ਮੈਂ ਜਦ ਆਵਾ ਕਾਲਜੋ ਪੜਕੇ ਵੇ ਕੋਈ ਮੋੜ ਮੂੜ ਤੇ ਖੜਕੇ
ਮੈਂ ਜਦ ਆਵਾ ਕਾਲਜੋ ਪੜਕੇ ਵੇ ਕੋਈ ਮੋੜ ਮੂੜ ਤੇ ਖੜਕੇ
ਹੌਕਾ ਭਰੀ ਸੀਨੇਂ ਹੱਥ ਧਰਕੇ
ਹੌਕਾ ਭਰੀ ਸੀਨੇਂ ਹੱਥ ਧਰਕੇ ਆਵੇ ਫੇਰ ਨਜ਼ਾਰਾ ਵੇ
ਕੋਈ ਗਲੀ ਸਾਡੀ ਵਿਚ ਗੇੜੇ ਬੁਲੇਟ ਤੇ ਲਾਏ ਕੁਵਾਰਾ ਵੇ
ਕੋਈ ਗਲੀ ਸਾਡੀ ਵਿਚ ਗੇੜੇ ਬੁਲੇਟ ਤੇ ਲਾਏ ਕੁਵਾਰਾ ਵੇ
ਜੇ ਤੂੰ ਜਾਨ ਵੀ ਮੰਗੇ ਜਾਨੇ ਹਾਜਰ ਉਸੇ ਸਮੇ ਰਕਾਨੇ
ਜੇ ਤੂੰ ਜਾਨ ਵੀ ਮੰਗੇ ਜਾਨੇ ਹਾਜਰ ਉਸੇ ਵਕਤ ਰਕਾਨੇ
ਖੁੱਲੇ ਤੇਰੇ ਲਈ ਖਜਾਨੇ
ਖੁੱਲੇ ਤੇਰੇ ਲਈ ਖਜਾਨੇ ਵੇਖ ਤੂੰ ਜਿਗਰਾ ਜੱਟ ਦਾ ਨੀ
ਮੈਂ ਕਰਤਾ book black ਚ ਦੁਗ ਦੁਗ ਡੇਢ ਲੱਖ ਦਾ ਨੀ
ਮੈਂ ਕਰਤਾ book black ਚ ਦੁਗ ਦੁਗ ਡੇਢ ਲੱਖ ਦਾ ਨੀ
ਵੇ ਕੋਈ ਹਾਣ ਮੇਰੇ ਦਾ ਹਾਣੀ ਮੈਨੂੰ ਕਹੇ ਖ਼ਾਬਾਂ ਦੀ ਰਾਣੀ
ਵੇ ਕੋਈ ਹਾਣ ਮੇਰੇ ਦਾ ਹਾਣੀ ਮੈਨੂੰ ਕਹੇ ਖ਼ਾਬਾਂ ਦੀ ਰਾਣੀ
ਛੇੜੇ ਪਿਆਰ ਦੀ ਅਜਬ ਕਹਾਣੀ
ਛੇੜੇ ਪਿਆਰ ਦੀ ਅਜਬ ਕਹਾਣੀ ਛਾਵੇਂ ਬਹਿਕੇ ਜ਼ੁਲਫ਼ਾਂ ਦੇ
ਢਲਣ ਵਿਚ ਨਾ ਆਉਣ ਵੇ ਫਿਰ ਪਰਛਾਂਵੇ ਜ਼ੁਲਫ਼ਾਂ ਦੇ
ਢਲਣ ਵਿਚ ਨਾ ਆਉਣ ਵੇ ਫਿਰ ਪਰਛਾਂਵੇ ਜ਼ੁਲਫ਼ਾਂ ਦੇ
ਪਹਿਲਾ CCD ਤੇ ਜਾ ਕੇ ਨੀ ਤੈਨੂੰ cofee ਕੁਫੀ ਪਿਆ ਕੇ
