Sukh lotey
Indi Music
ਉਹ ਘਰੋਂ ਮੁੰਡੇ ਨੂੰ ਆਜ਼ਾਦੀ ਮੁੰਡਾ ਪਿਆਰ ਵਿਚ ਫਾਡੀ
ਜਿਵੇਂ ਫੀਲ ਡਾ ਦਿਲਾਂ ਦੀ ਇਲਾਜ ਵਿੱਚ
ਕਈਆਂ ਦੇ ਦਿਲਾਂ ਤੇ ਬਿੱਲੂ ਕਈਆਂ ਦੇ ਦਿਮਾਗ ਵਿਚ
ਰਹਿੰਦਾ ਮੁੰਡਾ ਬਰਿੰਦਰ ਜਮ੍ਹਾਂ ਚਕਮੀਂ ਚੱਕਵੇਂ ਅੰਦਾਜ਼ ਵਿਚ
ਲੁੱਕ ਤੋਂ ਸਿਰਫ਼ ਪੀਂਦੇ ਗੱਲਾਂ ਚ ਡਿੰਪਲ
ਉਹ ਲੰਮੀ ਰੇਸ ਵਾਂਗੂੰ ਕਿੱਥੇ ਮੁੰਡਾ ਘਿਰਦਾ ਉਹ ਮੁੰਡਾ ਰਾਗਾਂ ਦਾ ਬਦਾਮੀ
ਕਾਜੂ ਜੀਆਂ ਨਾਅਰਾ ਪਿੱਛੇ ਲਾਈ ਫਿਰਦਾ ਮੁੰਡਾ ਰੰਗ ਦਾ ਬਦਾਮੀ ਕਾਜੂ
ਜਿਹੀਆਂ ਕੁੜੀਆਂ ਪਿੱਛੇ ਲਾਈ ਫਿਰਦਾ ਉਤੋਂ ਚੜ੍ਹਿਆ ਜ਼ੁਬਾਨੀ ਲਾਲਾ ਲਾਲਾ
ਚਾਰੇ ਪਾਸੇ ਕਰਾਈ ਫਿਰਦਾ ਨੀਂ ਮੁੰਡਾ ਰੰਗ ਦਾ ਬਦਾਮੀ
ਓ ਬੇਕਰਾਨ ਦੇ ਤਾਂ ਪਚਦਾ ਨੀ ਜਾਤ ਪਾਤ ਤਕਦਾ ਨੀ,
ਬਿਨਾ ਗਲੋਨ ਹੱਸਦਾ ਨੀ ਮੈਲੀ ਆਂਖ ਰਖਦਾ ਨੀ,
ਲਾਲ ਤਾਂ ਜ਼ਰੂਰ ਆਖ ਜਿਲਾ ਸੰਗਰੂਰ
ਪਖ ਪੂਰਦੇ ਆ ਮਾਪੇ ਦੂਜਾ ਯਾਰਾਂ ਦਾ ਮੋਡ ਤੇ ਹਾਥ,
ਹੋ ਜਿਥੇ ਕਿੱਤੇ ਅੱਗ ਅੱਤ ਸਿਰਾ ਕੋਕਾ ਵਾਰੇ ਗਲ
ਚਲੇ ਓਹਦੇ ਸਾਡਾ ਹੀ ਜਿਕਰ ਸ਼ਿਦ ਦਾ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਉਤੋਂ ਚੜ੍ਹਿਆ ਜ਼ੁਬਾਨੀ ਲਾਲਾ ਲਾਲਾ
ਚਾਰੇ ਪਾਸੇ ਕਰਾਈ ਫਿਰਦਾ ਨੀਂ ਮੁੰਡਾ ਰੰਗ ਦਾ ਬਦਾਮੀ
ਓ ਤੈਨੂੰ ਸਿਕੇ ਮਾਰੂ ਏ ਕਿਹਦਾ ਕੁਝ ਕਰੂ ਏ,
ਦਸਵੀ ਨੀ ਹੋਯੀ ਸਾਰੀ ਜ਼ਿੰਦਗੀ ਹੀ ਲਾਦੂ ਏ,
ਤੇਰੀ ਸਾਰੀ ਹੀ ਕ੍ਲਾਸ ਵਿਚੋਂ ਨਿਕਲੇਯਾ ਖਾਸ,
ਤੂ ਤਾਂ ਆਂਖਗੀ ਸੀ ਆਮ ਮੇਰੀ ਬੇਬੇ ਅਲੀ ਆਸ ਨਾਲ,
ਅਕਡ ਪ੍ਯਾਰ ਬਿਲੋ ਰਖੇ ਇਕ ਸਰ
ਛੋਟੀ ਅਗੇ ਵਿਚ ਵਾਦੇ ਵਡੇਯਨ ਨਾਲ ਭੀਡ ਦਾ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਉਤੋਂ ਚੜ੍ਹਿਆ ਜ਼ੁਬਾਨੀ ਲਾਲਾ ਲਾਲਾ
ਚਾਰੇ ਪਾਸੇ ਕਰਾਈ ਫਿਰਦਾ ਨੀਂ ਮੁੰਡਾ ਰੰਗ ਦਾ ਬਦਾਮੀ
ਜਾ ਕਰੀਦੇ ਨੀ ਕਾਕਾ ਜਾ ਏਹੁਸਨ ਨੀ ਗਿਣਯੀ ਦੇ ਆ
ਦੋ ਮੂਹਿੇ ਯਾਰ ਮਿਹਮਾਨ ਨੀ ਭੁਲਾਯੀ ਦੇ,
ਓ ਉਪਰ ਆਲਾ ਜਾਂ ਦਾ ਕਿ ਗਲਤ ਕਿ ਸਹੀ ਆ
ਦੇਖ ਪਿਹਲਾਂ ਬਿਲੋ ਸੁਖ ਸੁਖ ਹੋਯੀ ਪਯੀ ਆ
ਆਖ ਲਾਲ ਤੇ ਬ੍ਰੋ ਨਾਲ ਰਿਹਦੇ ਆ ਗ੍ਲੋ ਫੇਸ ਉੱਤੇ,
ਜਿਵੇਈਂ ਗਰਮੀ ਚ ਬੇਰ ਕਿਰਦਾ ਨੀ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਨੀ ਮੁੰਡਾ ਰੰਗ ਦਾ ਬਦਾਮੀ,
ਕਾਜੂ ਜੀਆਂ ਨਾਰਾਂ ਪਿਛੇ ਲਾਯੀ ਫਿਰਦਾ,
ਉਤੋਂ ਚੜ੍ਹਿਆ ਜ਼ੁਬਾਨੀ ਲਾਲਾ ਲਾਲਾ
ਚਾਰੇ ਪਾਸੇ ਕਰਾਈ ਫਿਰਦਾ ਨੀਂ ਮੁੰਡਾ ਰੰਗ ਦਾ ਬਦਾਮੀ