ਆਹ ਹਾਂ N Vee Music
Sukh Lotey in the house
ਉਹ ਧਰਤੀ ਤੇ ਪੈਰ ਅੰਖ ਸਿਖਰਾਂ ਤੇ ਰੱਖਦੇ ਆ
ਹੰਸਦੇ ਆ ਪੱਟ ਦੇ ਆ ਨਾਰਾਂ ਜਦੋਂ ਜੱਚਦੇ ਆ
ਅੱਤ ਦੇ ਆ ਸ਼ੌਂਕੀ ਪੱਟੂ ਅਸਲੇ ਨਾਂ ਲੈਸ
Cash pocket ਆਂ ਚ ਰੱਖਦੇ ਆ
Anti ਬੜੇ ਮੱਚਦੇ ਆ
ਉਹ ਨੱਚਦੇ ਆ ਖੋਲ ਖੋਲ ਦਿੱਕੀਆਂ ਤੇ ਦੁਕੀਆਂ ਨੂੰ
ਗੰਮਾਂ ਵਿਚ ਖੁਸ਼ ਰਹ ਮਚਾਈ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਉਹ ਧੋਖਾ ਦੇਕੇ ਅੱਗੇ ਹੋਣ ਵਾਲਿਆਂ ਚੋਂ ਨੀ
ਅੱਸੀ ਸਾਂਵਲੇ ਜੇ ਪੇਂਡੂ ਗੋਰੇ ਕਾਲਿਆਨ ਚੋਂ ਨੀ
ਉਹ ਕਿਸੇ ਦੇ ਧੱਕੇ ਤੇ ਬਿੱਲੋ ਟੁੱਟ ਡਿਗ ਜਾਈਏ
ਅੱਸੀ ਸੂਰਜਾਂ ਦੇ ਵਰਗੇ ਆ ਤਾਰਿਆਂ ਚੋਂ ਨੀ
ਉਹ ਖਾਦੇ ਪੈਰ ਮਾਰਦੀ ਏ ਗਾਣਾ ਗਾਉਣ ਵਾਂਗੂ ਦੇਖ
ਗੱਬਰੂ ਆ ਆਇਆ ਬਿੱਲੋ ਚੜ੍ਹੇ ਸੌਣ ਵਾਂਗੂ
ਹੱਸ ਹੱਸ ਕੇ ਹਾਨ ਦਈਏ ਬਿੱਲੋ ਵੈਰ ਨੂੰ ਪੁੱਗਈਏ
ਪਰ ਪਿਆਰ ਨੂੰ ਕਦੇ ਨੀ ਤੜਫਾਇਦਾ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਉਹ ਆਪ ਤੋਹ ਵੱਡੇ ਨੂੰ ਸਤਿਕਾਰ ਤੇ ਪਿਆਰ ਦੇਵਾਂ
ਕਦੇ ਵੀ ਨਾਂ Think ਕਿੱਤਾ ਕਿਸੇ ਨੂੰ ਉਜਾੜ ਦੇਵਾਂ
ਮੇਰੇ ਬਾਰੇ Bad ਕਿੰਨਾ ਸੋਚਦੇ ਵਿਚਾਰੇ
ਜਿਹੜੇ Mind ਤੋਹ ਪੈਦਲ 1 Mint ਚ ਖਿਲਾਰ ਦੇਵਾਂ
ਜੇ Khepal ਦਾ Sukh ਨਾਰੇ ਤੋੜ ਦੇਂਦਾ ਦੁੱਖ ਤਾਰੇ
ਪੁੱਛਦੇ ਨੇ ਹੁਣ ਬਿੱਲੋ ਜ਼ਿਲ੍ਹੇ ਸੰਗਰੂਰ ਵਾਰੇ
ਉਹ ਮਾੜਾ ਮਾੜਾ ਕਹਿੰਦੇ
ਮੈਥੋਂ ਚਵਲ ਤਾਂ ਦੂਰ ਰਹਿੰਦੇ
ਚੰਗੇਯਾ ਨੂੰ ਗੱਲ ਨਾਲ ਲਾਈ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਈ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਲੜਾਈ ਦਾ ਆ ਹਾਲ ਰੌਬ ਮੇਰੇ ਵੱਡੇ ਬਾਈ ਦਾ
ਤੂੰ ਫਿਕਰ ਨਾਂ ਕਰ ਰੱਖ ਖ਼ਿਆਲ ਲਾਈ ਪੜ੍ਹਾਈ ਦਾ
ਉਹ ਚਾਹੀਦਾ ਆ ਸ਼ੌਕ ਬਿੱਲੋ ਸ਼ੌਕ ਨੀ ਡੁੰਗਾਈਦਾ
ਤੇਰਾ ਨਾ ਪਿਆਰ ਸਾਨੂੰ ਵਾਹ ਕੀ ਪੜ੍ਹਾਈ ਦਾ
ਤੇਰੀ ਯਾਦ ਬਾਅਦ ਕਰੇ ਬੋਤਲ ਇਲਾਜ
ਫ਼ਿਰ ਚੁੱਲੇ ਉੱਤੇ ਕੂਕਾਂਡ ਚੜਾਈਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ
ਯਾਰਾਂ ਦੇ ਇੱਕੋ ਬੋਲ ਉੱਤੇ ਭੱਜ ਭੱਜ
ਜਾਇ ਦਾ Occasionally
ਕਾਲਾ ਮਾਲ ਕਾਲਾ ਮਾਲ ਖਾਇ ਦਾ