Hatyar

ਪਿੰਦਰ ਬਾਈ ਪਿੰਦਰ ਬਾਈ
ਓਏ ਕਿ ਗੱਲ ਕਿ ਹੋਇਆ ਤੈਨੂੰ
ਜਨਾਬ ਧਯਾਨ ਨਾਲ ਰਹਿਆ ਕਰ ਬਾਈ
ਲੋਕ ਦੀਆ ਅੱਖਾਂ ਚ ਹੁਣ ਤੂੰ ਬਹੁਤ ਰੜਕਦਾ ਬਾਈ
ਜਰਾ ਧਯਾਨ ਨਾਲ ਰਿਹਾ ਕਰ
ਓ ਮੇਨੂ ਪਤਾ ਮੇਰੀ ਦੁਸ਼ਮਣੀ ਚਲਦੀ ਆ ਉਹ
ਇਸੇ ਕਰ ਕੇ ਜੱਟ ਦੱਬ ਚ ਹਥਿਆਰ ਰੱਖਦਾ ਓਏ ਸੋਹਣੀਆਂ

ਜਦੋ ਦਾ ਪਿਆਰ ਨੀ ਮੈਂ ਤੇਰੇ ਨਾਲ ਪਾ ਲਿਆ
ਪਿੰਡ ਦੀ ਮੰਡੀਰ ਨਾਲ ਵੈਰ ਮੈਂ ਵਧਾ ਲਿਆ
ਓ ਜਦੋ ਦਾ ਪਿਆਰ ਨੀ ਮੈਂ ਤੇਰੇ ਨਾਲ ਪਾ ਲਿਆ
ਪਿੰਡ ਦੀ ਮੰਡੀਰ ਨਾਲ ਵੈਰ ਮੈਂ ਵਧਾ ਲਿਆ
ਪਟਾ ਰੌਂਦਾ ਵਾਲਾ ਹਰ ਵੇਲੇ ਤਿਆਰ ਰੱਖੀ ਦਾ ਨੀ
ਨੀ ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਓ ਓ ਓਂ ਓ ਓ ਓ ਓ ਓ

ਕੋਈ ਵੀ ਟੱਪੋਰੀ ਤੇਰਾ ਰੋਕੂਗਾ ਨਾ ਰਾਹ ਨੀ

ਕੋਈ ਵੀ ਟੱਪੋਰੀ ਤੇਰਾ ਰੋਕੂਗਾ ਨਾ ਰਾਹ ਨੀ

ਜਿੱਥੇ ਮੈਂ ਬੁਲਾਵਾ ਤੈਨੂੰ ਉੱਥੇ ਜਾਈਂ ਆ ਨੀ

ਜਿੱਥੇ ਮੈਂ ਬੁਲਾਵਾ ਤੈਨੂੰ ਉੱਥੇ ਜਾਈਂ ਆ ਨੀ

ਕੋਈ ਵੀ ਟੱਪੋਰੀ ਤੇਰਾ ਰੋਕੂਗਾ ਨਾ ਰਾਹ ਨੀ
ਜਿੱਥੇ ਮੈਂ ਬੁਲਾਵਾ ਤੈਨੂੰ ਉੱਥੇ ਜਾਈਂ ਆ ਨੀ
ਲਾ ਕੇ ਹਿੱਕ ਨਾਲ ਸਦਾ ਦਿਲਦਾਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਜੀਹਦੇ ਨਾਲ ਲਾਈਏ ਯਾਰੀ ਓਹਦੇ ਪਿੱਛੇ ਮਰਦੇ

ਜੀਹਦੇ ਨਾਲ ਲਾਈਏ ਯਾਰੀ ਓਹਦੇ ਪਿੱਛੇ ਮਰਦੇ

ਜੇਲ੍ਹਾਂ ਤੇ ਕਚਹਿਰੀਆਂ ਤੋਂ ਨਹੀਂਓ ਯਾਰ ਡਰਦੇ

ਜੇਲ੍ਹਾਂ ਤੇ ਕਚਹਿਰੀਆਂ ਤੋਂ ਨਹੀਂਓ ਯਾਰ ਡਰਦੇ

ਜੀਹਦੇ ਨਾਲ ਲਾਈਏ ਯਾਰੀ ਓਹਦੇ ਪਿੱਛੇ ਮਰਦੇ
ਜੇਲ੍ਹਾਂ ਤੇ ਕਚਹਿਰੀਆਂ ਤੋਂ ਨਹੀਂਓ ਯਾਰ ਡਰਦੇ
ਸਦਾ ਮਿੱਤਰ ਬਣਾਕੇ ਥਾਣੇਦਾਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਹੋ ਓ ਓ ਓ ਓ ਓ ਓ ਓ

ਡੱਬਵਾਲੀ ਵਾਲੇ ਨੂੰ ਤੂੰ ਲੱਗਦੀ ਹਸੀਨ ਨੀ

ਡੱਬਵਾਲੀ ਵਾਲੇ ਨੂੰ ਤੂੰ ਲੱਗਦੀ ਹਸੀਨ ਨੀ

ਪੈਗ ਨਾਲ ਚੰਗਾ ਜਿਵੇ ਲੱਗੇ ਨਮਕੀਨ ਨੀ

ਪੈਗ ਨਾਲ ਚੰਗਾ ਜਿਵੇ ਲੱਗੇ ਨਮਕੀਨ ਨੀ

ਡੱਬਵਾਲੀ ਵਾਲੇ ਨੂੰ ਤੂੰ ਲੱਗਦੀ ਹਸੀਨ ਨੀ
ਪੈਗ ਨਾਲ ਚੰਗਾ ਜਿਵੇ ਲੱਗੇ ਨਮਕੀਨ ਨੀ
ਬੇਈਮਾਨ ਬੰਦਾ ਜੁੰਡਲੀ ਚੋਂ ਬਾਹਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ
ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ
ਜਦੋ ਪੈਜੇ ਦੁਸ਼ਮਣੀ

ਡੱਬ ਵਿਚ ਫੇਰ ਹਥਿਆਰ ਰੱਖੀਦਾ ਨੀ

ਜਦੋ ਪੈਜੇ ਦੁਸ਼ਮਣੀ
Log in or signup to leave a comment

NEXT ARTICLE