ਪਹਿਲਾ CCD ਤੇ ਜਾ ਕੇ ਨੀ ਤੈਨੂੰ cofee ਕੁਫੀ ਪਿਆ ਕੇ
ਕਿਸੇ mall [Em]ਚ movie ਵਿਖਾ ਕੇ
ਕਿਸੇ mall [Em]ਚ movie ਵਿਖਾ ਕੇ ਕਰਾਂਗੇ ਗੱਲ ਪਿਆਰਾ ਦੀ
ਫਿਰ selfie ਪਾਵਾ ਗੇ net ਤੇ ਲਿਖ ਕੇ ਡੱਡ ਮਡ ਯਾਰਾ ਦੀ
ਫਿਰ selfie ਪਾਵਾ ਗੇ net ਤੇ ਲਿਖ ਕੇ ਡੱਡ ਮਡ ਯਾਰਾ ਦੀ ਹਾਏ
ਵੇ ਕੋਈ ਬੰਨ ਕੇ ਸੇਹਰੇ ਆਵੇ ਮੈਨੂੰ ਲੈ ਜਾਵੇ ਮੁਕਲਾਵੇ
ਵੇ ਕੋਈ ਬੰਨ ਕੇ ਸੇਹਰੇ ਆਵੇ ਮੈਨੂੰ ਲੈ ਜਾਵੇ ਮੁਕਲਾਵੇ
ਮੇਰੇ ਮੂੰਹ ਤੋਂ ਕੁੰਡ ਹਟਾਵੇ
ਮੇਰੇ ਮੂੰਹ ਤੋਂ ਕੁੰਡ ਹਟਾਵੇ ਕਰੇ ਤਰੀਫਾਂ ਨਾਰ ਦੀਆਂ
ਰਾਤ ਮੁੱਕ ਜੇ ਮੁੱਕਣ ਨਾ ਫਿਰ ਗੱਲਾਂ ਪਿਆਰ ਦੀਆਂ
ਰਾਤ ਮੁੱਕ ਜੇ ਮੁੱਕਣ ਨਾ ਫਿਰ ਗੱਲਾਂ ਪਿਆਰ ਦੀਆਂ
ਤੇਰਾ ਸਿਰੇ ਦਾ ਜੱਟ ਜੁਗਾੜੀ ਥੋਡੇ ਪਿੰਡ ਕੱਢਕੇ ਰਿਸ਼ਤੇਦਾਰੀ
ਓ ਤੇਰਾ ਸਿਰੇ ਦਾ ਜੱਟ ਜੁਗਾੜੀ ਥੋਡੇ ਪਿੰਡ ਕੱਢਕੇ ਰਿਸ਼ਤੇਦਾਰੀ
ਬੈਠਾ ਪੱਟੂ ਮੋਰਚਾ ਮਾਰੀ
ਬੈਠਾ ਪੱਟੂ ਮੋਰਚਾ ਮਾਰੀ ਨੀ ਢਿੱਲ ਤੇਰੀ ਸਾਰੀ ਆ
ਉੱਗੋ ਵਾਲੇ ਗੁਰਤੇਜ ਵੱਲੋਂ ਤਾਂ ਫੁੱਲ ਤਿਆਰੀ ਆ
ਉੱਗੋ ਵਾਲੇ ਗੁਰਤੇਜ ਵੱਲੋਂ ਤਾਂ ਫੁੱਲ ਤਿਆਰੀ ਆ
ਕੋਈ ਗਲੀ ਸਾਡੀ ਵਿਚ ਗੇੜੇ ਬੁਲੇਟ ਤੇ ਲਾਏ ਕੁਵਾਰਾ ਵੇ
ਉੱਗੋ ਵਾਲੇ ਗੁਰਤੇਜ ਵੱਲੋਂ ਤਾਂ ਫੁੱਲ ਤਿਆਰੀ ਆ