇ ਖੇਡਾਂ ਮੇਲੇ ਕਰਵਾਉਂਦੇ
ਢਾਡੀ ਕਲਾਕਾਰ ਲਵਾਉਂਦੇ ਲੋਕੀ ਵੇਖ ਦੇ ਨੇ ਖੜ ਖੜ ਤਾਂ
ਬੱਲੇ ਬੱਲੇ
ਓ ਗੋਰਿਆਂ ਦੀ ਸਰਕਾਰ ਦੇ anti ਬਣਕੇ ਦਿਖਾਉਂਦੇ ਨੇ
ਓਏ ਓਏ ਹੋ ਹੋਏ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਜਿੱਥੇ 5 ਦਰਿਆ ਵਗਦੇ ਓ ਰੰਗਲਾ ਪੰਜਾਬ
ਫੁੱਲ ਜਿਓ ਗੁਲਾਬ ਵੇਖ ਲੋ ਜਾ ਕੇ
ਵੇਖ ਲੋ ਜਾ ਕੇ
ਜਿੱਥੇ 5 ਦਰਿਆ ਵਗਦੇ ਓ ਰੰਗਲਾ ਪੰਜਾਬ
ਫੁੱਲ ਜਿਓ ਗੁਲਾਬ ਵੇਖ ਲੋ ਜਾ ਕੇ
ਵੇਖ ਲੋ ਜਾ ਕੇ
ਕੌਡੀ ਖੇਡਦੇ ਜਵਾਨ ਗਿੱਧਾ ਪਾਉਂਦੀ ਐ ਰਕਾਨ
ਬਾਬੇ ਪਿੰਡਾਂ ਦੀ ਆ ਸ਼ਾਨ ਚੂਰੀ ਕੁੱਟਕੇ ਖਵਾਉਂਦੀ ਜਿੱਥੇ ਮਾਂ
ਹਾ ਬਈ ਹਾ
ਡੱਬਵਾਲੀ ਦੇ ਭਿੰਦਰਾ ਸੂਰਮੇ ਸਦਾ ਜਿਓੰਦੇ ਨੇ
ਓਏ ਓਏ ਹੋ ਓ ਓ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ
ਓ ਜੇ ਕੰਮ ਕਿਸੇ ਤੋਂ ਅੜਜੇ ਸਿਰੇ ਪੰਜਾਬੀ ਲਾਉਂਦੇ ਨੇ