Nvee on the beat
Sukh Lotey in the house
ਹੋ ਜਾਣ ਜਾਣ ਖੰਗਦੀ ਐ
ਸਾਂਵਲੇ ਜੇ ਰੰਗ ਦੀ ਐ
ਮੋਟੀ ਮੋਟੀ ਅੱਖ ਬਿੱਲੀ ਨਾਰ ਦੀ
ਸਾਰੇ ਓਧਿਯਾ ਰਾਹਾਂ ਚ ਹੁੰਦੇ
ਪਿੰਡ ਦੇ ਬਿਗਾੜੇ ਮੁੰਡੇ
ਚੋਬਰਾਂ ਦੇ ਦਿਲ ਰਿਹੰਦੀ ਠਾਰ ਦੀ
ਨਾ ਚੱਕੀਆਂ ਕਿਤਾਬਾਂ ਜਾਂਦੀਆਂ , ਕਿਤਾਬਾਂ ਜਾਂਦੀਆਂ
ਰਫਲਾਂ ਦੇ ਲਾਦੂ ਬਿੱਲੋ ਢੇਰ ਨੀ
ਸਾਡੇ ਤਾ ਨੇ ਵੈਰ ਚਲਦੇ
ਸਾਡੇ ਕਿੱਥੋਂ ਚਲਦੇ affair ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ
ਸਾਡੇ ਤਾ ਨੇ ਵੈਰ ਚਲਦੇ
ਸਾਡੇ ਕਿੱਥੋਂ ਚਲਦੇ affair ਨੀ
ਤੂੰ
ਓ open ਪੜ੍ਹਾਈ ਕੁੜੇ ɾepo ਰਖੀ high ਕੁੜੇ
ਚਰਚੇ ਯਾਰਾ ਦੇ ਥਾਂ ਥਾਂ ਤੇ
ਓ ਚੰਗੇਯਾ ਨਾ ਖੱਡ ਦੇ ਆ
ਭੈੜਿਆਂ ਨਾ ਅੱਡ ਦੇ ਆ
ਭੁੱਲ ਕੇ ਵੀ ਜਾਈਦਾ ਨੀ ਮਾਂ ਤੇ
ਜੋ ਆਕੜ ਆਂ ਨਾ ਭਰੇ ਬਲੀਏ , ਭਰੇ ਬਲੀਏ
ਅੱਪਾ ਸੁੱਟੇ ਸਾਰੇ ਡੇਢ ਡੇਢ ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ
ਸਾਡੇ ਤਾ ਨੇ ਵੈਰ ਚਲਦੇ
ਸਾਡੇ ਕਿੱਥੋਂ ਚਲਦੇ affair ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ
ਓ ਆ ਲੇ ਚਕ ਸੁਨਲੇ ਤੂ
ਖ੍ਵਾਬ ਹੋਰ ਬੁਣ ਲੇ ਤੂ
Attitude ਜੱਟ ਦਾ ਆ ਭਾਰੀ ਨੀ
ਮੱਤ ਉਂਚੀ ਸੋਚ ਥੱਲੇ
ਪੈਸਾ ਪੁਸਾ ਹੈ ਨੀ ਪੱਲੇ
ਥਿੰਕ ਦਾ ਨੀ ਲਿੰਕ ਸਰਕਾਰੀ ਨੀ
ਆਪਾਂ ਤਾ ਨੀ ਖਾਰ ਰਖ ਗਏ ਜੇ ਰਖਦਾ ਕੋਯੀ
ਟੱਕਰੂ ਜਰੂਰ anywhere ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ
ਸਾਡੇ ਤਾ ਨੇ ਵੈਰ ਚਲਦੇ
ਸਾਡੇ ਕਿੱਥੋਂ ਚਲਦੇ affair ਨੀ
ਤੂੰ PU ਦੀ topper ਕੁੜੇ ਮੇਰੇ
ਓ ਬੇਬੇ ਬਾਪੂ ਬੇਬੇ ਬਾਪੂ ਰਫ਼ਲਾਂ ਦੀ ਹੈਗੇ ਚਾਕੂ
ਜਾਣ ਮੇਰੀ ਮਾਣ ਮੇਰੇ ਯਾਰ ਨੇ
ਓ ਜੇੜ੍ਹਾ ਅੜੂ ਚੱਕ ਦੂੰਗਾ ਹਿੱਕ ਉੱਤੇ ਰੱਖ ਦੂੰਗਾ
ਲੱਤ ਏ ਕੱਟ ɾadar ਨੇ
ਓ ਤੂੰ 12 ਵਜੇ bus ਤੋਂ ਉੱਤਰੀ ਮੈਨੂੰ ਯਾਰ ਦੱਸ ਗਏ
Wait ਕਰਦੀ ਨੂੰ ਵੱਜ ਗਏ ਸੀ 1:30 ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ
ਸਾਡੇ ਤਾ ਨੇ ਵੈਰ ਚਲਦੇ
ਸਾਡੇ ਕਿੱਥੋਂ ਚਲਦੇ affair ਨੀ
ਤੂੰ PU ਦੀ topper ਕੁੜੇ
ਮੇਰੇ ੧੦ ਵੀਂ ਚ ਅੱੜਗੇ ਸੀ gear ਨੀ ਤੂ