Social site ਆਂ ਤੇ ਨਿੰਦੀ ਜਾਂਦੇ ਕਿਓਂ ਪੰਜਾਬ ਨੂੰ
ਹਾਏ ਕੰਡਿਆਂ ਨਾਲ ਕਾਹਤੋਂ ਵਿੰਨੀ ਜਾਂਦੇ ਓ ਗੁਲਾਬ ਨੂੰ
Social site ਆਂ ਤੇ ਨਿੰਦੀ ਜਾਂਦੇ ਕਿਓਂ ਪੰਜਾਬ ਨੂੰ
ਹਾਏ ਕੰਡਿਆਂ ਨਾਲ ਕਾਹਤੋਂ ਵਿੰਨੀ ਜਾਂਦੇ ਓ ਗੁਲਾਬ ਨੂੰ
ਸਕਦੇ ਨਈ ਕਿਸੇ ਨੂੰ ਕੋਈ ਲਾ ਨਸ਼ੇ ਤੇ
ਜਿਨ੍ਹਾਂ ਚਿਰ ਬੰਦੇ ਦਾ ਇਰਾਦਾ ਆਪ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਗੁਰੂਆਂ ਸ਼ਹੀਦਾਂ ਪੰਜ ਪਾਣੀਆਂ ਦੀ ਧਰਤੀ
ਭੁੱਖਿਓ comment ਆਂ ਦੇਓ ਬਦਨਾਮ ਕਰਤੀ
ਗੁਰੂਆਂ ਸ਼ਹੀਦਾਂ ਪੰਜ ਪਾਣੀਆਂ ਦੀ ਧਰਤੀ
ਭੁੱਖਿਓ comment ਆਂ ਦੇਓ ਬਦਨਾਮ ਕਰਤੀ
ਹੁਣ ਤਾਂ ਹੁਣੇ ਓ ਖੁਸ਼ like [F]ਵੇਖ ਕੇ
ਥੋਡੀ ਦੁਨੀਆਂ ਦੇ ਨਕਸ਼ੇ ਤੇ ਰਹਿਣੀ ਸ਼ਾਖ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਲੱਖਾਂ ਹੀ ਪੰਜਾਬ ਚ ਨੇ ਅਮ੍ਰਿਤਧਾਰੀ
Topper ਪੜਾਈਆਂ ਚੋਂ ਕਈ ਸਿਰੇ ਦੇ ਖਿਡਾਰੀ
ਲੱਖਾਂ ਹੀ ਪੰਜਾਬ ਚ ਨੇ ਅਮ੍ਰਿਤਧਾਰੀ
Topper ਪੜਾਈਆਂ ਚੋਂ ਕਈ ਸਿਰੇ ਦੇ ਖਿਡਾਰੀ
ਬੱਚੇ ਤੇ ਬਜ਼ੁਰਗ ਵੀ ਬਕਸ਼ੇ ਨੀ ਤੁਸੀਂ
ਕੁੜੀਆਂ ਤੇ ਬੁੜੀਆਂ ਨੂੰ ਕੀਤਾ ਮਾਫ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਖੇਡੇ ਪਲੇ ਜਿੱਥੇ ਓਸ ਥਾਂ ਨੂੰ ਨੀ ਭੰਡੀ ਦਾ
ਖਾਈਏ ਜਿਹੜੇ ਦੇਸ਼ ਦਾ ਬੁਰਾ ਨੀ ਓਹਦਾ ਮੰਗੀ ਦਾ
ਖੇਡੇ ਪਲੇ ਜਿੱਥੇ ਓਸ ਥਾਂ ਨੂੰ ਨੀ ਭੰਡੀ ਦਾ
ਖਾਈਏ ਜਿਹੜੇ ਦੇਸ਼ ਦਾ ਬੁਰਾ ਨੀ ਓਹਦਾ ਮੰਗੀ ਦਾ
ਕਿੰਨਾ ਸੋਹਣਾ ਲਿਖਾ ਗਿਆ ਦਵਿੰਦਰ ’ਆ ਓਏ ਮਾਨ
ਉੱਗੋਵਾਲੇ ਲੋਕਾਂ ਤੇ ਅਸਰ ਖਾਸ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ
ਤੱਕੜੀ ਨਾ ਪੰਜਾਂ ਨਾ ਹੀ ਝਾੜੂ ਦਾ ਕਸੂਰ
ਗੱਲ ਅਸਲੀ ਤਾਂ ਸਾਡੀਆਂ ਹੀ ਨੀਤਾਂ ਸਾਫ ਨੀ