Driver

ਹੋ ਹ ਓ ਹੋ ਓ ਹੋ ਓ ਹੋ ਹੋ ਓ
40 ਚੱਲਦੇ ਟਰਾਲੇ ਘੋੜੇ 65 ਨੀ
ਅਸੀ ਇਲਾਕੇ ਚੋਂ ਕਹਾਈਏ ਬੰਦੇ ਘੈਂਟ ਨੀ
ਹੋ ਹ ਓ ਹੋ ਓ ਹੋ ਓ ਹੋ ਹੋ ਓ
40 ਚੱਲਦੇ ਟਰਾਲੇ ਘੋੜੇ 65 ਨੀ
ਅਸੀ ਇਲਾਕੇ ਚੋਂ ਕਹਾਈਏ ਬੰਦੇ ਘੈਂਟ ਨੀ
ਸਾਡਾ ਠਾਣੇ ਤੇ ਕਚਹਿਰੀ ਸਿੱਕਾ ਚੱਲਦਾ
ਸਾਡਾ ਠਾਣੇ ਤੇ ਕਚਹਿਰੀ ਸਿੱਕਾ ਚੱਲਦਾ
ਨੀ ਅਸੀ ਬਹੁਤ ਮੱਲਾ ਮਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ

ਸਾਰੇ Ac ਐ ਟਰਾਲੇ ਘੋੜੇ ਬਲੀਏ
ਪੂਰੀ ਮਿੱਤਰਾ ਨੂੰ ਐਸ਼ ਤੇ ਅਰਾਮ ਨੀ ਓਏ ਬੱਲੇ
ਬੰਦ ਕੋਈ ਕੋਈ ਫਾਟਕ ਹੈ ਮਿਲਦਾ
ਪੁਲ ਬਣਗੇ ਹੈ ਲੱਗਦਾ ਨਾ ਜਾਮ ਨੀ
ਬੰਦ ਕੋਈ ਕੋਈ ਫਾਟਕ ਹੈ ਮਿਲਦਾ
ਪੁਲ ਬਣਗੇ ਹੈ ਲੱਗਦਾ ਨਾ ਜਾਮ ਨੀ ਓਏ ਬੱਲੇ
ਸਭ power ਸਟੇਰਿੰਗ ਨੇ ਬੱਲੀਏ
ਸਭ power ਸਟੇਰਿੰਗ ਨੇ ਬੱਲੀਏ
Remote ਤੇ ਨੇ ਸ਼ੀਸ਼ੇ ਬਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ

27 ਫੁੱਟੀ 22 ਟਨ ਪਾਸ ਨੀ
12ਟਾਇਰੀ ਹਾਂ ਲਿਆਏ ਕੱਲ ਬੱਲੀਏ
ਗੁਰੂ ਘਰ ਤੋਂ ਸੰਗਤ ਇਕੱਠੀ ਕਰਕੇ
ਮੱਥਾ ਬਾਬਿਆਂ ਦੇ ਟੇਕਣੇ ਨੂੰ ਚੱਲੀਏ
ਗੁਰੂ ਘਰ ਤੋਂ ਸੰਗਤ ਇਕੱਠੀ ਕਰਕੇ
ਮੱਥਾ ਬਾਬਿਆਂ ਦੇ ਟੇਕਣੇ ਨੂੰ ਚੱਲੀਏ
ਬੱਚੇ ਬੁੱਢੇ ਤੇ ਜਵਾਨ ਸਾਰੇ ਜਾਣਗੇ
ਬੱਚੇ ਬੁੱਢੇ ਤੇ ਜਵਾਨ ਸਾਰੇ ਜਾਣਗੇ
ਚਾਚੀਆਂ ਤੇ ਤਾਈਆ ਸਾਰੀਆ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ

ਕਾਲੀ ਨਾਗਣੀ ਤੇ ਭੁੱਕੀ ਕੋਈ ਸ਼ਕਦਾ
ਡਰਾਈਵਰ ਨਸ਼ਿਆਂ ਤੋਂ ਰਹਿੰਦੇ ਹੁਣ ਦੂਰ ਨੀ
ਫੋਨ ਕਰਕੇ ਬਲਾਉਂਦੇ GT ਰੋਡ ਤੇ
ਆਪੋ ਆਪਣੀ ਜਵਾਨ ਸਾਰੇ ਹੂਰ ਨੀ
ਫੋਨ ਕਰਕੇ ਬਲਾਉਂਦੇ GT ਰੋਡ ਤੇ
ਆਪੋ ਆਪਣੀ ਜਵਾਨ ਸਾਰੇ ਹੂਰ ਨੀ
ਡੱਬਵਾਲੀ ਵਾਲਾ ਕਹਿੰਦਾ ਆਉਣ ਭੱਜੀਆਂ
ਡੱਬਵਾਲੀ ਵਾਲਾ ਕਹਿੰਦਾ ਆਉਣ ਭੱਜੀਆਂ
ਜਾਨ ਤੋਂ ਨੇ ਜੋ ਪਿਆਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
ਟਰੱਕਾਂ ਵਾਲਿਆਂ ਨੇ ਰੱਬ ਤੋਂ ਲਿਖਾਈਆਂ
ਨੀ ਕੋਲੇ ਬਹਿਕੇ ਸਰਦਾਰੀਆਂ
Log in or signup to leave a comment

NEXT ARTICLE